album cover
Wait
6
Pop
Трек «Wait» вышел в 23 октября 2019 г. г. на альбоме «{albumName}» (лейбл «Zee Music Company»)Wait - Single
album cover
АльбомWait - Single
Дата релиза23 октября 2019 г.
Мелодичность
Акустичность
Валанс
Танцевальность
Энергия
BPM85

Видео

Видео

Создатели

ИСПОЛНИТЕЛИ
DJ Danish
DJ Danish
Исполнитель
Rohit Chatak
Rohit Chatak
Исполнитель
Jas Brar
Jas Brar
Актер/актриса
МУЗЫКА И СЛОВА
DJ Danish
DJ Danish
Композитор
Many Brar
Many Brar
Тексты песен

Слова

ਨਾ-ਨ-ਨ-ਨਾ...
(Tom ford ਦੇ ਤੂੰ ਚਸ਼ਮੇ ਲਗਾਈ ਫਿਰਦੀ)
(ਮੁੰਡਿਆਂ ਨੂੰ, ਬਿੱਲੋ, ਪਿੱਛੇ ਲਾਈ ਫਿਰਦੀ)
(ਮੰਨਿਆ ਕਿ, ਬਿੱਲੋ, ਤੇਰਾ high ਨੱਖਰਾ)
(ਹੋਰਾਂ ਕੁੜੀਆਂ ਤੋਂ ਤੇਰਾ style-)
Tom ford ਦੇ ਤੂੰ ਚਸ਼ਮੇ ਲਗਾਈ ਫਿਰਦੀ
ਮੁੰਡਿਆਂ ਨੂੰ, ਬਿੱਲੋ, ਪਿੱਛੇ ਲਾਈ ਫਿਰਦੀ
ਮੰਨਿਆ ਕਿ, ਬਿੱਲੋ, ਤੇਰਾ high ਨੱਖਰਾ
ਹੋਰਾਂ ਕੁੜੀਆਂ ਤੋਂ ਤੇਰਾ style ਵੱਖਰਾ
(ਹੋਰਾਂ ਕੁੜੀਆਂ ਤੋਂ ਤੇਰਾ style ਵੱਖਰਾ)
ਜਦੋਂ ਨਿਕਲੇ ਤੂੰ high heel ਪਾਕੇ
ਜਦੋ-ਜਦੋਂ ਨਿਕਲੇ ਤੂੰ high heel ਪਾਕੇ
Wait ਕਰੇ ਮੁੰਡਾ ਬੈਠਾ ਗੱਡੀ ਵਿੱਚ ਨੀ
ਕਦੋਂ ਬੈਠੇਂਗੀ ਤੂੰ ਮੇਰੇ ਕੋਲ ਆਕੇ
Wait ਕਰੇ ਮੁੰਡਾ ਬੈਠਾ ਗੱਡੀ ਵਿੱਚ ਨੀ
ਕਦੋਂ ਬੈਠੇਂਗੀ ਤੂੰ ਮੇਰੇ ਕੋਲ ਆਕੇ
Wai-wait ਕਰੇ ਮੁੰਡਾ ਬੈਠਾ ਗੱਡੀ ਵਿੱਚ ਨੀ
ਕਦੋਂ ਬੈਠੇਂਗੀ ਤੂੰ ਮੇਰੇ ਕੋਲ ਆਕੇ
Body ਤੇਰੀ lean, ਬਿੱਲੋ, ਜਾਨੀ ਆਂ ਤੂੰ gym ਨੀ
ਕਰਦੇ ਆ ਗੱਲਾਂ ਮੇਰੇ ਗੱਡੀ ਵਾਲੇ rim ਨੀ
ਕਰਦੇ ਆ ਗੱਲਾਂ ਮੇਰੇ ਗੱਡੀ-
Body ਤੇਰੀ lean, ਬਿੱਲੋ, ਜਾਨੀ ਆਂ ਤੂੰ gym ਨੀ
ਕਰਦੇ ਆ ਗੱਲਾਂ ਮੇਰੇ ਗੱਡੀ ਵਾਲੇ rim ਨੀ
ਫੁੱਲਾਂ ਨਾਲੋਂ ਸੋਹਣੀ, ਬਿੱਲੋ, ਤੇਰਾ ਕੋਈ ਮੁੱਲ ਨਹੀਂ
ਦੇ ਦੇਣਾ ਅੱਜ ਤੈਨੂੰ red ਵਾਲਾ ਫੁੱਲ ਨੀ
(ਦੇ ਦੇਣਾ ਅੱਜ ਤੈਨੂੰ red ਵਾਲਾ ਫੁੱਲ ਨੀ)
ਦੂਰ ਕਰੀ ਨਾ ਗੁੱਸੇ ਦੇ ਵਿੱਚ ਆਕੇ
ਕਰੀ ਨਾ ਗੁੱਸੇ ਦੇ ਵਿਚ ਆਕੇ
Wait ਕਰੇ ਮੁੰਡਾ ਬੈਠਾ ਗੱਡੀ ਵਿੱਚ ਨੀ
ਕਦੋਂ ਬੈਠੇਂਗੀ ਤੂੰ ਮੇਰੇ ਕੋਲ ਆਕੇ
Wait ਕਰੇ ਮੁੰਡਾ ਬੈਠਾ ਗੱਡੀ ਵਿੱਚ ਨੀ
ਕਦੋਂ ਬੈਠੇਂਗੀ ਤੂੰ ਮੇਰੇ ਕੋਲ ਆਕੇ
Wait ਕਰੇ ਮੁੰਡਾ ਬੈਠਾ ਗੱਡੀ ਵਿੱਚ ਨੀ
ਕਦੋਂ ਬੈਠੇਂਗੀ ਤੂੰ ਮੇਰੇ ਕੋਲ ਆਕੇ
ਸੋਚ ਲਿਆ ਮੈਂ ਤਾਂ ਬੱਸ ਤੈਨੂੰ ਪਾਉਣਾ ਏ
ਘਰੇ ਤੈਨੂੰ ਆਪਣੇ ਮੈਂ ਲੈ ਕੇ ਆਉਣਾ ਏ
ਘਰੇ ਤੈਨੂੰ ਆਪਣੇ ਮੈਂ ਲੈ ਕੇ-
ਸੋਚ ਲਿਆ ਮੈਂ ਤਾਂ ਬੱਸ ਤੈਨੂੰ ਪਾਉਣਾ ਏ
ਘਰੇ ਤੈਨੂੰ ਆਪਣੇ ਮੈਂ ਲੈ ਕੇ ਆਉਣਾ ਏ
ਕਰੀਂ ਨਾ ਫਿਕਰ ਤੈਨੂੰ ਨਹੀਓਂ ਛੱਡ ਦਾ
ਦਿਲ ਵਿੱਚੋਂ Jass ਤੈਨੂੰ ਨਹੀਓਂ ਕੱਢ ਦਾ
(ਦਿਲ ਵਿੱਚੋਂ Jass ਤੈਨੂੰ ਨਹੀਓਂ ਕੱਢ ਦਾ)
ਓ, ਰੱਖੂ ਪਰੀਆਂ ਤੋਂ ਸੋਹਣੀ ਮੈਂ ਬਣਾਕੇ
ਪਰੀਆਂ ਤੋਂ ਸੋਹਣੀ ਮੈਂ ਬਣਾਕੇ
Wait ਕਰੇ ਮੁੰਡਾ ਬੈਠਾ ਗੱਡੀ ਵਿੱਚ ਨੀ
ਕਦੋਂ ਬੈਠੇਂਗੀ ਤੂੰ ਮੇਰੇ ਕੋਲ ਆਕੇ
Wait ਕਰੇ ਮੁੰਡਾ ਬੈਠਾ ਗੱਡੀ ਵਿੱਚ ਨੀ
ਕਦੋਂ ਬੈਠੇਂਗੀ ਤੂੰ ਮੇਰੇ ਕੋਲ ਆਕੇ
Wait ਕਰੇ ਮੁੰਡਾ ਬੈਠਾ ਗੱਡੀ ਵਿੱਚ ਨੀ
ਕਦੋਂ ਬੈਠੇਂਗੀ ਤੂੰ ਮੇਰੇ ਕੋਲ ਆਕੇ
Written by: DJ Danish, Many Brar
instagramSharePathic_arrow_out􀆄 copy􀐅􀋲

Loading...