Слова

Desi Crew, Desi Crew Desi Crew, Desi Crew ਹੋ, ਜਿਹੜੀ ਵਿਗੜੇ ਜੱਟ 'ਤੇ ਮਰਦੀ, ਜੱਟੀ ਰਹੀ ਸਨਾਵਰ ਪੜ੍ਹਦੀ (ਰਹੀ ਸਨਾਵਰ ਪੜ੍ਹਦੀ) ਹੋ, ਜਿਹੜੀ ਵਿਗੜੇ ਜੱਟ 'ਤੇ ਮਰਦੀ, ਜੱਟੀ ਰਹੀ ਸਨਾਵਰ ਪੜ੍ਹਦੀ ਹੋ, ਚੁੰਨੀ ਝਿਲਮਿਲ ਤਾਰੇ ਕਰਦੀ, ਉਹ ਗੀਤ ਬਜਾਉਂਦੀ ਜੱਟਾਂ ਦੇ ਹੋ, ਨਖ਼ਰੋ ਖੜ੍ਹੀ ਦੁਨਾਲ਼ੀ ਵਰਗੀ, ਰੌਂਦ ਫੁਕਾਉਂਦੀ ਜੱਟਾਂ ਦੇ ਹੋ, ਨਖ਼ਰੋ ਖੜ੍ਹੀ ਦੁਨਾਲ਼ੀ ਵਰਗੀ, ਰੌਂਦ ਫੁਕਾਉਂਦੀ ਜੱਟਾਂ ਦੇ ਮਾਂ ਦਾ ਪੱਟਿਆ ਕਬੂਤਰ ਚੀਨਾ, ਜੋੜੀ Saif ਨਾ' ਜਿਵੇਂ Kareena (Saif ਨਾ' ਜਿਵੇਂ Kareena) ਹੋ, ਮਾਂ ਦਾ ਪੱਟਿਆ ਕਬੂਤਰ ਚੀਨਾ, ਜੋੜੀ Saif ਨਾ' ਜਿਵੇਂ Kareena ਵਿਆਹ ਤੋਂ ਬਾਅਦ ਨਹੀਂ ਪਾਉਂਦੀ ਜੀਨਾਂ, ਵੇ Dhillon ਲਿਖਾਉਣਾ ਕੰਗਣੇ 'ਤੇ ਹੋ, ਤੇਰੇ pistol ਨਾਲ਼ੋਂ ਮਹਿੰਗਾ ਲਹਿੰਗਾ ਪਾਉਣਾ ਮੰਗਣੇ 'ਤੇ ਵੇ ਤੇਰੇ pistol ਨਾਲ਼ੋਂ ਮਹਿੰਗਾ ਲਹਿੰਗਾ ਪਾਉਣਾ ਮੰਗਣੇ 'ਤੇ ਹੋ, ਉੱਡੀ ਚੱਲ, ਪਤਲੀਏ ਨਾਰੇ, ਗੱਭਰੂ ਦੁਖ ਤੋੜ ਦਊ ਸਾਰੇ (ਦੁਖ ਤੋੜ ਦਊ ਸਾਰੇ) ਹੋ, ਉੱਡੀ ਚੱਲ, ਪਤਲੀਏ ਨਾਰੇ, ਗੱਭਰੂ ਦੁਖ ਤੋੜ ਦਊ ਸਾਰੇ ਓ, ਵੱਜਦੇ ਬਾਠਾਂ ਵਿੱਚ ਲਲਕਾਰੇ ਕੀਤੀ ਹਾਂ ਦੇ, ਹਾਣਦੀਏ ਹੋ, ਮੇਰੇ ਨਾਂ ਦਾ tattoo ਬੁੱਕਦੈ ਤੇਰੀ ਬਾਂਹ 'ਤੇ, ਹਾਣਦੀਏ ਹੋ, ਮੇਰੇ ਨਾਂ ਦਾ tattoo ਬੁੱਕਦੈ ਤੇਰੀ ਬਾਂਹ 'ਤੇ, ਹਾਣਦੀਏ ਵੇ ਜਿਹੜੇ ਰੰਗ ਦਾ ਦੁਪੱਟਾ ਲੈਂਦੀ, ਓਸੇ ਰੰਗ ਦੀ car ਵਿੱਚ ਬਹਿੰਦੀ (ਰੰਗ ਦੀ car ਵਿੱਚ ਬਹਿੰਦੀ) ਮੈਂ ਜਿਹੜੇ ਰੰਗ ਦਾ ਦੁਪੱਟਾ ਲੈਂਦੀ, ਓਸੇ ਰੰਗ ਦੀ car ਵਿੱਚ ਬਹਿੰਦੀ Touch wood, ਜਵਾਂ lightly ਲੈਂਦੀ ਵੇ ਫ਼ੱਨੇ ਖ਼ਾਨ college'an ਦੇ ਹੋ, ਜੱਟੀ ਬਿਨਾਂ election ਚੁਣਦੀ ਐ ਪਰਧਾਨ college'an ਦੇ ਵੇ ਜੱਟੀ ਬਿਨਾਂ election ਚੁਣਦੀ ਐ ਪਰਧਾਨ college'an ਦੇ ਹੋ, ਸਾਡੇ ਲੇਖਾਂ ਵਿੱਚ ਸਰਦਾਰੀ, gate 'ਤੇ ਖੜ੍ਹੇ guard ਸਰਕਾਰੀ (ਖੜ੍ਹੇ guard ਸਰਕਾਰੀ) ਹੋ, ਸਾਡੇ ਲੇਖਾਂ ਵਿੱਚ ਸਰਦਾਰੀ, gate 'ਤੇ ਖੜ੍ਹੇ guard ਸਰਕਾਰੀ ਜਿੱਥੇ ਚੱਲੇ ਦਬਦਬਾ ਭਾਰੀ, district ੧੮, ਹਾਣਦੀਏ ਹੋ, ਜੱਟ ਦੇ mood ਮੁਤਾਬਿਕ ਚੱਲਦੀਆਂ ਨੇ ਸਰਕਾਰਾਂ, ਹਾਣਦੀਏ ਜੱਟ ਦੇ mood ਮੁਤਾਬਿਕ ਚੱਲਦੀਆਂ ਨੇ ਸਰਕਾਰਾਂ, ਹਾਣਦੀਏ ਵੇ ਮੈਂ ਤੇਰਾ ਕਿੰਨਾ ਸੋਹਣਿਆ ਕਰਦੀ, ਤੇਰੇ ਅੜਬਪੁਣੇ 'ਤੇ ਮਰਦੀ (ਅੜਬਪੁਣੇ 'ਤੇ ਮਰਦੀ) ਵੇ ਮੈਂ ਤੇਰਾ ਕਿੰਨਾ ਸੋਹਣਿਆ ਕਰਦੀ, ਤੇਰੇ ਅੜਬਪੁਣੇ 'ਤੇ ਮਰਦੀ ਦੁਨੀਆ ਕਿੱਥੇ ਕਿਸੇ ਨੂੰ ਜਰਦੀ, ਕੱਢ ਕੇ ਕੰਡਾ ਧਰਦੀ ਵੇ ਹੋ, ਜੇ ਕੋਈ ਬਣਿਆ ਪਿਆਰ ਵਿੱਚ ਕੈਦੋਂ, ਪਿੱਤਲ਼ ਠੰਡਾ ਕਰਦੀ ਵੇ ਹੋ, ਜੇ ਕੋਈ ਬਣਿਆ ਪਿਆਰ ਵਿੱਚ ਕੈਦੋਂ, ਪਿੱਤਲ਼ ਠੰਡਾ ਕਰਦੀ ਵੇ
Writer(s): Desi Crew, Narinder Batth Lyrics powered by www.musixmatch.com
instagramSharePathic_arrow_out