Видео

TEGI PANNU - ONE QUESTION (PROD. BY MANNI SANDHU & STUNNAH BEATZ) (OFFICIAL AUDIO)
Смотреть видео на песню «{artistName} — {trackName}»

В составе

Создатели

ИСПОЛНИТЕЛИ
Tegi Pannu
Tegi Pannu
Вокал
Manni Sandhu
Manni Sandhu
Программирование
Amrinder Sandhu
Amrinder Sandhu
Все инструменты
Rajdeep Sinha
Rajdeep Sinha
Программирование
Osaffa Dorway
Osaffa Dorway
Все инструменты
МУЗЫКА И СЛОВА
Amrinder Sandhu
Amrinder Sandhu
Автор песен
Rajdeep Sinha
Rajdeep Sinha
Автор песен
Osaffa Dorway
Osaffa Dorway
Автор песен
Tegbir Singh Pannu
Tegbir Singh Pannu
Автор песен

Слова

ਨੀਂ ਦੱਸਦੇ ਤੇਰਾ ਕੀ ਖ਼ਿਆਲ ਨੀਂ ਇਕ ਤੈਨੂੰ ਪੁੱਛਣਾ ਸਵਾਲ ਨੀਂ ਨੀਂ ਮੇਰੇ ਬਾਰੇ ਦੱਸ ਕੀ ਖ਼ਿਆਲ ਨੀਂ ਇਕ ਤੈਨੂੰ ਪੁੱਛਣਾ ਸਵਾਲ ਨੀਂ ਮੈਨੂੰ ਨੀਂਦ ਨਾ ਆਵੇ ਰਾਤਾਂ ਨੂੰ ਹੁਣ ਚੈਨ ਨਾ ਆਵੇ ਰਾਤਾਂ ਨੂੰ ਮੈਨੂੰ ਨੀਂਦ ਨਾ ਆਵੇ ਰਾਤਾਂ ਨੂੰ ਹੁਣ ਚੈਨ ਨਾ ਆਵੇ ਰਾਤਾਂ ਨੂੰ ਉਹ ਡੱਬ ਹਥਿਆਰ ਆ ਤੇ ਜੱਟ ਵੀ ਤੈਆਰ ਆ ਨੀਂ ਫਿਕਰਾ ਨਾ ਕਰ ਤੂੰ ਨੀਂ ਮੇਰੀ ਸੋਹਣੀਏ ਉਹ ਹਾਮੀ ਬੱਸ ਭਰਦੇ ਨੀਂ ਪੈਰ ਪਿੱਛੇ ਧਰ ਦੇ ਨੀਂ ਪੱਕੇ ਆ ਕਰਾਰ ਮੇਰੇ ਮੰਨ ਮੋਹਣੀਏ ਨੀਂ ਬਿੱਲੋ ਮੈਨੂੰ ਦਿਲ ਦੇਦੇ ਤੇ ਮੇਰਾ ਬਿੱਲੋ ਦਿਲ ਲੇਲੇ ਨੀਂ ਛੱਡ ਬਿੱਲੋ ਸੰਗਣਾ ਤੇ ਜਾਨ ਜਾਨ ਖ਼ੰਗਣਾ ਤੂੰ ਬਿੱਲੋ ਮੈਨੂੰ ਦਿਲ ਦੇਦੇ ਦੱਸਦੇ ਤੇਰਾ ਕੀ ਖ਼ਿਆਲ ਨੀਂ ਇਕ ਤੈਨੂੰ ਪੁੱਛਣਾ ਸਵਾਲ ਨੀਂ ਨੀਂ ਮੇਰੇ ਬਾਰੇ ਦੱਸ ਕੀ ਖ਼ਿਆਲ ਨੀਂ ਇਕ ਤੈਨੂੰ ਪੁੱਛਣਾ ਸਵਾਲ ਨੀਂ ਨੀਂ ਤਾਰਿਆਂ ਦੀ ਲੋਹ ਹੋਵੇ ਤੂੰ ਤੇ ਮੈਂ ਹੋਈਏ ਸਮੁੰਦਰ ਦੀ ਵਗੇ ਛੱਲ ਥੰਮ ਜਾਵੇ ਓਹੀ ਪਲ ਤੂੰ ਅੱਗ ਲਾਵੇ ਪਾਣੀਆਂ ਨੂੰ ਤੇ ਹਾਨ ਹੁੰਦੇ ਹਾਣੀਆਂ ਨੂੰ ਤੂੰ ਅੱਗ ਲਾਵੇ ਪਾਣੀਆਂ ਨੂੰ ਹਾਨ ਹੁੰਦੇ ਹਾਣੀਆਂ ਨੂੰ ਸੂਰਾ ਨੂੰ ਜੋ ਹੁੰਦੀਆਂ ਆ ਐ ਤਾਲ ਨੀਂ ਦੱਸਦੇ ਤੇਰਾ ਕੀ ਖ਼ਿਆਲ ਨੀਂ ਇਕ ਤੈਨੂੰ ਪੁੱਛਣਾ ਸਵਾਲ ਨੀਂ ਨੀਂ ਮੇਰੇ ਬਾਰੇ ਦੱਸ ਕੀ ਖ਼ਿਆਲ ਨੀਂ ਇਕ ਤੈਨੂੰ ਪੁੱਛਣਾ ਸਵਾਲ ਨੀਂ ਉਹ ਤੇਰੇ ਰੂਪ ਦੀਆਂ ਦੇਂਦਾ ਜੱਗ ਗਵਾਹੀਆਂ ਨੀਂ ਤੇਰੇ ਰੂਪ ਦੀਆਂ ਦੇਂਦਾ ਜੱਗ ਗਵਾਹੀਆਂ ਨੀਂ ਰੱਬ ਨੇ ਵੇਲ਼ੇ ਬਹਿ ਕੁੜੇ ਤੇਰੇ ਤੇ ਰੀਝਾਂ ਲਾਈਆਂ ਨੀਂ ਵੇਲ਼ੇ ਬਹਿ ਕੁੜੇ ਤੇਰੇ ਤੇ ਰੀਝਾਂ ਲਾਈਆਂ ਨੀਂ ਨੀਂ ਕੱਲੀ ਕਿੱਤੇ ਟੱਕਰੇ ਦੱਸਾਂਗੇ ਨੀਂ ਤੈਨੂੰ ਕਿੰਨੇ ਦਿਲ ਵਿਚ ਦੱਬੇ ਅਰਮਾਨ ਗੋਰੀਏ ਇੱਕ ਗੱਲ ਕਹਿਣੀ ਸੱਚ ਥੋੜ੍ਹਿਆਂ ਨੇ ਪਲਾਂ ਵਿੱਚ ਤੇਰੇ ਉੱਤੋਂ ਹਾਰੀ ਬੈਠਾ ਜਾਨ ਗੋਰੀਏ ਮੁਖ ਉੱਤੇ ਸੰਗ ਨੀਂ ਤੇ ਲਾਲ ਸੁਹਾ ਰੰਗ ਨੀਂ ਮੁਖ ਉੱਤੇ ਸੰਗ ਨੀਂ ਤੇ ਲਾਲ ਸੂਹਾ ਰੰਗ ਨੀਂ ਰੂਪ ਤੇਰਾ ਰੱਬ ਦਾ ਕਮਾਲ ਨੀਂ ਨੀਂ ਦੱਸਦੇ ਤੇਰਾ ਕੀ ਖ਼ਿਆਲ ਨੀਂ ਇਕ ਤੈਨੂੰ ਪੁੱਛਣਾ ਸਵਾਲ ਨੀਂ ਨੀਂ ਮੇਰੇ ਬਾਰੇ ਦੱਸ ਕੀ ਖ਼ਿਆਲ ਨੀਂ ਇਕ ਤੈਨੂੰ ਪੁੱਛਣਾ ਸਵਾਲ ਨੀਂ ਨੀਂ ਮੇਰੇ ਬਾਰੇ ਦੱਸ ਕੀ ਖ਼ਿਆਲ ਨੀਂ ਨੀਂ ਮੇਰੇ ਬਾਰੇ ਦੱਸ ਕੀ ਖ਼ਿਆਲ ਨੀਂ
Writer(s): Rajdeep Sinha, Manni Sandhu, Osaffa Dorway, Amrinder Sandhu, Oso Beats, Tegbir Singh Pannu Lyrics powered by www.musixmatch.com
instagramSharePathic_arrow_out