album cover
Above All
10 150
Панджаби-поп
Трек «Above All» вышел в 22 марта 2021 г. г. на альбоме « » (лейбл «Browntown Entertainment Ltd.»)Above All
album cover
АльбомAbove All
Дата релиза22 марта 2021 г.
ЛейблBrowntown Entertainment Ltd.
Мелодичность
Акустичность
Валанс
Танцевальность
Энергия
BPM86

Видео

Видео

Создатели

ИСПОЛНИТЕЛИ
Jassa Dhillon
Jassa Dhillon
Исполнитель
Gur Sidhu
Gur Sidhu
Исполнитель
МУЗЫКА И СЛОВА
Jassa Dhillon
Jassa Dhillon
Автор песен
Gur Sidhu
Gur Sidhu
Композитор

Слова

[Verse 1]
(ਕੌਣ ਕਹਿੰਦਾ)
(ਕੌਣ ਕਹਿੰਦਾ)
(ਕੌਣ ਕਹਿੰਦਾ)
(ਗੁਰ ਸਿੱਧੂ ਮਿਊਜ਼ਿਕ)
(ਕੌਣ ਕਹਿੰਦਾ)
[Verse 2]
ਕੌਣ ਕਹਿੰਦਾ ਜੱਟ ਮਾੜੇ ਏ
ਹੁੰਦੇ ਵੈਰ ਪਾਏ ਮਾੜੇ ਬੇਸ ਜੱਟਾ ਦੇ
ਕੌਣ ਕਹਿੰਦਾ
[Verse 3]
ਹੋ ਝੰਡੇ ਆ ਗੰਡਾਸੇ ਰਹਿੰਦੇ
ਬੁੱਲੀਆਂ ਤੇ ਹਾਸੇ ਰਹਿੰਦੇ
ਗੈਰਾਂ ਵਿੱਚ ਖ਼ੌਫ਼ ਰਹਿੰਦਾ
ਖੜੇ ਵੈਲੀ ਪਾਸੇ ਰਹਿੰਦੇ
ਗੈਰਾਂ ਵਿਚ ਖੌਫ ਰਹਿੰਦਾ
ਖੜੇ ਵੈਲੀ ਪਾਸੇ ਰਹਿੰਦੇ
[Verse 4]
ਹੋ ਉਤਰੇ ਦੁਨਾਲੀ ਵਿੱਚੋਂ ਚੋਪਰਾ ਤੇ ਚੜ੍ਹਦੇ
ਅੜਦੇ ਨੀ ਗੱਬਰੂ ਤਾ ਜੜ੍ਹਾਂ ਵਿੱਚੋਂ ਵੱਢ ਦੇ
ਯਾਰ ਤੇ ਪਿਆਰ ਪਿੱਛੇ ਮੂਹਰੇ ਹੋਕੇ ਲਾਡ ਦੇ
ਯਾਰ ਤੇ ਪਿਆਰ ਪਿੱਛੇ ਮੂਹਰੇ ਹੋਕੇ ਲਾਡ ਦੇ
ਹਾਰਦੇ ਨਾ ਯਾਰ ਸੋਹਣੀਏ
ਰੌਲੇ ਮੁੱਕਦੇ ਨਾ ਹੁੰਦੇ ਕਦੇ ਵੱਟਾਂ ਦੇ
ਕੌਣ ਕਹਿੰਦਾ
[Verse 5]
ਕੌਣ ਕਹਿੰਦਾ ਜੱਟ ਮਾੜੇ ਏ
ਹੁੰਦੇ ਵੈਰ ਪਾਏ ਮਾੜੇ ਬੇਸ ਜੱਟਾ ਦੇ
ਕੌਣ ਕਹਿੰਦਾ ਜੱਟ ਮਾੜੇ ਏ
ਹੁੰਦੇ ਵੈਰ ਪਾਏ ਮਾੜੇ ਬੇਸ ਜੱਟਾ ਦੇ
ਕੌਣ ਕਹਿੰਦਾ ਜੱਟ ਮਾੜੇ ਏ
(ਜੱਟ ਮਾੜੇ ਏ)
[Verse 6]
(ਕੌਣ ਕਹਿੰਦਾ)
(ਕੌਣ ਕਹਿੰਦਾ)
(ਕੌਣ ਕਹਿੰਦਾ)
[Verse 7]
ਹੋ ਉੱਚੀਆਂ ਉਡਾਰੀਆਂ
ਨਿਵੀਆਂ ਫਰਾਰੀਆਂ
ਦੱਸ ਕਿਹੜਾ ਸ਼ਹਿਰ ਜਿੱਥੇ ਮੱਲਾਂ ਨਹੀਓ ਮਾਰੀਆਂ
ਹੋ ਉੱਚੀਆਂ ਉਡਾਰੀਆਂ
ਨਿਵੀਆਂ ਫਰਾਰੀਆਂ
ਦੱਸ ਕਿਹੜਾ ਸ਼ਹਿਰ ਜਿੱਥੇ ਮੱਲਾਂ ਨਹੀਓ ਮਾਰੀਆਂ
ਦੱਸ ਕਿਹੜਾ ਸ਼ਹਿਰ ਜਿੱਥੇ ਮੱਲਾਂ ਨਹੀਓ ਮਾਰੀਆਂ
[Verse 8]
ਚੌਬੀ ਸੱਟ ਲੋਰ ਏ ਨੀ
ਵੱਖਰੀ ਗੀ ਤੌਰ ਏ ਨੀ
ਨਵੇਂ ਤੇਰੇ ਸ਼ਹਿਰ ਚ ਪੁਰਾਣਿਆਂ ਤੇ ਜੋਰ ਏ
ਨਵੇਂ ਤੇਰੇ ਸ਼ਹਿਰ ਚ ਪੁਰਾਣਿਆਂ ਤੇ ਜੋਰ ਏ
ਹੋ ਭਰਦੇ ਨਾ ਟੱਕ ਬੱਲੀਏ
ਵੱਜ ਦੇ ਏ ਫਾਇਰ ਜਦੋ ਪੱਟਾ ਤੇ
ਕੌਣ ਕਹਿੰਦਾ
[Verse 9]
ਕੌਣ ਕਹਿੰਦਾ ਜੱਟ ਮਾੜੇ ਏ
ਹੁੰਦੇ ਵੈਰ ਪਾਏ ਮਾੜੇ ਬੇਸ ਜੱਟਾ ਦੇ
ਕੌਣ ਕਹਿੰਦਾ ਜੱਟ ਮਾੜੇ ਏ
ਹੁੰਦੇ ਵੈਰ ਪਾਏ ਮਾੜੇ ਬੇਸ ਜੱਟਾ ਦੇ
ਕੌਣ ਕਹਿੰਦਾ ਜੱਟ ਮਾੜੇ ਏ
(ਗੁਰ ਸਿੱਧੂ ਮਿਊਜ਼ਿਕ)
[Verse 10]
ਹੋ ਤੱਤੀਆਂ ਤਸੀਰਾਂ ਨੇ
ਪਿੱਛੇ ਪਿੱਛੇ ਹੀਰਾ ਨੇ
ਸਾਡੇ ਉੱਤੇ ਹੱਥ ਕੁੜੇ ਪੱਕਿਆ ਫ਼ਕੀਰਾਂ ਦੇ
ਪੱਲੇ ਏ ਤੂਫਾਨਾਂ ਵਿਚ
ਜੰਮੇ ਏ ਮਾਇਆਨਾਂ ਵਿੱਚ
ਟਿੱਖੇ ਨਾਲੇ ਤੇਜ਼ ਕੁੜੇ ਜਿਵੇਂ ਸ਼ਮਸ਼ੀਰਾਂ ਨੇ
[Verse 11]
ਹੋ ਬਣਿਆ ਵਜੂਦ ਸਾਡਾ ਤੋੜਿਆ ਨੀ ਜਣਾ
ਹੱਕਾਂ ਪਿੱਛੇ ਲੱਡੇ ਆ ਮੋੜਿਆ ਨੀ ਜਣਾ
ਵਾਕਿਫ਼ ਨੇ ਸਾਰੇ ਕਿਹੜਾ ਜਾਣਦਾ ਨੀ ਢਿੱਲੋਂ ਨੂੰ
ਗੁੱਤ ਸਿੱਧੂ ਜੱਟ ਦਾ ਮਰੋੜਿਆ ਨੀ ਜਣਾ
ਗੁੱਤ ਸਿੱਧੂ ਜੱਟ ਦਾ ਮਰੋੜਿਆ ਨੀ ਜਣਾ
ਹੋ ਪਹਿਲਾਂ ਜੇਡੇ ਸਾਂ ਵੱਜਦੇ ਪਿੱਛੋਂ ਚੱਲਦੇ ਨਾ ਭਾਰ ਫਿਰ ਲੱਤਾਂ ਤੇ
[Verse 12]
ਹੋ ਕੌਣ ਕਹਿੰਦਾ ਜੱਟ ਮਾੜੇ ਏ
ਹੁੰਦੇ ਵੈਰ ਪਾਏ ਮਾੜੇ ਬੇਸ ਜੱਟਾ ਦੇ
ਕੌਣ ਕਹਿੰਦਾ ਜੱਟ ਮਾੜੇ ਏ
ਹੁੰਦੇ ਵੈਰ ਪਾਏ ਮਾੜੇ ਬੇਸ ਜੱਟਾ ਦੇ
ਕੌਣ ਕਹਿੰਦਾ ਜੱਟ ਮਾੜੇ ਹੈ ਹੈ ਹੈ
[Verse 13]
(ਕੌਣ ਕਹਿੰਦਾ)
(ਜੱਟ ਮਾੜੇ ਏ)
(ਕੌਣ ਕਹਿੰਦਾ)
[Verse 14]
ਹੋ ਦੱਸ ਕਿਹੜਾ ਏ ਵੰਗਾਰਦਾ
ਹੁਣੇ ਜੱਟ ਠਲਦਾ
ਮੌਸਮ ਦੇ ਸਾਬ ਨਾ ਲੜਾਈ ਮੁੰਡਾ ਭਾਲਦਾ
ਮਰੇ ਨਾ ਜ਼ਮੀਰ ਕਿਉਂਕਿ ਜ਼ਿੱਦੀ ਜੱਟ ਜਿਓਂਦੇ ਨੇ
ਗਿਣਤੀ 'ਚ ਨਹੀਓ ਹੀਰੇ ਗੱਦਾਰਾਂ 'ਚ ਆਉਂਦੇ ਨੇ
ਮੋਡੇ ਅਰਬੀ ਬੰਦੂਕ ਐਵੇਂ ਟੇਢਾ ਟੱਕ ਨਾ
ਕੰਮ ਹਸਲ ਆ ਆਉਂਦੀ ਜਿੱਥੇ ਔਂਦਾ ਲੱਖ ਨਾ
(ਹਸਲ ਆ ਆਉਂਦੀ ਜਿੱਥੇ ਔਂਦਾ ਲੱਖ ਨਾ)
ਹੋ ਜਦੋ ਜਦੋ ਜੱਟ ਜੁੜ ਦੇ ਸਾਬ ਲਗਦੇ ਨੇ ਬੋਤਲਾਂ ਦੇ ਡੱਟਾ ਦੇ
(ਬੋਤਲਾਂ ਦੇ ਡਾਟਾਂ ਦੇ)
[Verse 15]
ਕੌਣ ਕਹਿੰਦਾ ਜੱਟ ਮਾੜੇ ਏ
ਹੁੰਦੇ ਵੈਰ ਪਾਏ ਮਾੜੇ ਬੇਸ ਜੱਟਾ ਦੇ
ਕੌਣ ਕਹਿੰਦਾ ਜੱਟ ਮਾੜੇ ਏ
ਹੁੰਦੇ ਵੈਰ ਪਾਏ ਮਾੜੇ ਬੇਸ ਜੱਟਾ ਦੇ
ਕੌਣ ਕਹਿੰਦਾ ਜੱਟ ਮਾੜੇ ਏ
(ਜੱਟ ਮਾੜੇ ਏ)
(ਕੌਣ ਕਹਿੰਦਾ)
(ਕੌਣ ਕਹਿੰਦਾ)
(ਕੌਣ ਕਹਿੰਦਾ)
ਕੌਣ ਕਹਿੰਦਾ ਜੱਟ ਮਾੜੇ ਏ
Written by: Gur Sidhu, Jaspal Singh, Jassa Dhillon
instagramSharePathic_arrow_out􀆄 copy􀐅􀋲

Loading...