Видео

Backseat (Full Audio) | HRJXT | Intense | Manna Datte Aala | TWENTY TWO
Смотреть видео на песню «{artistName} — {trackName}»

В составе

Создатели

ИСПОЛНИТЕЛИ
HRJXT
HRJXT
Вокал
Intense
Intense
Вокал
МУЗЫКА И СЛОВА
Aneil Kainth
Aneil Kainth
Композитор
Manjinder Singh Sran
Manjinder Singh Sran
Тексты песен

Слова

ਗੱਲਾਂ ਕਰੀਏ ਨਾ, ਗੱਲਾਂ ਤਾਂ ਕਰਾ ਦਿੰਨੇ ਆਂ ਮੱਥੇ ਲਗਦੇ ਤੋਂ ਮੱਥੇ ਨਾਲ ਲਾ ਦਿੰਨੇ ਆਂ ਸਾਡੀ ਪਰਖ ਨਾ ਪਹੁੰਚ, ਕਾਕਾ ਆਪਣੀ ਦਾ ਸੋਚ ਅਸੀਂ ਪਿੱਤਲ ਨਾ' ਹਿੱਕਾਂ ਨੂੰ ਸਜ਼ਾ ਦਿੰਨੇ ਆਂ ਉੱਤੋਂ ਨਿਰੀ ਐ ਵੇ ਡਿੱਗੀ ਵਿੱਚ ਥਾਂ ਘੇਰਦੀ ਸਾਡੀ ਸ਼ੁਰੂ ਤੋਂ ਨਾ hobbby ਕਾਕਾ, ਹੇਰ-ਫੇਰ ਦੀ (Intense) ਕੌਣ ਘੂਰੀ ਵੱਟ ਲੰਘ ਜਾਊਗਾ ਜੱਟ ਨੇੜਦੀ Backseat 'ਤੇ ਜੋ ਪਈ ਮਸਲੇ ਨਿਭੇੜਦੀ ਕੌਣ ਘੂਰੀ ਵੱਟ ਲੰਘ ਜਾਊਗਾ ਜੱਟ ਨੇੜਦੀ Backseat 'ਤੇ ਜੋ ਪਈ ਮਸਲੇ ਨਿਭੇੜਦੀ ਕੱਢ ਮੂੰਹ ਵੈਰੀਆਂ ਦੇ ਨੇ, ਮਸਲੇ ਕਚਹਿਰੀਆਂ ਦੇ ਨੇ ਬਾਹਵਾਂ 'ਤੇ ਜੋ ਟੱਕ ਦਿਸਦੇ, ਰਾਜ ਗੱਲਾਂ ਗੋਰੀਆਂ ਦੇ ਨੇ ਭਾਵੇਂ ਛੱਡੀ ਬਦਮਾਸ਼ੀ ਹੋਇਆ ਸਾਲ ਡੇਢ ਨੀ ਪਰ ਕੱਢ ਦੇਵਾਂ fire ਨੀਵਾਂ ਅੱਜ ਨੇੜਦੀ ਕੌਣ ਘੂਰੀ ਵੱਟ ਲੰਘ ਜਾਊਗਾ ਜੱਟ ਨੇੜਦੀ Backseat 'ਤੇ ਜੋ ਪਈ ਮਸਲੇ ਨਿਭੇੜਦੀ ਕੌਣ ਘੂਰੀ ਵੱਟ ਲੰਘ ਜਾਊਗਾ ਜੱਟ ਨੇੜਦੀ Backseat 'ਤੇ ਜੋ ਪਈ ਮਸਲੇ ਨਿਭੇੜਦੀ ਪੈਰਾਂ ਨਾਲ਼ ਸ਼ਹਿਰਾਂ ਨੂੰ ਕੁੜੇ, ਰੱਫ਼ਲ਼ ਜਗਾਉਂਦੀ ਫਿਰਦੀ ਭੀੜ ਪੈ ਗਈ ਵੈਰਾਂ ਨੂੰ ਕੁੜੇ, ਅੱਖਾਂ ਨਾ' ਡਰਾਉਂਦੀ ਫ਼ਿਰਦੀ ਰੁੱਕੇ ਕਿੱਥੇ ਰਫ਼ਤਾਰ ਸਾਡੇ ਠਾਏ ਰ ਦੀ ਦਾਤੇ ਆਲਾ ਪੜ੍ਹੇ game ਚੋਟੀ ਦੇ player ਦੀ Dose ਨਾਗਿਣੀ ਦੀ ਢੁੱਕੀ ਹੋਈ ਆ ਸਵੇਰ ਦੀ ਲੰਘੇ ਦੁਨੀਆ ਤੋਂ ਅੱਗੇ ਗੱਲ ਬੜੀ ਦੇਰ ਦੀ ਕੌਣ ਘੂਰੀ ਵੱਟ ਲੰਘ ਜਾਊਗਾ ਜੱਟ ਨੇੜਦੀ Backseat 'ਤੇ ਜੋ ਪਈ ਮਸਲੇ ਨਿਭੇੜਦੀ ਕੌਣ ਘੂਰੀ ਵੱਟ ਲੰਘ ਜਾਊਗਾ ਜੱਟ ਨੇੜਦੀ Backseat 'ਤੇ ਜੋ ਪਈ ਮਸਲੇ ਨਿਭੇੜਦੀ
Writer(s): Aneil Kainth, Manjinder Singh Sran Lyrics powered by www.musixmatch.com
instagramSharePathic_arrow_out