Видео

Создатели

ИСПОЛНИТЕЛИ
Karan Randhawa
Karan Randhawa
Исполнитель
МУЗЫКА И СЛОВА
Karan Randhawa
Karan Randhawa
Композитор

Слова

ਮਿਲਣ ਬੁਲਾਈ ਜਾਨੀ ਐ ਕਿੱਥੇ ਹੁੰਦਾ ਮੇਲ ਜੱਟ ਤੋਂ ਉਹ ਸਾਰਾ time ਲੰਘੇ ਯਾਰਾਂ ਨਾਲ ਨੀ ਕਿੱਥੇ ਹੁੰਦਾ ਵੇਲ ਜੱਟ ਤੋਂ ਠਾਣੇ ਤੇ ਕਚਿਹਰੀ ਤੋਂ ਨਾ ਵੇਲ ਮਿਲਦਾ ਕਰ ਲੈ ਯਕੀਨ ਮੇਰੀ ਬਾਤ ਵਿੱਚ ਨੀ ਹੋ, ਦਿਨੇ ਮੈਨੂੰ ਫ਼ਿਰਦੀ police ਲੱਭਦੀ ਤੈਨੂੰ ਮਿਲ਼ੂੰਗਾ ਮੈਂ ਆ ਕੇ ਕਾਲ਼ੀ ਰਾਤ ਵਿੱਚ ਨੀ ਹੋ, ਦਿਨੇ ਮੈਨੂੰ ਫ਼ਿਰਦੀ police ਲੱਭਦੀ ਤੈਨੂੰ ਮਿਲ਼ੂੰਗਾ ਮੈਂ ਆ ਕੇ ਕਾਲ਼ੀ ਰਾਤ ਵਿੱਚ ਨੀ, ਹੋ ਹੋ, ਲੱਭੇ ਨਾ ਬਹਾਨਾ, ਕਿੱਦਾਂ ਘਰੋਂ ਬਾਹਰ ਆਊਂਗੀ? ਲੱਭ ਜਾਏ ਜੇ ਚੰਨਾ, ਇੱਕੋ ਹਾਕ ਭੱਜ ਆਊਂਗੀ ਸਿੱਧਾ ਮੈਥੋਂ ਤੈਨੂੰ ਸੱਚ ਦੱਸਿਆ ਨਾ ਜਾਵੇ ਲਾਰਾ ਨਹੀਂ ਤਾਂ ਦੱਸ ਫ਼ਿਰ ਹੋਰ ਕੀ ਮੈਂ ਲਾਊਂਗੀ? ਹੋ, ਮੇਰਾ ਘਰ ਨਾ office ਸਰਕਾਰੀ, ਸੋਹਣਿਆ ਆ ਜਾਵਾਂ ਮੈਂ ਜਿੱਥੇ ਬਸ ਦੇਕੇ ਅਰਜ਼ੀ (ਦੇਕੇ ਅਰਜ਼ੀ) ਹੋ, ਰਾਤ ਵਿੱਚ ਦੱਸ ਤੇਰਾ ਕੀ ਰੱਖਿਆ? ਦਿਨੇ-ਦਿਨ ਸੱਦ ਲਾ ਤੂੰ ਜਿੱਥੇ ਮਰਜ਼ੀ ਰਾਤ ਵਿੱਚ ਦੱਸ ਤੇਰਾ ਕੀ ਰੱਖਿਆ? ਦਿਨੇ-ਦਿਨ ਸੱਦ ਲਾ ਤੂੰ ਜਿੱਥੇ ਮਰਜ਼ੀ, ਹੋ ਜੇ ਨਹੀਂ ਆ ਯਕੀਨ, ਮੈਨੂੰ ਦੇਖ ਮਿਲ਼ ਕੇ ਨਿਕਲੇ ਜੋ ਸਾਰਾ ਤੇਰਾ ਸ਼ੱਕ, ਕੁੜੀਏ ਕਿਤੇ ਵੇਖ ਲਿਆ ਮੇਰੇ ਨਾਲ ਵੈਲ ਪਾਉਂਦੇ ਨੂੰ ਹੋ, ਮਾਮੇ ਤੈਨੂੰ ਵੀ ਲੈਣਗੇ ਨਾਲ ਚੱਕ, ਕੁੜੀਏ ਸਹੁਰਾ ਘਰ ਬਣੂ ਤੇਰਾ ਠਾਣਾ, ਕੁੜੀਏ Room ਹੋਣਾ ਤੇਰਾ ਹਵਾਲਾਤ ਵਿੱਚ ਨੀ ਹੋ, ਦਿਨੇ ਮੈਨੂੰ ਫ਼ਿਰਦੀ police ਲੱਭਦੀ ਤੈਨੂੰ ਮਿਲ਼ੂੰਗਾ ਮੈਂ ਆ ਕੇ ਕਾਲ਼ੀ ਰਾਤ ਵਿੱਚ ਨੀ ਹੋ, ਦਿਨੇ ਮੈਨੂੰ ਫ਼ਿਰਦੀ police ਲੱਭਦੀ ਤੈਨੂੰ ਮਿਲ਼ੂੰਗਾ ਮੈਂ ਆ ਕੇ ਕਾਲ਼ੀ ਰਾਤ ਵਿੱਚ ਨੀ, ਹੋ ਕਿੰਨਾ ਚਿਰ ਰਾਤਾਂ ਨੂੰ ਹਾਏ ਮੇਲ ਹੋਣਗੇ? ਪਤਾ ਲੱਗਣਾ ਨਹੀਂ ਕਿਹੜਾ ਸਾਡੇ ਜੜ੍ਹ ਬਹਿ ਗਿਆ ਰੰਧਾਵਿਆ, ਵੇ ਮੈਨੂੰ ਕਿਤੇ ਮੰਗ ਦੇਣਗੇ ਜੇ ਮਾਪਿਆਂ ਨੂੰ ਮੇਰੇ ਉਤੇ ਸ਼ੱਕ ਪੈ ਗਿਆ ਤੂੰ ਲੈ ਛੇਤੀ-ਛੇਤੀ ਮਸਲੇ ਨਿਬੇੜ ਆਪਣੇ ਫ਼ਿਰ ਵੇਖੀ ਦੋਹਾਂ ਦੀ ਹਾਏ ਜਾਨ ਠਰਦੀ ਹੋ, ਰਾਤ ਵਿੱਚ ਦੱਸ ਤੇਰਾ ਕੀ ਰੱਖਿਆ? ਦਿਨੇ-ਦਿਨ ਸੱਦ ਲਾ ਤੂੰ ਜਿੱਥੇ ਮਰਜ਼ੀ ਹੋ, ਦਿਨੇ ਮੈਨੂੰ ਫ਼ਿਰਦੀ police ਲੱਭਦੀ ਤੈਨੂੰ ਮਿਲ਼ੂੰਗਾ ਮੈਂ ਆ ਕੇ ਕਾਲ਼ੀ ਰਾਤ ਵਿੱਚ ਨੀ, ਹੋ
Writer(s): Karan Randhawa Lyrics powered by www.musixmatch.com
instagramSharePathic_arrow_out