Видео

Deadly - AP Dhillon | Gminxr [Official Music Video]
Смотреть видео на песню «{artistName} — {trackName}»

Создатели

ИСПОЛНИТЕЛИ
AP Dhillon
AP Dhillon
Исполнитель
Gminxr
Gminxr
Исполнитель
МУЗЫКА И СЛОВА
Amritpal Singh Dhillon
Amritpal Singh Dhillon
Автор песен

Слова

Straight motherfuckin' ballin' Part two, still ballin' Corrupt, my beast motherfucker Deadly ਆ zone, ੪੭'ਆਂ ਨੇ ਕੋਲ਼ ਭੁੱਲ ਕੇ ਤੂੰ ਵੜ੍ਹ ਜਾਈਂ ਨਾ ਸ਼ਹਿਰ ਜੱਟਾਂ ਦੇ Deadly ਆ zone, ੪੭'ਆਂ ਨੇ ਕੋਲ਼ ਭੁੱਲ ਕੇ ਤੂੰ ਵੜ੍ਹ ਜਾਈਂ ਨਾ ਸ਼ਹਿਰ ਜੱਟਾਂ ਦੇ Fame ਦੇਖ ਪਿੱਛੇ-ਪਿੱਛੇ ਲੱਗੀ ਦੁਨੀਆ ਨੀਵਿਆਂ ਨੂੰ ਝਾਕ ਕੋਈ ਨਈਂ ਪੁੱਛਦਾ ਦੁਨੀਆ ਤੂੰ ਜਿੱਤਣ ਦੀ ਗੱਲ ਕਰਦਾ ਪਿੱਤਲ਼ ਨੂੰ ਦੇਖ ਕੇ ਕੋਈ ਨਈਂ ਰੁਕਦਾ ਗੋਲ਼ੀਆਂ ਦੀ ਲਾ ਦੂੰ ਝੜੀ, gun ਬੈਠਾ load ਕਰੀ ਮੌਤ ਨਾਲ਼ੋਂ ਪਹਿਲਾਂ ਇਹ ਅਸੂਲ ਜੱਟਾਂ ਦੇ Deadly ਆ zone, ੪੭'ਆਂ ਨੇ ਕੋਲ਼ ਭੁੱਲ ਕੇ ਤੂੰ ਵੜ੍ਹ ਜਾਈਂ ਨਾ ਸ਼ਹਿਰ ਜੱਟਾਂ ਦੇ Deadly ਆ zone, ੪੭'ਆਂ ਨੇ ਕੋਲ਼ ਭੁੱਲ ਕੇ ਤੂੰ ਵੜ੍ਹ ਜਾਈਂ ਨਾ ਸ਼ਹਿਰ ਜੱਟਾਂ ਦੇ (ਭੁੱਲ ਕੇ ਤੂੰ ਵੜ੍ਹ ਜਾਈਂ ਨਾ ਸ਼ਹਿਰ ਜੱਟਾਂ ਦੇ) (ਭੁੱਲ ਕੇ ਤੂੰ ਵੜ੍ਹ ਜਾਈਂ ਨਾ ਸ਼ਹਿਰ ਜੱਟਾਂ ਦੇ) ਕੰਮ ਉੱਚੇ ਕਰ ਸਿਰ ਨੀਵਾਂ ਰੱਖੀਏ ਮਾਣ ਬਹੁਤਾ ਦੇਰ ਕਦੇ ਨਈਂ ਟਿਕਦਾ ਮਿਹਨਤਾਂ ਦੀ ਖੱਟ, ਦਿਲ ਸਾਫ਼ ਰੱਖੀਏ ਝੂਠ ਨਾ ਬਜਾਰੀ ਬਹੁਤਾ ਚਿਰ ਵਿਕਦਾ ਕਹਿੰਦੇ ਨੀਅਤਾਂ ਨੂੰ ਮੁਰਾਦਾਂ, ਬੰਦਾ ਕਾਨੇ ਨਾ ਹਲਾਦਾ ਕਿਤੇ lightly ਨਾ ਲੈ ਜਾਈਂ ਤੂੰ ਬੋਲ ਜੱਟਾਂ ਦੇ (yeah) Deadly ਆ zone, ੪੭'ਆਂ ਨੇ ਕੋਲ਼ ਭੁੱਲ ਕੇ ਤੂੰ ਵੜ੍ਹ ਜਾਈਂ ਨਾ ਸ਼ਹਿਰ ਜੱਟਾਂ ਦੇ Deadly ਆ zone, ੪੭'ਆਂ ਨੇ ਕੋਲ਼ ਭੁੱਲ ਕੇ ਤੂੰ ਵੜ੍ਹ ਜਾਈਂ ਨਾ ਸ਼ਹਿਰ ਜੱਟਾਂ ਦੇ Niggas can't fuck with this, so good ਗੱਲ ਮੂੰਹੋਂ ਕੱਢੀ ਨੂੰ ਆਂ ਸਿਰੇ ਚਾੜ੍ਹੀਏ ਨਾ ਮਾਤੜ ਬੰਦੇ 'ਤੇ ਕਦੇ ਰੋਹਬ ਮਾਰੀਏ ਗਿਣਤੀ ਦੇ ਰੱਖੇ ਆਂ ਨੀ ਚਾਰ-ਪੰਜ ਯਾਰ ਬਹੁਤੀ ਨਾ ਮੁੰਡੀਰ੍ਹ ਨੂੰ ਆਂ ਸਿਰੇ ਚਾੜ੍ਹੀਏ ਤੇਰਾ ਮਾਝੇ 'ਚੋਂ ਆਂ ਯਾਰ, ਤਾਹੀਓਂ ਕੱਬੇ ਆਂ ਵਿਚਾਰ Hustle ਨਾ' ਰੜ੍ਹਦੇ ਅਸੂਲ ਜੱਟਾਂ ਦੇ Deadly ਆ zone, ੪੭'ਆਂ ਨੇ ਕੋਲ਼ ਭੁੱਲ ਕੇ ਤੂੰ ਵੜ੍ਹ ਜਾਈਂ ਨਾ ਸ਼ਹਿਰ ਜੱਟਾਂ ਦੇ Deadly ਆ zone, ੪੭'ਆਂ ਨੇ ਕੋਲ਼ ਭੁੱਲ ਕੇ ਤੂੰ ਵੜ੍ਹ ਜਾਈਂ ਨਾ ਸ਼ਹਿਰ ਜੱਟਾਂ ਦੇ ਭੁੱਲ ਕੇ ਤੂੰ ਵੜ੍ਹ ਜਾਈਂ ਨਾ ਸ਼ਹਿਰ ਜੱਟਾਂ ਦੇ (ਭੁੱਲ ਕੇ ਤੂੰ ਵੜ੍ਹ ਜਾਈਂ ਨਾ ਸ਼ਹਿਰ ਜੱਟਾਂ ਦੇ) ਭੁੱਲ ਕੇ ਤੂੰ ਵੜ੍ਹ ਜਾਈਂ ਨਾ ਸ਼ਹਿਰ ਜੱਟਾਂ ਦੇ (ਭੁੱਲ ਕੇ ਤੂੰ ਵੜ੍ਹ ਜਾਈਂ ਨਾ ਸ਼ਹਿਰ ਜੱਟਾਂ ਦੇ) (ਭੁੱਲ ਕੇ ਤੂੰ ਵੜ੍ਹ ਜਾਈਂ ਨਾ ਸ਼ਹਿਰ ਜੱਟਾਂ ਦੇ)
Writer(s): Amritpal Singh Dhillon, Gagun Singh Randhawa Lyrics powered by www.musixmatch.com
instagramSharePathic_arrow_out