Слова

ਹਿੱਕਾਂ ਵਿੱਚ ਜ਼ੋਰ ਐ ਬੈਠੇ offshore ਐ ਹਿੱਕਾਂ ਵਿੱਚ ਜ਼ੋਰ ਐ ਨਾ ਕੋਈ ਤੋੜ ਐ ਪਾਪੀਆਂ ਦੇ ਪੀਰ ਨੇ ਗੱਡੀ 'ਚ ਕਰੀ ਗ਼ੌਰ ਜ਼ਰਾ ਹਿੱਕਾਂ ਵਿੱਚ ਜ਼ੋਰ ਐ ਨਾ ਕੋਈ ਤੋੜ ਐ ਪਾਪੀਆਂ ਦੇ peer ਨੇ ਗੱਡੀ 'ਚ ਕਰੀ ਗ਼ੌਰ ਬੀਬਾ ਬੈਠੇ offshore ਐ ਸਾਰੇ pure ਐ ਪਾਪੀਆਂ ਦੇ ਪੀਰ ਨੇ ਗੱਡੀ 'ਚ ਕਰੀ ਗ਼ੌਰ ਬਿੱਲੋ ਹਿੱਕਾਂ ਵਿੱਚ ਜ਼ੋਰ ਐ ਪਾਪੀਆਂ ਦੇ ਪੀਰ ਨੇ ਗੱਡੀ 'ਚ ਕਰੀ ਗ਼ੌਰ ਬਿੱਲੋ ਨਸ਼ੇ ਪੱਤੇ ਕੋਲ਼ੋ ਦੂਰ ਯਾਰੀ ਦਾ ਸਰੂਰ ਮੈਂ ਗੱਠਾ ਦਾ ਬਰੌਲ਼ੇ ਜਿੱਥੇ ਵੱਟ ਦਾ ਯਾ ਘੂਰ ਰੱਖੇ ਦੂਰ ਤੇ ਜੱਟ ਨੇ ਨਿਸ਼ਾਨੇ ਜੱਟੀਏ ਲੱਗੇ ਦੇਸੀ ਆਲ਼ੇ ਪੈਰ ਤੇ ਯਾਰਾਂ ਨੇ ਜੱਟੀਏ ਨ੍ਹੀਂ ਸ਼ੀਸ਼ੇ ਫੁੱਟ ਦੇ ਨੇ ਗੱਭਰੂ ਅਣਖਾਂ ਨੇ ਪੂਰ ਦੇ ਖਾਤੇ ਢੁੱਲਦੇ ਰਹਿੰਦੇ ਬੱਦਲਾਂ ਦੇ tour ਤੇ ਆ ਰਹਿੰਦੇ ਬੱਦਲਾਂ ਦੇ tour ਤੇ ਖਾਤੇ ਢੁੱਲਦੇ ਨਾ ਕੀਤੀ ਕਦੇ ਚੌੜ ਐ ਹਿੱਕਾਂ ਵਿੱਚ ਜ਼ੋਰ ਐ ਨਾ ਕੋਈ ਤੋੜ ਐ ਪਾਪੀਆਂ ਦੇ ਪੀਰ ਨੇ ਗੱਡੀ 'ਚ ਕਰੀ ਗ਼ੌਰ ਜ਼ਰਾ ਹਿੱਕਾਂ ਵਿੱਚ ਜ਼ੋਰ ਐ ਨਾ ਕੋਈ ਤੋੜ ਐ ਪਾਪੀਆਂ ਦੇ peer ਨੇ ਗੱਡੀ 'ਚ ਕਰੀ ਗ਼ੌਰ ਬੀਬਾ ਬੈਠੇ offshore ਐ ਸਾਰੇ pure ਐ ਪਾਪੀਆਂ ਦੇ ਪੀਰ ਨੇ ਗੱਡੀ 'ਚ ਕਰੀ ਗ਼ੌਰ ਬਿੱਲੋ ਹਿੱਕਾਂ ਵਿੱਚ ਜ਼ੋਰ ਹੈ ਪਾਪੀਆਂ ਦੇ ਪੀਰ ਨੇ ਗੱਡੀ 'ਚ ਕਰੀ ਗ਼ੌਰ ਬਿੱਲੋ ਨਾ ਇੱਕ ਨਾ ਦੋ ਗੱਲਾਂ ਜਿਵੇਂ ਸੌ ਬਾਬੇ ਹੱਥ ਡੋਰਾ ਛੱਡੀਆਂ ਤੇ ਖਿੱਚੀ ਆਉਂਦਾ ਉਹ ਵੇਖ ਨੱਚਦੀ ਜਿਹਦੀ ਗੱਡੀ ਰੱਖੀ low ਬਿੱਲੋ ਚੱਲਦੀ bluff ਪੱਤੇ ਕਰਦੇ ਆ show ਸਾਰੇ ਜੱਟ ਨੇ ਬੀਬਾ ਅੱਤ ਨੇ ਲਿਖੇ ਦੱਤ ਨੇ ਤੇ ਕੱਢੇ ਬੜੇ ਸ਼ੌਕ਼ ਨੇ ਉਹ mainstream ਚੱਲੇ ਗੱਭਰੂ ਥੱਲੇ ਗੱਭਰੂ ਕੱਲੇ ਗੱਭਰੂ ਨਾ ਕਿਸੇ ਚੀਜ਼ ਦੀ ਲੋੜ ਐ ਹਿੱਕਾਂ ਵਿੱਚ ਜ਼ੋਰ ਐ ਨਾ ਕੋਈ ਤੋੜ ਐ ਪਾਪੀਆਂ ਦੇ ਪੀਰ ਨੇ ਗੱਡੀ 'ਚ ਕਰੀ ਗ਼ੌਰ ਜ਼ਰਾ ਹਿੱਕਾਂ ਵਿੱਚ ਜ਼ੋਰ ਐ ਨਾ ਕੋਈ ਤੋੜ ਐ ਪਾਪੀਆਂ ਦੇ peer ਨੇ ਗੱਡੀ 'ਚ ਕਰੀ ਗ਼ੌਰ ਬੀਬਾ ਬੈਠੇ offshore ਐ ਸਾਰੇ pure ਐ ਪਾਪੀਆਂ ਦੇ ਪੀਰ ਨੇ ਗੱਡੀ 'ਚ ਕਰੀ ਗ਼ੌਰ ਬਿੱਲੋ ਹਿੱਕਾਂ ਵਿੱਚ ਜ਼ੋਰ ਐ ਪਾਪੀਆਂ ਦੇ ਪੀਰ ਨੇ ਗੱਡੀ 'ਚ ਕਰੀ ਗ਼ੌਰ ਬਿੱਲੋ ਬੈਠੇ offshore ਐ ਪਾਪੀਆਂ ਦੇ ਪੀਰ ਨੇ ਗੱਡੀ 'ਚ ਕਰੀ ਗ਼ੌਰ ਬਿੱਲੋ
Writer(s): Rishav Kumar Lyrics powered by www.musixmatch.com
instagramSharePathic_arrow_out