Видео

В составе

Создатели

ИСПОЛНИТЕЛИ
Shreya Ghoshal
Shreya Ghoshal
Вокал
Jatinder Shah
Jatinder Shah
Исполнитель
Kumaar
Kumaar
Исполнитель
МУЗЫКА И СЛОВА
Jatinder Shah
Jatinder Shah
Композитор
Kumaar
Kumaar
Автор песен
ПРОДЮСЕРЫ И ЗВУКОРЕЖИССЕРЫ
Jatinder Shah
Jatinder Shah
Продюсер
Sameer Charegoankar
Sameer Charegoankar
Миксинг-инженер

Слова

ਤੈਨੂੰ ਕੀ ਪਤਾ ਵੇ ਮਾਹੀਆ, ਸਾਹ ਸੀਨੇ ਵਿੱਚ ਰੁਕ ਗਏ ਨੇ ਕਿੱਥੇ ਤੁਰ ਗਈ, ਓ ਰਾਹੀਆ? ਰਾਹ ਤੇਰੇ 'ਤੇ ਮੁੱਕ ਗਏ ਨੇ ਤੇਰੇ ਬਾਝੋਂ-ਬਾਝੋਂ ਐ, ਤੇਰੇ ਬਾਝੋਂ ਨੈਣਾਂ ਦਾ ਕੰਮ ਰੋਣਾ ਤੇਰੇ ਬਾਝੋਂ-ਬਾਝੋਂ ਐ, ਤੇਰੇ ਬਾਝੋਂ ਨੈਣਾਂ ਦਾ ਕੰਮ ਰੋਣਾ ਜ਼ਿਆਦਾ ਜਗਣਾ ਤੇ ਘੱਟ ਸੌਣਾ, ਜ਼ਿਆਦਾ ਜਗਣਾ ਤੇ ਘੱਟ ਸੌਣਾ ਤੇਰੇ ਬਾਝੋਂ-ਬਾਝੋਂ ਐ, ਤੇਰੇ ਬਾਝੋਂ ਨੈਣਾਂ ਦਾ ਕੰਮ ਰੋਣਾ ਤੇਰੇ ਬਾਝੋਂ-ਬਾਝੋਂ ਐ, ਤੇਰੇ ਬਾਝੋਂ ਨੈਣਾਂ ਦਾ ਕੰਮ ਰੋਣਾ ਯਾਦਾਂ ਆਉਂਦੀਆਂ ਨੇ, ਇੱਕ ਤੂੰ ਨਹੀਓਂ ਆਉਂਦਾ ਦਰਦ ਇਹ ਵਿਛੋੜੇ ਵਾਲਾ ਦੂਰ ਨਹੀਓਂ ਜਾਂਦਾ ਹਾਂ, ਯਾਦਾਂ ਆਉਂਦੀਆਂ ਨੇ, ਇੱਕ ਤੂੰ ਨਹੀਓਂ ਆਉਂਦਾ ਦਰਦ ਇਹ ਵਿਛੋੜੇ ਵਾਲਾ ਦੂਰ ਨਹੀਓਂ ਜਾਂਦਾ ਇੱਕ ਤੇਰਾ ਸਾਇਆ ਮੇਰੇ ਹਿੱਸੇ ਆਇਆ ਪਾਉਣ ਤੋਂ ਵੀ ਪਹਿਲਾਂ ਤੈਨੂੰ ਪੈ ਗਿਆ ਖੋਣਾ ਤੇਰੇ ਬਾਝੋਂ-ਬਾਝੋਂ ਐ, ਤੇਰੇ ਬਾਝੋਂ ਨੈਣਾਂ ਦਾ ਕੰਮ ਰੋਣਾ ਤੇਰੇ ਬਾਝੋਂ-ਬਾਝੋਂ ਐ, ਤੇਰੇ ਬਾਝੋਂ ਨੈਣਾਂ ਦਾ ਕੰਮ ਰੋਣਾ ਨੈਣਾਂ ਦਾ ਕੰਮ ਰੋਣਾ
Writer(s): Rakesh Kumar Pal, Jatinder Shah Lyrics powered by www.musixmatch.com
instagramSharePathic_arrow_out