Видео
Видео
Создатели
ИСПОЛНИТЕЛИ
Neha Bhasin
Ведущий вокал
МУЗЫКА И СЛОВА
Sameer Uddin
Композитор
Dhruv Yogi
Автор песен
ПРОДЮСЕРЫ И ЗВУКОРЕЖИССЕРЫ
Sameer Uddin
Продюсер
Слова
ਹਰ ਬੱਚੇ ਲਈ ਧਰਤੀ ਤੇ ਰੱਬ ਆ ਨਹੀਂ ਸਕਦੇ ਆਪੇ
ਓਹਨੇ ਆਪਣੀ ਥਾਂ ਤੇ ਭੇਜ ਫਰਿਸ਼ਤੇ ਨਾ ਰੱਖ ਲਿਆ ਮਾ-ਪੇ
ਹੱਥ ਫੜ ਤੂੰ ਸਿਖਾਇਆ ਜਿਹਨੂੰ ਤੁਰਨਾ ਓਹ ਅੰਬਰਾਂ ਚ ਉੱਡ ਦੀ ਫਿਰੇ
ਕੀਤੇ ਛੱਡ ਗਿਆ ਘਰ ਸੁੰਨਾ ਕਰਕੇ ਵੇ ਆਜਾ ਲਾਡੋ ਲੱਭਦੀ ਫਿਰੇ

ਤੈਨੂੰ ਲੱਖ ਵਾਜ ਲਾਉਂਦੀ ਵੇ ਬਾਬੁਲ ਜੇ ਤੂੰ ਸੁਨ ਪਾਉਂਦਾ
ਤੈਨੂੰ ਮੋਡ ਲੇ ਆਉਂਦੀ ਵੇ ਬਾਬੁਲ ਜੇ ਤੂੰ ਮੁੜ ਓਂਦਾ

(music)
ਜਿਵੇਂ ਰੱਖਦਾ ਅੱਯ ਚਾਵਾਂ ਨਾਲ ਸਜਾਕੇ ਫੁੱਲਾਂ ਨੂੰ ਕੋਈ ਮਾਲੀ ਸਾਂਭ ਕੇ
ਸਾਨੂੰ ਰੱਖਿਆ ਬਣਾ ਕੇ ਤੂੰ ਤੂੰ ਮੁੱਖੜੇ ਤੇ ਲਾਲੀ ਸਾਂਭ ਕੇ
(music)
ਹਾਂ ਜਿਵੇਂ ਰੱਖਦਾ ਏ ਚਾਵਾਂ ਨਾਲ ਸਜਾਕੇ ਫੁੱਲਾਂ ਨੂੰ ਕੋਈ ਮਾਲੀ ਸਾਂਭ ਕੇ
ਸਾਨੂੰ ਰੱਖਿਆ ਬਣਾ ਕੇ ਤੂੰ ਤੂੰ ਮੁੱਖੜੇ ਤੇ ਲਾਲੀ ਸਾਂਭ ਕੇ
ਐਸੀ ਤੇਰੀ ਫੁਲਵਾੜੀ ਨੇ ਹਾਏ ਤੇਰੇ ਬਿਨਾ ਰੁਲ ਜਾਣਾ
ਤੈਨੂੰ ਮੋਡ ਲੇ ਆਉਂਦੀ ਵੇ ਬਾਬੁਲ ਜੇ ਤੂੰ ਮੁੜ ਓਂਦਾ
ਤੈਨੂੰ ਲੱਖ ਵਾਜ ਲਾਉਂਦੀ ਵੇ ਬਾਬੁਲ ਜੇ ਤੂੰ ਸੁਨ ਪਾਉਂਦਾ
(music)
ਐਸੀ ਤੇਰੀ ਫੁਲਵਾੜੀ ਨੇ ਹਾਏ ਤੇਰੇ ਬਿਨਾ ਰੁਲ ਜਾਣਾ
ਤੈਨੂੰ ਮੋਡ ਲੇ ਆਉਂਦੀ ਵੇ ਬਾਬੁਲ ਜੇ ਤੂੰ ਮੁੜ ਓਂਦਾ
ਤੈਨੂੰ ਲੱਖ ਵਾਜ ਲਾਉਂਦੀ ਵੇ ਬਾਬੁਲ ਜੇ ਤੂੰ ਸੁਨ ਪਾਉਂਦਾ
Written by: Dhruv Yogi, Sameer Uddin, Sameer Uddin Aziz, Traditional