Видео

FARAAR - GURINDER GILL | SHINDA KAHLON | AP DHILLON
Смотреть видео на песню «{artistName} — {trackName}»

Создатели

ИСПОЛНИТЕЛИ
Gurinder Gill
Gurinder Gill
Вокал
Shinda Kahlon
Shinda Kahlon
Вокал
МУЗЫКА И СЛОВА
AP Dhillon
AP Dhillon
Композитор
Shinda Kahlon
Shinda Kahlon
Тексты песен
ПРОДЮСЕРЫ И ЗВУКОРЕЖИССЕРЫ
BaussP
BaussP
Мастеринг-инженер

Слова

ਤੋਲ਼ਾ ਖਾਕੇ 'ਫ਼ੀਮ ਅੱਖਾਂ ਰਹੀਏ ਸੇਕਦੇ ਪੂਰੇ ਪਾਰਖੂ ਆਂ, ਰਹੀਏ ਲੱਦੇ ਫ਼ੇਕਦੇ ਸੋਨੇ ਪੱਟ ਦਾ Beretta ਹਿੱਕਾਂ ਖੋਲ੍ਹਦਾ ਖਾਲੀ ਲੰਘਦੇ ਨਾ fire ਆਰ-ਪਾਰ ਨੀ ਬੱਕੀ ਵਾਂਗੂ Mustang ਜਾਂਦੀ ਉੱਡਦੀ ਜਿਉਣੇ ਮੋੜ ਵਾਂਗੂ ਰਹੀਦਾ ਫ਼ਰਾਰ ਨੀ ਬੱਕੀ ਵਾਂਗੂ Mustang ਜਾਂਦੀ ਉੱਡਦੀ ਜਿਉਣੇ ਮੋੜ ਵਾਂਗੂ ਰਹੀਦਾ ਫ਼ਰਾਰ ਨੀ ਪਹਿਲਾਂ ਹੋਏ ਅਜਨਾਲ਼ੇ ਤਿੰਨ ਪਰਚੇ Convent ਬਾਹਰੋਂ ਮੁੰਡਾ ਦਿੱਤਾ ਚੱਕ ਸੀ ਸਾਡਾ area ਤੇ ਸਾਡੇ ਇੱਥੇ ਲੋਕ ਨੀ ਪੂਰੀ ਸ਼ਹਿ ਸਰਕਾਰੀ, ਨਾ ਕੋਈ ਡੱਕ ਸੀ ਗੱਡੀ ਚੌਕ ਵਿੱਚੋਂ ਕੱਢ ਫ਼ਿਰ, ਮਿੱਠੀਏ ਗਏ ਜੱਜੋਵਾਲ਼ ਪੂਰੀ ਰਫ਼ਤਾਰ ਨੀ (skrr) ਬੱਕੀ ਵਾਂਗੂ Mustang ਜਾਂਦੀ ਉੱਡਦੀ ਜਿਉਣੇ ਮੋੜ ਵਾਂਗੂ ਰਹੀਦਾ ਫ਼ਰਾਰ ਨੀ ਬੱਕੀ ਵਾਂਗੂ Mustang ਜਾਂਦੀ ਉੱਡਦੀ ਜਿਉਣੇ ਮੋੜ ਵਾਂਗੂ ਰਹੀਦਾ ਫ਼ਰਾਰ ਨੀ दो पेटी मेरी गाड़ी पे, महँगे वाला तेल दाढ़ी पे शहर तेरे में है नाम मेरा चल रहा लोग पैसे फ़ेंकें कल के अनाड़ी पे ताड़ी पे चलते हैं लोग सारे गिनो तारे गाड़े की चौबारी पे पलटी है game, लोग कर रहे सलाम जो कर रहे उँगली थे बस की सवारी पे Surrey ਆ ਕੇ ਯਾਰਾ ਕਾਲ਼ੀ ਗੱਡੀ ਰੱਖ ਲਈ ਜੇਬੀ ਕਾਲ਼ਾ ਮਾਲ, number ਆ ਨਾਗਣੀ ਪਿੱਛੇ poster ਲੱਗਾ ਖੰਟ ਆਲ਼ੇ ਦਾ ਪਹਿਲੀ ਗੋਲ਼ੀ ਹਿੱਕ ਵੈਰੀਆਂ ਦੇ ਦਾਗਣੀ ਜਦੋਂ ਮਾਰਦੇ Scott Road ਗੇੜੀਆਂ Shinda ਮਿਲ਼ ਜਾਏ ਤਾਂ ਹੋ ਜਾਏ ਹਾਹਾਕਾਰ ਨੀ ਬੱਕੀ ਵਾਂਗੂ Mustang ਜਾਂਦੀ ਉੱਡਦੀ ਜਿਉਣੇ ਮੋੜ ਵਾਂਗੂ ਰਹੀਦਾ ਫ਼ਰਾਰ ਨੀ ਬੱਕੀ ਵਾਂਗੂ Mustang ਜਾਂਦੀ ਉੱਡਦੀ ਜਿਉਣੇ ਮੋੜ ਵਾਂਗੂ ਰਹੀਦਾ ਫ਼ਰਾਰ ਨੀ
Writer(s): Singh, Satinderpal Satinderpal Lyrics powered by www.musixmatch.com
instagramSharePathic_arrow_out