Видео

NIGAH : Amrinder Gill, Bunty Bains, Ammy Virk, Dev Kharoud, Jashan Inder, Jatinder Mauhar | MAURH
Смотреть видео на песню «{artistName} — {trackName}»

В составе

Создатели

ИСПОЛНИТЕЛИ
Amrinder Gill
Amrinder Gill
Исполнитель
Bunty Bains
Bunty Bains
Исполнитель
Jashan Inder
Jashan Inder
Исполнитель
МУЗЫКА И СЛОВА
Bunty Bains
Bunty Bains
Тексты песен
ПРОДЮСЕРЫ И ЗВУКОРЕЖИССЕРЫ
Jashan Inder
Jashan Inder
Продюсер

Слова

ਕੰਬਣੀ ਜਿਹੀ ਛਿੜ ਜੇ ਰੂਹ ਨੂੰ ਧੜਕਣ ਜਿਹੀ ਵੱਧ ਜਾਂਦੀ ਐ ਸੱਜਣਾ ਜਦ ਨਿਗ੍ਹਾ ਮਾਰਦੈ ਨਿਗ੍ਹਾ ਜਿੰਦ ਕੱਢ ਜਾਂਦੀ ਐ ਸੱਜਣਾ ਜਦ ਨਿਗ੍ਹਾ ਮਾਰਦੈ ਨਿਗ੍ਹਾ ਜਿੰਦ ਕੱਢ ਜਾਂਦੀ ਐ ਕੰਬਣੀ ਜਿਹੀ ਛਿੜ ਜੇ ਰੂਹ ਨੂੰ ਯਾਦਾਂ ਵਿੱਚ ਕ਼ੈਦ ਰਹਿਣ ਦੇ ਭਰਨੀ ਨਹੀਂ ਅਸੀਂ ਜਮਾਨਤ ਸਾਡਾ ਦਿਲ ਰੱਖ ਸਾਂਭ ਕੇ ਤੇਰੇ ਕੋਲ਼ ਪਈ ਇਮਾਨਤ ਅੱਖ ਨੂੰ ਕੁੱਝ ਹੋਰ ਨਹੀਂ ਦਿੱਸਦਾ ਤੇਰੇ ਵੱਲ ਜਦ ਵੱਧ ਜਾਂਦੀ ਐ ਸੱਜਣਾ ਜਦ ਨਿਗ੍ਹਾ ਮਾਰਦੈ ਨਿਗ੍ਹਾ ਜਿੰਦ ਕੱਢ ਜਾਂਦੀ ਐ ਸੱਜਣਾ ਜਦ ਨਿਗ੍ਹਾ ਮਾਰਦੈ ਨਿਗ੍ਹਾ ਜਿੰਦ ਕੱਢ ਜਾਂਦੀ ਐ ਕੰਬਣੀ ਜਿਹੀ ਛਿੜ ਜੇ ਰੂਹ ਨੂੰ ਚੰਨ ਨੂੰ ਵੀ ਚਾਅ ਜਿਹਾ ਚੜਿਆ ਸਾਡੀ ਮੁਲਾਕਾਤ ਹੋ ਗਈ ਸੂਰਜ ਦੇ ਹੁੰਦਿਆਂ-ਸੁੰਨਦਿਆਂ ਦਿਨ ਦੇ ਵਿੱਚ ਰਾਤ ਹੋ ਗਈ ਔੜੀ ਕੱਲ੍ਹ Bains-Bains ਨੂੰ ਮੁੜ੍ਹਕੇ ਫ਼ਿਰ ਕਦ ਜਾਂਦੀ ਐ ਸੱਜਣਾ ਜਦ ਨਿਗ੍ਹਾ ਮਾਰਦੈ ਨਿਗ੍ਹਾ ਜਿੰਦ ਕੱਢ ਜਾਂਦੀ ਐ ਸੱਜਣਾ ਜਦ ਨਿਗ੍ਹਾ ਮਾਰਦੈ ਨਿਗ੍ਹਾ ਜਿੰਦ ਕੱਢ ਜਾਂਦੀ ਐ ਕੰਬਣੀ ਜਿਹੀ ਛਿੜ ਜੇ ਰੂਹ ਨੂੰ
Writer(s): Bunty Bains Lyrics powered by www.musixmatch.com
instagramSharePathic_arrow_out