Видео

RAATAN KAALIYAN - AYUSHMANN X ROCHAK | Bhushan Kumar | Official Music Video
Смотреть видео на песню «{artistName} — {trackName}»

В составе

Создатели

ИСПОЛНИТЕЛИ
Ayushmann Khurrana
Ayushmann Khurrana
Актер/актриса
МУЗЫКА И СЛОВА
Rochak Kohli
Rochak Kohli
Композитор
Gautam G Sharma
Gautam G Sharma
Тексты песен
Gurpreet Saini
Gurpreet Saini
Тексты песен

Слова

ਹਾਏ, ਨੀ ਮੈਂ ਕੀਹਨੂੰ ਦੱਸਾਂ, ਦੱਸਾਂ ਹਾਲ ਵੇ? ਕੱਲਿਆਂ ਹੀ ਰਾਤਾਂ ਕੱਟਾਂ, ਹੋ, ਬੇਹਾਲ ਵੇ ਹੋ, ਬੇਹਾਲ ਵੇ ਰਾਤਾਂ ਕਾਲੀਆਂ ਪਿਆਰ ਵਾਲੀਆਂ ਰਾਹ 'ਚ ਤੇਰੀ ਉਮਰਾਂ ਗੁਜ਼ਾਰੀਆਂ ਤੇਰੇ ਬਿਨ ਰੋਏ ਆਂ, ਬੜਾ ਰੋਏ ਆਂ ਰਾਹੀ, ਆ, ਆ ਵੀ ਜਾ ਤੇਰੇ ਬਿਨ ਨਾ ਲਗੇ, ਦਿਲ ਨਾ ਲਗੇ ਤੈਨੂੰ ਲੱਭਦੇ ਆਂ ਖੋਏ ਆਂ ਅਸੀ ਕਮਲੇ ਹੋਏ ਆਂ, ਅਸੀ ਕਮਲੇ ਹੋਏ ਆਂ ਰਾਤਾਂ ਕਾਲੀਆਂ ਪਿਆਰ ਵਾਲੀਆਂ ਹਾਏ, ਨੀ ਮੈਂ ਕੀਹਨੂੰ ਦੱਸਾਂ, ਦੱਸਾਂ ਹਾਲ ਵੇ? ਕੱਲਿਆਂ ਹੀ ਰਾਤਾਂ ਕੱਟਾਂ, ਹੋ, ਬੇਹਾਲ ਵੇ ਹੋ, ਬੇਹਾਲ ਵੇ ਟੁੱਟੇ ਤਾਰੇ ਵੇਖਾਂ ਤੇ ਮੰਗਾਂ ਖ਼ੈਰਾਂ, ਯਾਰ ਵੇ, ਹਾਏ ਨੀਂਦਾਂ 'ਚ ਤੇਰੇ ਖ਼ਾਬਾਂ ਦੀ ਕਰਾਂ ਸੈਰਾਂ, ਯਾਰ ਵੇ ਕੀਤਾ ਕੀ ਕਸੂਰ ਵੇ, ਹੋਇਆ ਦੂਰ ਵੇ? ਰਾਹੀ, ਆ, ਆ ਵੀ ਜਾ ਤੇਰੇ ਬਿਨ ਨਾ ਲਗੇ, ਦਿਲ ਨਾ ਲਗੇ ਤੈਨੂੰ ਲੱਭਦੇ ਆਂ ਖੋਏ ਆਂ ਅਸੀ ਕਮਲੇ ਹੋਏ ਆਂ, ਅਸੀ ਕਮਲੇ ਹੋਏ ਆਂ ਰਾਤਾਂ ਕਾਲੀਆਂ, ਹਾਏ, ਪਿਆਰ ਵਾਲੀਆਂ ਸੱਜਣਾ ਵੇ, ਆਜਾ, ਵੇ ਆਜਾ, ਬੁਲਾਵਾਂ, ਯਾਰਾ ਇੱਕ ਵਾਰੀ ਆਜਾ, ਮੈਂ ਦੁਨੀਆ ਭੁਲਾਵਾਂ, ਯਾਰਾ ਸੱਜਣਾ ਵੇ, ਆਜਾ, ਵੇ ਆਜਾ, ਬੁਲਾਵਾਂ, ਯਾਰਾ ਆਜਾ ਵੇ, ਤੈਨੂੰ ਮਨਾਵਾਂ ਹਾਏ, ਦੂਰੀ ਯੇ ਦੂਰੀ, ਹਾਏ, ਦੂਰੀ ਸਜ਼ਾਵਾਂ, ਯਾਰਾ ਕਿਵੇਂ ਮੈਂ ਤੈਨੂੰ ਮਨਾਵਾਂ? ਤੇਰੇ ਬਿਨ ਕੋਈ ਨਾ, ਮੇਰਾ ਕੋਈ ਨਾ ਰਾਹੀ, ਆ, ਆ ਵੀ ਜਾ ਯਾਦਾਂ 'ਚ ਤੇਰੀ, ਯਾਰ ਵੇ ਦਿਨ ਗੁਜ਼ਾਰ ਕੇ ਕਮਲੇ ਹੀ ਹੋਏ ਆਂ ਅਸੀ ਕਮਲੇ ਹੋਏ ਆਂ, ਕਮਲੇ ਹੋਏ ਆਂ ਰਾਤਾਂ ਕਾਲੀਆਂ, ਹਾਏ, ਪਿਆਰ ਵਾਲੀਆਂ
Writer(s): Rochak Kohli, Saini Gurpreet, Rahul Gautam Sharma Lyrics powered by www.musixmatch.com
instagramSharePathic_arrow_out