Видео

Tere Hi Naal Official Video | Aa gaye Munde U.K De | Jimmy Sheirgill, Neeru Bajwa | Romantic Song
Смотреть видео на песню «{artistName} — {trackName}»

Создатели

ИСПОЛНИТЕЛИ
Kamal Khan
Kamal Khan
Исполнитель
Kumaar
Kumaar
Исполнитель
Jimmy Sheirgill
Jimmy Sheirgill
Актер/актриса
Gurpreet Ghuggi
Gurpreet Ghuggi
Актер/актриса
Ом Пури
Актер/актриса
МУЗЫКА И СЛОВА
Kumaar
Kumaar
Тексты песен
Jatinder Shah
Jatinder Shah
Композитор

Слова

ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਤੇਰੇ ਤੋਂ ਵਾਰੀਆਂ ਨੇ, ਤੇਰੇ 'ਤੇ ਹਾਰੀਆਂ ਨੇ ਤੇਰੇ ਤੋਂ ਵਾਰੀਆਂ ਨੇ, ਤੇਰੇ 'ਤੇ ਹਾਰੀਆਂ ਨੇ ਮੈਂ ਅੱਖੀਆਂ ਸਜਦੇ 'ਚ ਪਾਈਆਂ ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਹੁਣ ਕੁੱਝ ਵੀ ਨਹੀਂ ਮੇਰੇ ਵਿਚ ਮੇਰਾ ਜੋ ਕੁੱਝ ਹੈ ਉਹ ਸਬ ਕੁੱਝ ਤੇਰਾ ਹੁਣ ਕੁੱਝ ਵੀ ਨਹੀਂ ਮੇਰੇ ਵਿਚ ਮੇਰਾ ਜੋ ਕੁੱਝ ਹੈ ਉਹ ਸਬ ਕੁੱਝ ਤੇਰਾ ਤੂਹੀਓਂ ਸਾਮਣੇ, ਤੂਹੀਓਂ ਓਹਲੇ ਤੂੰ ਹੀ ਚੁੱਪ ਹੈ, ਤੂੰ ਹੀ ਬੋਲੇ ਤੂਹੀਓਂ ਸਾਮਣੇ, ਤੂੰ ਹੀ ਓਹਲੇ ਤੂੰ ਹੀ ਚੁੱਪ ਹੈ, ਤੂੰ ਹੀ ਬੋਲੇ ਹੋ, ਤੈਨੂੰ ਪਾ ਕੇ ਹੋਈਆਂ ਦੂਰ ਇਹ ਤਨਹਾਈਆਂ ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਵੇ ਅੱਖੀਆਂ ਦੀ ਦਾਵੇਦਾਰੀਆਂ ਅੱਖੀਆਂ ਦੀ ਦਾਵੇਦਾਰੀਆਂ ਤੇਰੇ ਮੁਖੜੇ 'ਤੇ ਹੱਕ ਇਹ ਜਤਾਉਂਦੀਆਂ ਦੂਰ ਨਹੀਓਂ ਜਾਂਦੀਆਂ ਦਿਨ ਵੀ ਤੇਰੇ, ਰਾਤ ਵੀ ਤੇਰੀ ਧੁੱਪ ਤੇਰੀ, ਬਰਸਾਤ ਵੀ ਤੇਰੀ ਦਿਨ ਵੀ ਤੇਰੇ, ਰਾਤ ਵੀ ਤੇਰੀ ਧੁੱਪ ਤੇਰੀ, ਬਰਸਾਤ ਵੀ ਤੇਰੀ ਹੋ, ਇਕ ਤੇਰੇ ਨਾਮ ਤਕਦੀਰਾਂ ਲਿਖਵਾਈਆਂ ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਤੇਰੇ ਹੀ ਨਾਲ ਮੈਂ, ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ
Writer(s): Jatinder Shah, Kumaar Lyrics powered by www.musixmatch.com
instagramSharePathic_arrow_out