Видео

Создатели

ИСПОЛНИТЕЛИ
Satinder Sartaaj
Satinder Sartaaj
Исполнитель
МУЗЫКА И СЛОВА
Satinder Sartaaj
Satinder Sartaaj
Автор песен

Слова

ਕੇ ਜਦੋਂ ਵੱਜਿਆਂ Canada ਵਿੱਚੋਂ ਤਾਰੀਆਂ ਸੁਣ ਲਈਆਂ America ਵਾਲੇ ਆਰੀਆਂ ਕੇ ਜਦੋਂ ਵੱਜਿਆਂ Canada ਵਿੱਚੋਂ ਤਾਰੀਆਂ ਆ ਸੁਣ ਲਈਆਂ America ਵਾਲੇ ਆਰੀਆਂ ਸੁਣ ਆਲਮ ਸੱਜੇ ਨੇ Sartaaj ਦੇ ਇੰਨਾਂ ਰੰਗਤਾਂ ਖੁਮਾਰੀਆਂ ਵਿਚਾਰੀਆਂ ਤੂੰ ਰੀਝਾਂ ਕਾਹਤੋਂ ਢੱਕੀਆਂ ਨੇ ਓ ਸਾਰੀ ਦੁਨੀਆ Panjab ਜਿਹੀ ਲੱਗਦੀ ਉਹ ਪੂਰੀਆਂ ਤਰੱਕੀਆਂ ਨੇ ਕੇ ਜਦੋਂ ਵੱਜਿਆਂ Toronto ਵਿੱਚੋਂ ਤਾਰੀਆਂ New Jersey 'ਚ ਸੁਣ ਲਈਆਂ ਆਰੀਆਂ ਧੁੱਪਾਂ ਵਿੱਚ ਲਿਸ਼ਕੀ ਕਣਕ ਵੇਖੀਏ ਜੋਣੇ ਦੀ ਸੁਰੀਲੀ ਜੀ ਛਣਕ ਵੇਖੀਏ ਧੁੱਪਾਂ ਵਿੱਚ ਲਿਸ਼ਕੀ ਕਣਕ ਵੇਖੀਏ ਜੋਣੇ ਦੀ ਸੁਰੀਲੀ ਜੀ ਛਣਕ ਵੇਖੀਏ ਆ ਮਾਲਵੇ ਕਪਾਹ ਤੇ ਕਿਹੜੇ ਸਰੋਂ ਮਾਝੇ ਵੱਲ ਦੀ ਆ ਗੰਨੀਆਂ ਦੀ ਚਾਸ਼ਣੀ ਦੁਆਬੇ ਚੇਰੇ ਗੱਲ ਜੀ ਆ ਮਾਲਵੇ ਕਪਾਹ ਤੇ ਕਿਹੜੇ ਸਰੋਂ ਮਾਝੇ ਵੱਲ ਜੀ ਤੇ ਗੰਨੀਆਂ ਦੀ ਚਾਸ਼ਣੀ ਦੁਆਬੇ ਚੇਰੇ ਗੱਲ ਇਸ ਸਾਂਝ ਵਿੱਚ ਭਰਤਾਂ ਹੁੰਗਾਰਾ ਕਸੂਰ ਦੀਆਂ ਮੱਕੀਆਂ ਨੇ ਓ ਸਾਰੀ ਦੁਨੀਆ Panjab ਜਿਹੀ ਲੱਗਦੀ ਉਹ ਪੂਰੀਆਂ ਤਰੱਕੀਆਂ ਨੇ ਕੇ ਜਦੋਂ ਵੱਜਿਆਂ ਅੰਬਰਸਰ ਵਿੱਚੋਂ ਤਾਰੀਆਂ ਸੁਣ ਲਈਆਂ ਜੀ Lahore ਵਾਲੇ ਆਰੀਆਂ ਸੱਚੀ ਦੱਸਾਂ ਵੈਸੇ ਜੀ ਕਮਾਲ ਹੋ ਗਿਆ ਚਿੱਠੀਆਂ ਗੱਲਾਂ ਦਾ ਰੰਗ ਲਾਲ ਹੋ ਗਿਆ ਸੱਚੀ ਦੱਸਾਂ ਵੈਸੇ ਜੀ ਕਮਾਲ ਹੋ ਗਿਆ ਚਿੱਠੀਆਂ ਗੱਲਾਂ ਦਾ ਰੰਗ ਲਾਲ ਹੋ ਗਿਆ ਆ Heathrow ਦੇ ਉੱਤਰੇ ਹੈਰਾਨ ਹੋਇਆ ਗੋਰੀਆਂ ਕੇ ਸਾਂਵਲੇ ਦੇ ਉੱਥੋਂ ਕੁਰਬਾਨ ਹੋਇਆ ਗੋਰੀਆਂ ਓ Heathrow ਦੇ ਉੱਤਰੇ ਹੈਰਾਨ ਹੋਇਆ ਗੋਰੀਆਂ ਕੇ ਸਾਂਵਲੇ ਦੇ ਉੱਥੋਂ ਕੁਰਬਾਨ ਹੋਇਆ ਗੋਰੀਆਂ ਕੇ ਸ਼ਾਨ ਤੇ ਸਲੀਕਾ ਮੱਥਾ ਦੇਖ ਕੇ ਉਹ ਹੱਕੀਆਂ-ਬੱਕੀਆਂ ਨੇ ਓ ਸਾਰੀ ਦੁਨੀਆ Panjab ਜਿਹੀ ਲੱਗਦੀ ਉਹ ਪੂਰੀਆਂ ਤਰੱਕੀਆਂ ਨੇ ਕੇ ਜਦੋਂ ਵੱਜਿਆਂ London ਵਿੱਚੋਂ ਤਾਰੀਆਂ ਸੁਣ ਲਈਆਂ ਜੀ Glasgow ਦੇ ਆਰੀਆਂ ਇੰਨਾਂ ਵੱਲ ਖੁਸ਼ੀ ਦਾ ਬਕਾਈਆਂ ਚੱਲਦਾ Europe ਦਾ ਰੱਬ ਤਾਂ ਸਜਾਈਆਂ ਚੱਲਦਾ ਇੰਨਾਂ ਵੱਲ ਖੁਸ਼ੀ ਦਾ ਬਕਾਈਆਂ ਚੱਲਦਾ Europe ਦਾ ਰੱਬ ਤਾਂ ਸਜਾਈਆਂ ਚੱਲਦਾ ਇੱਥੋਂ ਦੇ ਪੰਜਾਬੀਆਂ ਦੀ ਰੂਹ 'ਚ ਪਿੰਡ ਵੱਸਦੇ ਨੇ ਆ Paris-Milan ਦੀ ਤਾਂ ਜੂਹ 'ਚ ਪਿੰਡ ਵੱਸਦੇ ਨੇ ਇੱਥੋਂ ਦੇ ਪੰਜਾਬੀਆਂ ਦੀ ਰੂਹ 'ਚ ਪਿੰਡ ਵੱਸਦੇ ਨੇ Paris-Milan ਦੀ ਤਾਂ ਜੂਹ 'ਚ ਪਿੰਡ ਵੱਸੇ ਬੜੀ ਸਾਂਝ ਲੱਗੀ ਦੋਹਾਂ ਤਹਿਜ਼ੀਬਾਂ 'ਚ ਜੀ ਵਾਰ ਨਾਲ ਤੱਕੀਆਂ ਨੇ ਆ ਸਾਰੀ ਦੁਨੀਆ Panjab ਜਿਹੀ ਲੱਗਦੀ ਆ ਪੂਰੀਆਂ ਤਰੱਕੀਆਂ ਨੇ ਕੇ ਜਦੋਂ Oslo 'ਚ ਵੱਜਦੀਆਂ ਤਾਰੀਆਂ ਸੁਣ ਲਈਆਂ ਜੀ Spain ਵਾਲੇ ਆਰੀਆਂ, ਹਾਂ! ਸਾਗਰੀ ਕਿਨਾਰੀਆਂ ਦੀ ਗੱਲ ਵੱਖਰੀ Aussie'ਆਂ ਪਿਆਰੀਆਂ ਦੀ ਗੱਲ ਵੱਖਰੀ ਸਾਗਰੀ ਕਿਨਾਰੀਆਂ ਦੀ ਗੱਲ ਵੱਖਰੀ Aussie'ਆਂ ਪਿਆਰੀਆਂ ਦੀ ਗੱਲ ਵੱਖਰੀ ਓ Sydney ਸੁਨੱਖੇ ਮੁੰਡੇ ਪੁੱਜੇ ਲੈ ਕੇ band ਜੀ ਆ ਸੂਰਜਾਂ ਨੂੰ ਸਜਦੇ ਕਰਾਉਂਦਾ New Zealand ਜੀ ਓ Sydney ਸੁਨੱਖੇ ਮੁੰਡੇ ਪੁੱਜੇ ਲੈ ਕੇ band ਜੀ ਤੇ ਸੂਰਜਾਂ ਨੂੰ ਸਜਦੇ ਕਰਾਉਂਦਾ New Zealand ਜਿੱਥੇ ਹਰੇ ਚਿੱਟੇ ਰੰਗ ਨਾਲ ਰੱਬ ਨੇ ਪਹਾਰਿਆਂ ਵੀ ਡੱਕੀਆਂ ਨੇ ਆ ਸਾਰੀ ਦੁਨੀਆ Panjab ਜਿਹੀ ਲੱਗਦੀ ਓ ਪੂਰੀਆਂ ਤਰੱਕੀਆਂ ਨੇ Melbourne 'ਚ ਵੱਜਦੀਆਂ ਤਾਰੀਆਂ ਸੁਣ ਲਈਆਂ Auckland ਵਾਲੇ ਆਰੀਆਂ ਓ Sydney ਸੁਨੱਖੇ ਮੁੰਡੇ ਪੁੱਜੇ ਲੈ ਕੇ band ਜੀ ਆ ਸੂਰਜਾਂ ਨੂੰ ਸਜਦੇ ਕਰਾਉਂਦਾ New Zealand ਜੀ Surrey ਵਾਲੀ ਗੱਲ ਨੂੰ ਤਾਂ ਛੇੜ, ਮਿੱਤਰਾਂ ਇੱਥੋਂ ਬਿਨਾਂ ਗੱਲ ਨਾ ਨਬੇੜ, ਮਿੱਤਰਾਂ Surrey ਵਾਲੀ ਗੱਲ ਨੂੰ ਤਾਂ ਛੇੜ, ਮਿੱਤਰਾਂ ਇੱਥੋਂ ਬਿਨਾਂ ਗੱਲ ਨਾ ਨਬੇੜ, ਮਿੱਤਰਾਂ ਹੋ ਮੈਨੂੰ ਤਾਂ ਫ਼ਰੇਜ਼ਰ ਜਨਾਬ ਜਿਹਾ ਲੱਗਦਾ ਏ ਆ ਦੂਰ ਦੇਸ ਵੱਸੀਆਂ Panjab ਜਿਹਾ ਲੱਗਦਾ ਏ ਆ ਦੇਖੋ ਜਿਹੋ ਫ਼ਰੇਜ਼ਰ ਜਨਾਬ ਜਿਹਾ ਲੱਗਦਾ ਏ Sartaaj ਨੂੰ ਤਾਂ ਦੂਸਰਾ Panjab ਜਿਹਾ ਲੱਗੇ ਬੁੱਕ P.N.E ਕਰਾ ਲਈ ਉੱਥੇ ਪੰਜ ਕੁ ਹਜ਼ਾਰ ਸੀ ਤਾਂ ਪੱਕੀਆਂ ਨੇ ਆ ਸਾਰੀ ਦੁਨੀਆ Panjab ਜਿਹੀ ਲੱਗਦੀ ਓ ਪੂਰੀਆਂ ਤਰੱਕੀਆਂ ਨੇ ਕੇ Vancouver 'ਚ ਵੱਜਦੀਆਂ ਤਾਰੀਆਂ California ਸੁਣ ਲਈਆਂ ਆਰੀਆਂ ਸਿੰਘ Singapore'ਓ ਬੋਲੀਆਂ ਸੁਣਾਉਣ ਜੀ ਨਾਲ ਨੱਚਣ Arab ਦੀਆਂ ਖਾਰੀਆਂ Dubai ਹੀ ਤਾਂ ਚੱਕੀਆਂ ਨੇ ਕੇ ਸਾਰੀ ਦੁਨੀਆ Panjab ਜਿਹੀ ਲੱਗਦੀ ਓ ਪੂਰੀਆਂ ਤਰੱਕੀਆਂ ਨੇ ਆ ਸਾਰੀ ਦੁਨੀਆ Panjab ਜਿਹੀ ਲੱਗਦੀ ਓ ਪੂਰੀਆਂ ਤਰੱਕੀਆਂ ਨੇ ਹੋ-ਓ-ਓ
Writer(s): Satinder Sartaaj Lyrics powered by www.musixmatch.com
instagramSharePathic_arrow_out