Видео
Видео
Создатели
ИСПОЛНИТЕЛИ
Jazzy B
Актер/актриса
МУЗЫКА И СЛОВА
Sukshinder Shinda
Композитор
Harf Cheema
Тексты песен
Слова
ਆ ਕੇ ਚੁੱਕ ਵਿਚ ਜੇੜੇ ਨੇ ਬੁਲਾਉਂਦੇ ਬਕਰੇ
ਕੱਢੂਂਗਾ ਭੁਲੇਖੇ ਜੇੜੇ ਦਿਨ ਟੱਕਰੇ
ਆ ਕੇ ਚੁੱਕ ਵਿਚ ਜੇੜੇ ਨੇ ਬੁਲਾਉਂਦੇ ਬਕਰੇ
ਕੱਢੂਂਗਾ ਭੁਲੇਖੇ ਜੇੜੇ ਦਿਨ ਟੱਕਰੇ
ਹਾਂਕਾਂ ਮਾਰਦੇ ਨੇ ਨਿੱਤ ਹੀ ਤੂਫਾਨ ਨੂੰ
ਹਾਲੇ ਨੇੜਿਆਂ ਨਾ ਖਾਣ ਜੋਗੇ ਹੋਏ ਨੀ
ਵੈਰ ਮਿੱਤਰਾਂ ਨਾਲ, ਵੈਰ ਮਿੱਤਰਾਂ ਨਾਲ ਫਿਰਦੇ ਆ ਪਾਉਣ ਨੂੰ
ਹਾਲੇ ਵੈੱਲੀਆਂ ਚ ਬੈਠਣ ਜੋਗੇ ਹੋਏ ਨੀ
ਵੈਰ ਮਿੱਤਰਾਂ ਨਾਲ, ਵੈਰ ਮਿੱਤਰਾਂ ਨਾਲ ਫਿਰਦੇ ਆ ਪਾਉਣ ਨੂੰ
ਹਾਲੇ ਵੈੱਲੀਆਂ ਚ ਬੈਠਣ ਜੋਗੇ ਹੋਏ ਨੀ
ਵੈਰ ਮਿੱਤਰਾਂ ਨਾਲ ਫਿਰਦੇ ਆ ਪਾਉਣ ਨੂੰ
ਹਾਲੇ ਵੈੱਲੀਆਂ ਚ ਬੈਠਣ ਜੋਗੇ ਹੋਏ ਨੀ
ਸਾਡਾ ਓਹਨਾ ਨਾਲ ਮੇਲ ਕੀ ਆ
ਬੰਦੇ ਜਜ਼ਬਾਤੀ ਆں
ਟੀਕੇ ਲਾ ਕੇ ਫਿਰਦੇ ਫਲਾਈ ਜੇੜੇ ਛਾਤੀਆਂ
ਸਾਡਾ ਓਹਨਾ ਨਾਲ ਮੇਲ ਕੀ ਆ
ਬੰਦੇ ਜਜ਼ਬਾਤੀ ਆں
ਟੀਕੇ ਲਾ ਕੇ ਫਿਰਦੇ ਫਲਾਈ ਜੇੜੇ ਛਾਤੀਆਂ
ਹੋਰਾਂ ਕੋਲ ਵੀ ਬਾਈ ਬਾਈ ਆਖਦੇ
ਹਾਲੇ ਨਾਂ ਸਾਡਾ ਲੈਣ ਜੋਗੇ ਹੋਏ ਨਹੀਂ
ਮਿੱਤਰਾਂ ਨਾਲ ਫਿਰਦੇ ਆ ਪਾਉਣ ਨੂੰ
ਹਾਲੇ ਵੈੱਲੀਆਂ ਚ ਬੈਠਣ ਜੋਗੇ ਹੋਏ ਨੀ
ਵੈਰ ਮਿੱਤਰਾਂ ਦਾ ਫਿਰਦੇ ਆ ਪਾਉਣ ਨੂੰ
ਹਾਲੇ ਵੈੱਲੀਆਂ ਚ ਬੈਠਣ ਜੋਗੇ ਹੋਏ ਨੀ
ਮਾਰਦੇ ਫੜਣ ਨੇ ਹੱਥ ਪੈਂਦਾ ਸਰਕਾਰਾਂ ਚ
ਕੰਭ ਜਾਂਦੇ ਫੋਟੋ ਸਾਡੀ ਦੇਖ ਅਖ਼ਬਾਰਾਂ ਚ
ਮਾਰਦੇ ਫੜਣ ਨੇ ਹੱਥ ਪੈਂਦਾ ਸਰਕਾਰਾਂ ਚ
ਕੰਭ ਜਾਂਦੇ ਫੋਟੋ ਸਾਡੀ ਦੇਖ ਅਖ਼ਬਾਰਾਂ ਚ
ਚੰਗਾ ਘਰੇ ਰਹਿ ਕੇ ਪੜ੍ਹਣ ਜੇ ਖ਼ਬਰਾਂ
ਹਾਲੇ ਖ਼ਬਰਾਂ ਚ ਰਹਿਣ ਜੋਗੇ ਹੋਏ ਨੀ
ਵੈਰ ਮਿੱਤਰਾਂ ਨਾਲ
ਵੈਰ ਮਿੱਤਰਾਂ ਨਾਲ ਫਿਰਦੇ ਆ ਪਾਉਣ ਨੂੰ
ਹਾਲੇ ਵੈੱਲੀਆਂ ਚ ਬੈਠਣ ਜੋਗੇ ਹੋਏ ਨੀ
ਵੈਰ ਮਿੱਤਰਾਂ ਨਾਲ ਫਿਰਦੇ ਆ ਪਾਉਣ ਨੂੰ
ਹਾਲੇ ਵੈੱਲੀਆਂ ਚ ਬੈਠਣ ਜੋਗੇ ਹੋਏ ਨੀ
ਦਾਰੇ ਔਜਲੇ ਨਾਲ ਯਾਰੀ
ਪਿੰਡ ਚੀਮੇ ਡੇਰੇ ਆ
ਵੈਲਪੁਣਾ ਛੱਡ ਗਏ ਨੇ ਹਥ ਜਿੱਥੇ ਫੇਰਿਆ
ਦਾਰੇ ਔਜਲੇ ਨਾਲ ਯਾਰੀ
ਪਿੰਡ ਚੀਮੇ ਡੇਰੇ ਆ
ਵੈਲਪੁਣਾ ਛੱਡ ਗਏ ਨੇ ਹਥ ਜਿੱਥੇ ਫੇਰਿਆ
ਹੋ ਦੇਖ ਲਾਂਗਾ ਟੱਕਰੂ
ਹਰਫ ਜੇ ਹਾਲੇ ਏਨੀ ਗੱਲ ਕਹਿਣ ਜੋਗੇ ਨਹੀਂ
ਵੈਰ ਮਿਤਰਾਂ ਨਾਲ
ਵੈਰ ਮਿਤਰਾਂ ਦਾ ਫਿਰਦੇ ਆ ਪਾਉਣ ਨੂੰ
ਹਾਲੇ ਵੇਲੀਆਂ ਚ ਬੈਹਣ ਜੋਗੇ ਨਹੀਂ
ਵੈਰ ਮਿਤਰਾਂ ਦਾ ਫਿਰਦੇ ਆ ਪਾਉਣ ਨੂੰ
ਹਾਲੇ ਵੇਲੀਆਂ ਚ ਬੈਹਣ ਜੋਗੇ ਨਹੀਂ
ਵੈਰ ਮਿਤਰਾਂ ਦਾ ਫਿਰਦੇ ਆ ਪਾਉਣ ਨੂੰ
ਹਾਲੇ ਵੇਲੀਆਂ ਚ ਬੈਹਣ ਜੋਗੇ ਨਹੀਂ
Written by: Harf Cheema, Sukshinder Shinda