Видео

Видео

Создатели

ИСПОЛНИТЕЛИ
Neha Bhasin
Neha Bhasin
Ведущий вокал
МУЗЫКА И СЛОВА
Sameer Uddin
Sameer Uddin
Композитор
ПРОДЮСЕРЫ И ЗВУКОРЕЖИССЕРЫ
Sameer Uddin
Sameer Uddin
Продюсер

Слова

ਨਦੀ-ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ
ਨਦੀ-ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ
ਨਦੀ-ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ
ਨਦੀ-ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ
ਨਦੀ-ਨਹਿਰ ਦੇ ਕੰਡੇ ਇੱਕ hotel ਬਣਾ ਦੇ
(ਨਦੀ-ਨਹਿਰ ਦੇ ਕੰਡੇ ਇੱਕ hotel ਬਣਾ ਦੇ)
ਚਾਟ ਖਾਣਗੀਆਂ ਕੁੜੀਆਂ, ਪੱਤੇ ਚੱਟਣਗੇ ਮੁੰਡੇ
ਚਾਟ ਖਾਣਗੀਆਂ ਕੁੜੀਆਂ, ਪੱਤੇ ਚੱਟਣਗੇ ਮੁੰਡੇ
ਨਦੀ-ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ
ਨਦੀ-ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ
ਨਦੀ-ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ
ਨਦੀ-ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ
ਨਦੀ-ਨਹਿਰ ਦੇ ਕੰਡੇ ਇੱਕ college ਬਣਾ ਦੇ
ਨਦੀ-ਨਹਿਰ ਦੇ ਕੰਡੇ ਇੱਕ college ਬਣਾ ਦੇ
ਪੜ੍ਹਨ ਜਾਣਗੀਆਂ ਕੁੜੀਆਂ, ਬਸਤੇ ਚੁੱਕਣਗੇ ਮੁੰਡੇ
(ਪੜ੍ਹਨ ਜਾਣਗੀਆਂ ਕੁੜੀਆਂ, ਬਸਤੇ ਚੁੱਕਣਗੇ ਮੁੰਡੇ)
ਨਦੀ-ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ
ਨਦੀ-ਨਹਿਰ ਦੇ ਕੰਡੇ, ਨਹਿਰ ਦੇ ਕੰਡੇ
ਨਦੀ-ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ
ਨਦੀ-ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ
(ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ)
ਨਦੀ-ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ
ਨਦੀ-ਨਹਿਰ ਦੇ ਕੰਡੇ ਇੱਕ ਪੀਂਘ ਪਵਾ ਦੇ
(ਨਦੀ-ਨਹਿਰ ਦੇ ਕੰਡੇ ਇੱਕ ਪੀਂਘ ਪਵਾ ਦੇ)
ਝੂਟੇ ਲੈਣਗੀਆਂ ਕੁੜੀਆਂ, ਧੱਕੇ ਦੇਣਗੇ ਮੁੰਡੇ
(ਝੂਟੇ ਲੈਣਗੀਆਂ ਕੁੜੀਆਂ, ਧੱਕੇ ਦੇਣਗੇ ਮੁੰਡੇ)
ਨਦੀ-ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ
ਨਦੀ-ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ
ਨਦੀ-ਨਹਿਰ ਦੇ ਕੰਡੇ, ਨਦੀ-ਨਹਿਰ ਦੇ ਕੰਡੇ
ਨਦੀ-ਨਹਿਰ ਦੇ ਕੰਡੇ, ਨਹਿਰ ਦੇ ਕੰਡੇ
Written by: Sameer Uddin, Traditional
instagramSharePathic_arrow_out

Loading...