Видео

Видео

Создатели

ИСПОЛНИТЕЛИ
Dilpreet Dhillon
Dilpreet Dhillon
Исполнитель
Shipra Goyal
Shipra Goyal
Ведущий вокал
МУЗЫКА И СЛОВА
Kunwar Brar
Kunwar Brar
Композитор
Kaptaan
Kaptaan
Тексты песен

Слова

(Desi Crew! Desi Crew!
Desi Crew! Desi Crew!)
ਜੀਪ ਕਾਲ਼ੀ ਕਾਲ਼ੀ
ਕਾਲ਼ੀ ਰੱਫਲ, ਰੱਫਲ ਦਾ ਬੱਟ ਬੱਟ
ਮੈਂ ਕਿਹਾ ਸਿਰਾ ਈ ਐ
ਓਹ ਤੇਰਾ ਲੱਕ ਲੱਕ, ਤੇਰੀ ਅੱਖ ਅੱਖ
ਤੇਰਾ ਜੱਟ ਜੱਟ
ਮੈਂ ਕਿਹਾ ਸਿਰਾ ਈ ਐ
ਓਹ ਕੁੜੀ ਬੰਬ ਬੰਬ, ਤੂੰ ਬ੍ਰਾਊਨ ਜੱਚ
ਮੇਰੇ ਨਾਲ ਨਾਲ
ਮੈਂ ਕਿਹਾ ਸਿਰਾ ਈ ਐ
ਵੇ ਤੇਰੀ ਚਾਲ ਚਾਲ, ਅੱਖ ਲਾਲ਼ ਲਾਲ਼
ਤੇਰੀ ਨਾਰ ਨਾਰ
ਮੈਂ ਕਿਹਾ ਸਿਰਾ ਈ ਐ
ਤੇਰੀ ਟੌਰ ਸ਼ੋਰ, ਤੇਰੇ ਜਲਵੇ ਜ਼ੋਰ
ਤੇਰਾ ਚੱਲਦਾ ਦੌਰ, ਤੇਰੀ ਮਰਜ਼ੀ ਵੇ
ਤੇਰੀ ਤਿੱਤਲੀ ਪਿੱਛੇ, ਜ਼ੇ ਕੋਈ ਆਉਂਦਾ ਭੌਰ
ਤੂੰ ਕੁੱਟਦਾ ਮੋਰ, ਬੜਾ ਅੱਡਬੀ ਵੇ
ਹਰ ਮਿੰਟ ਮਿੰਟ, ਮਿੰਟ ਬਾਅਦ ਕਰੇ
ਜੱਟ ਅੱਤ ਅੱਤ
ਮੈਂ ਕਿਹਾ ਸਿਰਾ ਈ ਐ
ਤੇਰਾ ਲੱਕ ਲੱਕ, ਤੇਰੀ ਅੱਖ ਅੱਖ
ਤੇਰਾ ਜੱਟ ਜੱਟ
ਮੈਂ ਕਿਹਾ ਸਿਰਾ ਈ ਐ
ਵੇ ਤੇਰੀ ਚਾਲ ਚਾਲ, ਅੱਖ ਲਾਲ਼ ਲਾਲ਼
ਤੇਰੀ ਨਾਰ ਨਾਰ
ਮੈਂ ਕਿਹਾ ਸਿਰਾ ਈ ਐ
ਤੇਰੇ ਗੋਰੇ ਪੈਰ, ਝਾਂਜਰ ਦਾ ਕਹਿਰ
ਪਾਉਂਦੇ ਜੱਟ ਦਾ ਵੈਰ, ਤੇਰੇ ਸ਼ਹਿਰ ਕੁੜੇ
ਸੋਨੇ ਦੀ ਟੇੱਲ ਨਾਲ਼, ਕਿਹਦਾ ਮੇਲ਼?
ਮੂਹਰੇ ਫੇਲ ਨੀ, ਸੱਪ ਦਾ ਜ਼ਹਿਰ ਕੁੜੇ
ਰੈੱਡ ਸੁੱਟ ਸੁੱਟ, ਖੜ੍ਹੀ ਕਿਊਟ ਲੱਗਾ
ਤੇਰੇ ਨਾਲ਼ ਨਾਲ਼
ਓਹ ਮੈਂ ਕਿਹਾ ਸਿਰਾ ਹੀ ਐ
ਤੇਰਾ ਲੱਕ ਲੱਕ, ਤੇਰੀ ਅੱਖ ਅੱਖ
ਤੇਰਾ ਜੱਟ ਜੱਟ
ਮੈਂ ਕਿਹਾ ਸਿਰਾ ਈ ਐ
ਵੇ ਤੇਰੀ ਚਾਲ ਚਾਲ, ਅੱਖ ਲਾਲ਼ ਲਾਲ਼
ਤੇਰੀ ਨਾਰ ਨਾਰ
ਮੈਂ ਕਿਹਾ ਸਿਰਾ ਈ ਐ
ਤੇਰੀ ਗੁਡ ਦੇ ਗੰਨ, ਜਿਵੇਂ ਚੱਮਕੇ ਸੰਨ
ਹਰ ਪਾਸੋਂ ਡੰਨ, ਹੋਕੇ ਆਉਣਾਂ ਐ ਵੇ
ਜਿਹੜੀ ਬਣਦੇ ਸ਼ੌਂਕੀ, ਮੈਨੂੰ ਕਰਦੇ ਕੋਪੀ
ਜਿਹੜੇ ਪੋਜ਼ ਚ ਫ਼ੋਟੋ, ਤੂੰ ਪਾਉਣਾਂ ਵੇ
ਕਪਤਾਨ ਦੇ ਨਾਂ ਤੋ
ਖੱਚ ਜਾਂਦੀ ਐ, ਮੱਚ ਮੱਚ
ਮੈਂ ਕਿਹਾ ਸਿਰਾ ਈ ਐ
ਤੇਰਾ ਲੱਕ ਲੱਕ, ਤੇਰੀ ਅੱਖ ਅੱਖ
ਤੇਰਾ ਜੱਟ ਜੱਟ
ਮੈਂ ਕਿਹਾ ਸਿਰਾ ਈ ਐ
ਵੇ ਤੇਰੀ ਚਾਲ ਚਾਲ, ਅੱਖ ਲਾਲ਼ ਲਾਲ਼
ਤੇਰੀ ਨਾਰ ਨਾਰ
ਮੈਂ ਕਿਹਾ ਸਿਰਾ ਈ ਐ
ਦੇਖ਼ ਚੰਮਕੇ ਨਾਮ, ਮਿਲ਼ਦੇ ਨਹੀਂ ਆਮ
ਹਰ ਸ਼ਾਮ ਬਠਿੰਡੇ ਹੁੰਨੇ ਆ
ਓਹਦਾਂ ਕੋਈ ਕੋਈ ਕੋਈ ਟਿੱਕਦਾ, ਬੜਾ ਮਹਿੰਗਾ ਵਿੱਕਦਾ
ਗੀਤ ਭੱਰਕੇ ਲਿੱਖਦਾ, ਪਏ ਤੂੰਨੇ ਆ
ਹਿੱਟ ਲਿੱਖਦਾ ਐ ਗੀਤ, ਪੰਜ ਸੱਤ ਵੇ ਤੂੰ
ਹਰ ਸਾਲ ਸਾਲ
ਮੈਂ ਕਿਹਾ ਸਿਰਾ ਈ ਐ
ਤੇਰਾ ਲੱਕ ਲੱਕ, ਤੇਰੀ ਅੱਖ ਅੱਖ
ਤੇਰਾ ਜੱਟ ਜੱਟ
ਮੈਂ ਕਿਹਾ ਸਿਰਾ ਈ ਐ
ਵੇ ਤੇਰੀ ਚਾਲ ਚਾਲ, ਅੱਖ ਲਾਲ਼ ਲਾਲ਼
ਤੇਰੀ ਨਾਰ ਨਾਰ
ਮੈਂ ਕਿਹਾ ਸਿਰਾ ਈ ਐ
Written by: Kaptaan, Satpal Singh
instagramSharePathic_arrow_out

Loading...