Видео

JAANI VE JAANI Lyrical Video | Jaani ft Afsana Khan | SukhE | B Praak | DM
Смотреть видео на песню «{artistName} — {trackName}»

Создатели

ИСПОЛНИТЕЛИ
Jaani
Jaani
Вокал
Afsana Khan
Afsana Khan
Вокал
МУЗЫКА И СЛОВА
Jaani
Jaani
Автор песен
B. Praak
B. Praak
Композитор
ПРОДЮСЕРЫ И ЗВУКОРЕЖИССЕРЫ
Sukh-E Muzical Doctorz
Sukh-E Muzical Doctorz
Продюсер

Слова

ਮੇਰੀ ਬੜੀ ਅਜੀਬ ਕਹਾਣੀ ਆਂ ਇੱਕ ਰਾਜਾ ਤੇ ਦੋ ਰਾਣੀ ਆਂ ਮੈਂ ਕੀਹਦੇ ਨਾਲ ਨਿਭਾਣੀ ਆਂ? ਅੱਲਾਹ ਖੈਰ ਕਰੇ (Jaani ਵੇ, Jaani) ਮੈਂ ਕਮਲਾ, ਉਹ ਸਿਆਣੀ ਆਂ ਮੇਰੇ ਕਰਕੇ ਨੇ ਮਰ ਜਾਣੀ ਆਂ ਮੈਨੂੰ ਮੌਤ ਗੰਦੀ ਆਣੀ ਅੱਲਾਹ ਖੈਰ ਕਰੇ (Jaani ਵੇ, Jaani) Jaani ਵੇ, Jaani ਵੇ, Jaani, Jaani ਵੇ ਕੀ ਹੋਇਆ ਤੇਰੀ ਦੁਣੀਆ ਦੀਵਾਨੀ ਜੇ? Jaani ਵੇ, Jaani ਵੇ, Jaani, Jaani ਵੇ ਕੀ ਹੋਇਆ ਤੇਰੀ ਦੁਣੀਆ ਦੀਵਾਨੀ ਜੇ? ਤੂੰ ਕਿੰਨਿਆਂ ਦੇ ਦਿਲ ਤੋੜੇ ਇਹ ਤਾਂ ਪਹਿਲਾਂ ਦੱਸ ਦੇ ਤੂੰ ਜਿੰਨਿਆਂ ਨਾ' ਲਾਈਆਂ ਸੀ ਉਹ ਨਹੀਂ ਹੁਨ ਹੱਸਦੇ ਕਿੰਨਿਆਂ ਦੇ ਜ਼ਖਮਾਂ ਨੂੰ ਰੂਹ ਲਾ ਕੇ ਛੱਡਿਆ ਐ? ਕਿੰਨਿਆਂ ਦੇ ਜਿਸਮਾਂ ਨੂੰ ਮੂੰਹ ਲਾ ਕੇ ਛੱਡਿਆ ਐ? Jaani ਵੇ Jaani ਵੇ, Jaani ਵੇ, Jaani, Jaani ਵੇ ਕੀ ਹੋਇਆ ਤੇਰੀ ਦੁਨੀਆ ਦੀਵਾਨੀ ਜੇ? Jaani ਵੇ, Jaani Jaani ਵੇ, Jaani ਮੇਰੀ ਜ਼ਿੰਦਗੀ ਕੀ ਜ਼ਿੰਦਗੀ, ਤਬਾਹੀ ਐ ਮੇਰੀ ਜ਼ਿੰਦਗੀ ਕੀ ਜ਼ਿੰਦਗੀ, ਤਬਾਹੀ ਐ ਕਿਸੇ ਹੋਰ ਨਾਲ ਸੁੱਤੇ ਆਂ, ਯਾਦ ਤੇਰੀ ਆਈ ਐ ਕਿਸੇ ਹੋਰ ਨਾਲ ਸੁੱਤੇ ਆਂ, ਯਾਦ ਤੇਰੀ ਆਈ ਐ ਪਾਗਲ ਜਿਹਾ ਸ਼ਾਇਰ ਐ, ਬੜਾ ਬਦਤਮੀਜ਼ ਐ ਬੇਵਫ਼ਾ ਵੀ ਚੰਗਾ ਲੱਗੇ, Jaani ਐਸੀ ਚੀਜ਼ ਐ ਪਾਗਲ ਜਿਹਾ ਸ਼ਾਇਰ ਐ, ਬੜਾ ਬਦਤਮੀਜ਼ ਐ ਬੇਵਫ਼ਾ ਵੀ ਚੰਗਾ ਲੱਗੇ, Jaani ਐਸੀ ਚੀਜ਼ ਐ ਝੂਠਿਆਂ ਦਾ ਰੱਬ ਐ ਤੂੰ, ਖੁਦਾ ਐ ਤੂੰ ਲਾਰਿਆਂ ਦਾ ਰਾਤੋ-ਰਾਤ ਛੱਡੇ ਜੋ ਤੂੰ, ਕਾਤਿਲ ਐ ਸਾਰਿਆਂ ਦਾ Jaani ਵੇ, Jaani ਵੇ, Jaani, Jaani ਵੇ ਕੀ ਹੋਇਆ ਤੇਰੀ ਦੁਣੀਆ ਦੀਵਾਨੀ ਜੇ? Jaani ਵੇ, Jaani ਵੇ Jaani ਵੇ, Jaani, Jaani ਵੇ ਮੈਂ ਰੋਵਾਂ, ਮੈਨੂੰ ਰੋਨ ਨਹੀਂ ਦਿੰਦੀ ਮੇਰੀ ਸ਼ਾਇਰੀ ਮੈਨੂੰ ਸੌਨ ਨਹੀਂ ਦਿੰਦੀ ਮੈਂ ਰੋਵਾਂ, ਮੈਨੂੰ ਰੋਨ ਨਹੀਂ ਦਿੰਦੀ ਮੇਰੀ ਸ਼ਾਇਰੀ ਮੈਨੂੰ ਸੌਨ ਨਹੀਂ ਦਿੰਦੀ ਮੈਂ ਕੋਸ਼ਿਸ਼ ਕਰਦਾਂ ਉਹਨੂੰ ਭੁੱਲ ਜਾਵਾਂ ਮੋਹੱਬਤ ਇਹ ਉਹਦੀ ਹੋਨ ਨਹੀਂ ਦਿੰਦੀ ਮੇਰੀ ਸ਼ਾਇਰੀ ਮੈਨੂੰ ਸੌਨ ਨਹੀਂ ਦਿੰਦੀ (Jaani ਵੇ) Jaani ਵੇ, Jaani ਵੇ, Jaani ਵੇ
Writer(s): Rajiv Kumar Girdher, Prateek Bachan Lyrics powered by www.musixmatch.com
instagramSharePathic_arrow_out