Видео
Видео
Создатели
ИСПОЛНИТЕЛИ
Nimrat Khaira
Исполнитель
МУЗЫКА И СЛОВА
Rox A
Композитор
Babbu
Тексты песен
Слова
[Verse 1]
ਜਿਹਦੇ ਪਿੱਛੇ ਮੰਦਾ ਚੰਗਾ ਬੋਲ ਚੱਲੇ ਏ
ਮੈਨੂੰ ਛੱਡ ਕੇ ਤੂੰ ਜਿਹਦੇ ਕੋਲ ਚੱਲੇ ਏ
ਜਿਹਦੇ ਪਿੱਛੇ ਮੰਦਾ ਚੰਗਾ ਬੋਲ ਚੱਲੇ ਏ
ਮੈਨੂੰ ਛੱਡ ਕੇ ਤੂੰ ਜਿਹਦੇ ਕੋਲ ਚੱਲੇ ਏ
ਆੱਕੜਾਂ ਨੂੰ ਵੇਖ ਲਈ ਤੇਰੀਆਂ
ਕਿੰਨਾ ਚਿਰੇ ਜਰੂਗੀ
[Chorus]
ਮੈਂ ਵੀ ਦੇਖਦੀ ਆ ਮੇਰੇ ਨਾਲੋਂ ਜ਼ਿਆਦਾ
ਮੈਂ ਵੀ ਦੇਖਦੀ ਆ ਮੇਰੇ ਨਾਲੋਂ ਜ਼ਿਆਦਾ
ਕੋਈ ਤੇਰਾ ਕਿੱਦਾਂ ਕਰੂਗੀ
ਮੈਂ ਵੀ ਦੇਖਦੀ ਆ ਮੇਰੇ ਨਾਲੋਂ ਜ਼ਿਆਦਾ
ਕੋਈ ਤੇਰਾ ਕਿੱਦਾਂ ਕਰੂਗੀ
ਮੈਂ ਵੀ ਦੇਖਦੀ ਆ ਮੇਰੇ ਨਾਲੋਂ ਜ਼ਿਆਦਾ
[Verse 2]
ਮੈਂ ਕਿਵੇਂ ਰੋਕ ਲਾ ਜੇ ਦਿਲ ਤੇਰਾ ਕਰਦਾ
ਸਾਰ ਲੇ ਬਗੈਰ ਮੇਰੇ ਜੇ ਤੇਰਾ ਸਰਦਾ
ਕਿਵੇਂ ਰੋਕ ਲਾ ਜੇ ਦਿਲ ਤੇਰਾ ਕਰਦਾ
ਸਾਰ ਲੇ ਬਗੈਰ ਮੇਰੇ ਜੇ ਤੇਰਾ ਸਰਦਾ
ਜਾ ਜਿੱਥੇ ਤਕ ਜਣਾ ਏ ਜਿੱਥੇ ਟੱਕ ਜਾਏਂਗਾ
ਮੈਂ ਵੀ ਏਥੇ ਤੂੰ ਵੀ ਏਥੇ ਮੇਰੇ ਕੋਲ ਆਏਗਾ
ਹੁਣ ਰੋਵਾਂ ਓਹਦੋਂ ਤੇਰੇ ਵਾਸਤੇ
ਮੇਰੀ ਅੱਖ ਨਾ ਭਰੂਗੀ
[Chorus]
ਮੈਂ ਵੀ ਦੇਖਦੀ ਆ ਮੇਰੇ ਨਾਲੋਂ ਜ਼ਿਆਦਾ
ਮੈਂ ਵੀ ਦੇਖਦੀ ਆ ਮੇਰੇ ਨਾਲੋਂ ਜ਼ਿਆਦਾ
ਕੋਈ ਤੇਰਾ ਕਿੱਦਾਂ ਕਰੂਗੀ
ਮੈਂ ਵੀ ਦੇਖਦੀ ਆ ਮੇਰੇ ਨਾਲੋਂ ਜ਼ਿਆਦਾ
ਕੋਈ ਤੇਰਾ ਕਿੱਦਾਂ ਕਰੂਗੀ
[Verse 3]
ਪਤਾ ਸੀ ਕਿ ਨਹੀਂ ਹੋਣਾ ਪਾਗਲ ਸੀ ਚਾਹੁਣ ਲਈ
ਰਹੀ ਅਰਦਾਸਾਂ ਕਰਦੀ ਮੈਂ ਵਿਆਹ ਕਰਾਉਣ ਲਈ
ਪਤਾ ਸੀ ਕਿ ਨਹੀਂ ਹੋਣਾ ਪਾਗਲ ਸੀ ਚਾਹੁਣ ਲਈ
ਰਹੀ ਅਰਦਾਸਾਂ ਕਰਦੀ ਮੈਂ ਵਿਆਹ ਕਰਾਉਣ ਲਈ
ਸੋਚਦੀ ਆ ਤੇਰੇ ਮੇਰੇ ਜਿੰਨੀ ਸੋਹਣੀ ਹੋਣੀ ਸੀ
ਤੇਰੀ ਮੇਰੀ ਕੁੜੀ ਹਾਏ ਕਿੰਨੀ ਸੋਹਣੀ ਹੋਣੀ ਸੀ
ਬੱਬੂ ਜਿਓਂਦਾ ਰਹਿ ਰੀਝ ਮੇਰੀ ਵੇ
ਹਰ ਰੋਜ ਮਰੂਗੀ
[Chorus]
ਮੈਂ ਵੀ ਦੇਖਦੀ ਆ ਮੇਰੇ ਨਾਲੋਂ ਜ਼ਿਆਦਾ
ਮੈਂ ਵੀ ਦੇਖਦੀ ਆ ਮੇਰੇ ਨਾਲੋਂ ਜ਼ਿਆਦਾ
ਕੋਈ ਤੇਰਾ ਕਿੱਦਾਂ ਕਰੂਗੀ
[Outro]
ਮੈਂ ਵੀ ਦੇਖਦੀ ਆ ਮੇਰੇ ਨਾਲੋਂ ਜ਼ਿਆਦਾ
Written by: Babbu, Rox A


