Видео

Dil Laya Dimaag Laya - Sunny, Anam & Aadil | Stebin Ben | Sunny Inder | Kumaar | Zee Music Originals
Смотреть видео на песню «{artistName} — {trackName}»

Создатели

ИСПОЛНИТЕЛИ
Stebin Ben
Stebin Ben
Исполнитель
Sunny Inder
Sunny Inder
Исполнитель
Kumaar
Kumaar
Исполнитель
Sunny Chopra
Sunny Chopra
Актер/актриса
Anam Darbar
Anam Darbar
Актер/актриса
Aadil Khan
Aadil Khan
Актер/актриса
МУЗЫКА И СЛОВА
Sunny Inder
Sunny Inder
Композитор
Kumaar
Kumaar
Тексты песен

Слова

ਤੇਰੇ-ਮੇਰੇ ਇਸ਼ਕ ਵਿੱਚ ਐਨਾ ਹੀ ਫ਼ਰਕ ਸੀ ਤੈਨੂੰ ਨਹੀਂ ਸੀ ਇਸ਼ਕ ਦੀ, ਮੈਨੂੰ ਹੀ ਤੜਪ ਸੀ (ਮੈਨੂੰ ਹੀ ਤੜਪ ਸੀ) ਤੇਰੇ-ਮੇਰੇ ਇਸ਼ਕ ਵਿੱਚ ਐਨਾ ਹੀ ਫ਼ਰਕ ਸੀ ਤੈਨੂੰ ਨਹੀਂ ਸੀ ਇਸ਼ਕ ਦੀ, ਮੈਨੂੰ ਹੀ ਤੜਪ ਸੀ ਬੜੀ ਦੇਰ ਬਾਅਦ ਮੈਨੂੰ ਸਮਝ ਆਇਆ ਮੈਂ ਦਿਲ ਲਾਇਆ, ਤੂੰ ਦਿਮਾਗ ਲਾਇਆ ਮੈਂ ਦਿਲ ਲਾਇਆ, ਤੂੰ ਦਿਮਾਗ ਲਾਇਆ ਦਿਲ ਲਾਇਆ, ਦਿਲ ਲਾਇਆ, ਮੈਂ ਦਿਲ ਲਾਇਆ ਤੂੰ ਦਿਮਾਗ ਲਾਇਆ, ਤੂੰ ਦਿਮਾਗ ਲਾਇਆ, ਓ-ਓ-ਓ ਦਿਲ ਲਾਇਆ, ਦਿਲ ਲਾਇਆ, ਮੈਂ ਦਿਲ ਲਾਇਆ ਤੂੰ ਦਿਮਾਗ ਲਾਇਆ, ਤੂੰ ਦਿਮਾਗ ਲਾਇਆ ਇਸ਼ਕ ਸਮੁੰਦਰਾਂ 'ਚ ਮੈਨੂੰ ਡੁਬੋ ਕੇ ਤੂੰ ਆਪ ਤਾਂ ਕਿਨਾਰਾ ਕਰ ਲਿਆ (ਕਿਨਾਰਾ ਕਰ ਲਿਆ) Whoa, ਮੈਨੂੰ ਕਾਲੀ ਰਾਤ ਦੇਕੇ ਮੇਰੇ ਹੱਕ ਦਾ ਵੀ ਅਪਨੇ ਨਾਮ ਸਿਤਾਰਾ ਕਰ ਲਿਆ ਮੈਂ ਹੀ ਪਾਇਆ, ਮੈਂ ਹੀ ਖੋਇਆ ਤੇਰੀ ਖ਼ਾਤਿਰ ਮੈਂ ਹੀ ਰੋਇਆ ਜ਼ਰਾ ਵੀ ਨਾ ਤੂੰ ਤਰਸ ਖਾਇਆ ਮੈਂ ਦਿਲ ਲਾਇਆ, ਤੂੰ ਦਿਮਾਗ ਲਾਇਆ ਮੈਂ ਦਿਲ ਲਾਇਆ, ਤੂੰ ਦਿਮਾਗ ਲਾਇਆ ਦਿਲ ਲਾਇਆ, ਦਿਲ ਲਾਇਆ, ਮੈਂ ਦਿਲ ਲਾਇਆ ਤੂੰ ਦਿਮਾਗ ਲਾਇਆ, ਤੂੰ ਦਿਮਾਗ ਲਾਇਆ, ਓ-ਓ-ਓ ਦਿਲ ਲਾਇਆ, ਦਿਲ ਲਾਇਆ, ਮੈਂ ਦਿਲ ਲਾਇਆ ਤੂੰ ਦਿਮਾਗ ਲਾਇਆ, ਤੂੰ ਦਿਮਾਗ ਲਾਇਆ ਦਿਲ ਲਾਇਆ, ਦਿਲ ਲਾਇਆ, ਮੈਂ ਦਿਲ ਲਾਇਆ ਤੂੰ ਦਿਮਾਗ ਲਾਇਆ, ਤੂੰ ਦਿਮਾਗ ਲਾਇਆ, ਓ-ਓ-ਓ ਦਿਲ ਲਾਇਆ, ਦਿਲ ਲਾਇਆ, ਮੈਂ ਦਿਲ ਲਾਇਆ ਤੂੰ ਦਿਮਾਗ ਲਾਇਆ, ਤੂੰ ਦਿਮਾਗ ਲਾਇਆ
Writer(s): Pankaj Goswami, Various Artists Lyrics powered by www.musixmatch.com
instagramSharePathic_arrow_out