Видео

Shubh - Baller (Official Music Video)
Смотреть видео на песню «{artistName} — {trackName}»

Создатели

ИСПОЛНИТЕЛИ
Shubh
Shubh
Вокал
МУЗЫКА И СЛОВА
Ikwinder Singh
Ikwinder Singh
Композитор
Shubhdeep Singh
Shubhdeep Singh
Тексты песен
ПРОДЮСЕРЫ И ЗВУКОРЕЖИССЕРЫ
Ikky
Ikky
Продюсер

Слова

Man like Ikky ਚਰਚੇ 'ਚ ਨਾਮ ਜਿਵੇਂ ਐ trend ਨੀ ਵੈਰੀ ਰੱਖੇ ਕਰਕੇ ਗੋਡੇ 'ਤੇ bend ਨੀ ਚੱਕਣ ਲੱਗੇ ਨਾ ਪੱਟੂ ਲਾਉਂਦਾ ਬਿੰਦ ਨੀ ਪਹਿਲੀਆਂ ਤੋਂ ਗੱਭਰੂ ਕਰਾਉਂਦਾ end ਨੀ ਚਰਚੇ 'ਚ ਨਾਮ ਜਿਵੇਂ ਐ trend ਨੀ ਵੈਰੀ ਰੱਖੇ ਕਰਕੇ ਗੋਡੇ 'ਤੇ bend ਨੀ ਚੱਕਣ ਲੱਗੇ ਨਾ ਪੱਟੂ ਲਾਉਂਦਾ ਬਿੰਦ ਨੀ ਪਹਿਲੀਆਂ ਤੋਂ ਗੱਭਰੂ ਕਰਾਉਂਦਾ end ਨੀ ਸ਼ਹਿਰ ਦੀ ਹਵਾ ਵੀ ਹੋਈ ਸਾਡੇ ਵੱਲ ਦੀ ਅੱਜ ਸਾਡੇ ਵੱਲ ਦੀ, ਪਤਾ ਨਹੀਂ ਕੱਲ੍ਹ ਦੀ ਹੋ, ਬਦਲੇ ਜੇ ਕੱਲ੍ਹ ਵੀ ਤਾਂ ਕੋਈ ਗੱਲ ਨਹੀਂ ਚੱਕਰ ਜਵਾਂ ਨਹੀਂ, ਜਿੰਦਗੀ ਐ ਚਲਦੀ ਚਲਦੀ ੪੦ 'ਤੇ, ਮੱਠੀ ਰੱਖਦੇ speed ਗਾਣੇ ਗੱਡੀਆਂ 'ਚ ਚਲਦੇ repeat ਲੂੰਈ-ਕੰਡੇ ਆਉਂਦੇ, body ਛੱਡਦੀ ਐ heat ਸਿਰ ਹਿੱਲਦੇ ਐਂ, ਜਾਪੇ ਜਿਵੇਂ ਚੜ੍ਹ ਗਈ ਐ neat ਜਿਹੜੇ ਚੁੱਭਦੇ ਰਾਹਾਂ 'ਚ, ਦਿੱਤੇ ਕੰਡੇ ਕੱਢ ਨੀ ਅੱਖ ਦੇ ਇਸ਼ਾਰੇ ਨੇ ਆਂ ਰੱਖੇ ਚੰਡ ਨੀ ਆਏ ਸਾਲ਼ ਆਉਂਦੀ ਗਾਣਿਆਂ ਦੀ ਪੰਡ ਨੀ ਰੱਬ ਸੁਖ ਰੱਖੇ, ਕਿਸੇ 'ਤੇ depend ਨਹੀਂ ਓ, ਚਰਚੇ 'ਚ ਨਾਮ ਜਿਵੇਂ ਐ trend ਨੀ ਵੈਰੀ ਰੱਖੇ ਕਰਕੇ ਗੋਡੇ 'ਤੇ bend ਨੀ ਚੱਕਣ ਲੱਗੇ ਨਾ ਪੱਟੂ ਲਾਉਂਦਾ ਬਿੰਦ ਨੀ ਪਹਿਲੀਆਂ ਤੋਂ ਗੱਭਰੂ ਕਰਾਉਂਦਾ end ਨੀ ਹੋ, ਸੜਦੀ ਐ ਦੁਨੀਆ ਯਾਰਾਂ ਦੀ ਚੜ੍ਹ ਤੋਂ ਰੋਕਿਆ ਨਾ ਰੁਕਦਾ ਐ, ਵਹਿਮ ਕੱਢ ਦੋ ਮੈਂ ਕਿਹਾ, "ਦਬਣ ਦਬਾਉਣ ਆਲ਼ੀ ਗੱਲ ਛੱਡ ਦੋ" ਰੱਖ ਦਿੰਦਾ ਪੱਟ ਕੇ ਕਬਰ ਜੜ੍ਹ ਤੋਂ ਗੱਲ ਤੋਂ polite, ਬੋਲੀ ਕਰਦੇ ਆਂ right ਕੰਮ ਜਿੰਨੇ ਕੀਤੇ, ਹੁਣ ਤਾਈਂ peak ਬਿਨਾਂ ਗੱਲੋਂ ਆ ਕੇ ਜੇ ਕੋਈ ਟੱਪਦਾ ਐ ਲੀਕ ਫ਼ਿਰ ਆਪਣੇ ਤਰੀਕੇ ਨਾਲ਼ ਕਰ ਦਈਏ ਠੀਕ ਬਿੱਲੋ, ਖੁੱਲ੍ਹੀਆਂ ਖੁਰਾਕਾਂ, daily ਲਾਉਂਦੇ ਦੰਡ ਨੀ ਨੱਕੋ-ਨੱਕ ਭਰਕੇ ਰੱਖੇ ਆਂ ਸੰਦ ਨੀ ਚਿੱਟੇ ਦਿਨ ਚੋਬਰ ਚੜ੍ਹਾਉਂਦੇ ਚੰਦ ਨੀ ਵੈਰ ਸਾਡੇ ਨਾਲ਼, ਛੋਟੇ, dead-end ਨੀ ਓ, ਚਰਚੇ 'ਚ ਨਾਮ ਜਿਵੇਂ ਐ trend ਨੀ ਵੈਰੀ ਰੱਖੇ ਕਰਕੇ ਗੋਡੇ 'ਤੇ bend ਨੀ ਚੱਕਣ ਲੱਗੇ ਨਾ ਪੱਟੂ ਲਾਉਂਦਾ ਬਿੰਦ ਨੀ ਪਹਿਲੀਆਂ ਤੋਂ ਗੱਭਰੂ ਕਰਾਉਂਦਾ end ਨੀ ਚਰਚੇ 'ਚ ਨਾਮ ਜਿਵੇਂ ਐ trend ਨੀ ਵੈਰੀ ਰੱਖੇ ਕਰਕੇ ਗੋਡੇ 'ਤੇ bend ਨੀ ਚੱਕਣ ਲੱਗੇ ਨਾ ਪੱਟੂ ਲਾਉਂਦਾ ਬਿੰਦ ਨੀ ਪਹਿਲੀਆਂ ਤੋਂ ਗੱਭਰੂ ਕਰਾਉਂਦਾ end ਨੀ
Writer(s): Mohamad Indra Gerson, Shubhjit Singh Lyrics powered by www.musixmatch.com
instagramSharePathic_arrow_out