album cover
Ghost
На гастролях
album cover
Трек «Ghost» вышел в 29 сентября 2023 г. г. на альбоме «{albumName}» (лейбл «DILJIT DOSANJH»)Ghost
АльбомGhost
Released29 сентября 2023 г.
ЛейблDILJIT DOSANJH
BPM89
Мелодичность
Акустичность
Валанс
Танцевальность
Энергия

Слова

[Chorus]
ਹਾਊਸਫੁੱਲ ਵਿੱਕਦੇ ਆ ਸ਼ੋ
ਡਾਊਨਟਾਊਨ ਲੱਗੇ ਬਿਲਬੋਰਡ
ਬੈਕਡੋਰ ਖੜੀ ਕਾਲੀ ਗੋਸਟ
ਦੇਖ ਲਈ ਉਡਾਉਂਦੇ ਮੁੰਡੇ ਹੋਸ਼
[Verse 1]
ਰਿਕਾਰਡ ਲੇਬਲ ਲੱਗੇ ਆ ਲਾਈਨਾਂ ਚ
ਗੱਲ ਬਾਤ ਹੁੰਦੀ ਏ ਸਾਈਨਾਂ ਚ
ਯਾਰ ਦੀਵੇ ਕਰਦੇ ਆ ਫੇਮਾਂ ਚ
ਮੈਗ ਸੱਡੇ ਆਉਂਦੇ ਆ ਵੈਨਾਂ ਚ
ਪ੍ਰਾਈਵੇਟ ਕਰਦੇ ਆ ਬੋਰਡ
ਬੈਕਯਾਰਡ ਲੱਗੇ ਲੇਕਸ਼ੋਰ
[Chorus]
ਹਾਊਸਫੁੱਲ ਵਿੱਕਦੇ ਆ ਸ਼ੋ
ਡਾਊਨਟਾਊਨ ਲੱਗੇ ਬਿਲਬੋਰਡ
ਬੈਕਡੋਰ ਖੜੀ ਕਾਲੀ ਗੋਸਟ
ਦੇਖ ਲਈ ਉਡਾਉਂਦੇ ਮੁੰਡੇ ਹੋਸ਼
[Verse 2]
ਬਾਰੀਓ ਓਹ ਬਣੇ ਅਪਟਾਊਨ ਮੇਟ
ਲਿੰਕਸ ਸਾਰੇ ਇੰਟਰਸਟੇਟ
ਕੌਲੈਬਸ ਮੇਰੀ ਕਰਦੇ ਆ ਵੇਟ
ਗੌਡਡੈਮਨ ਤੂੰ ਪੁੱਛਦੀ ਏ ਡੇਟ
ਹੈੱਡ ਡਾਊਨ ਕਰਾਵੇ ਕ੍ਰਾਸਬੋ
ਆਲਦੋ ਨੇ ਰੱਖੇ ਲੌਂਗਨੋਜ਼
ਸਪੀਡਬੋਟ ਕਰੇ ਮਾਈਂਡ ਬਲੋ
ਹੋਵਾਂ ਜਦੋਂ ਲੋ, ਆਈ ਕੀਪ ਇੱਟ ਓਨ ਟੋਜ਼
[Verse 3]
ਜਾਈਏ ਜਿੱਥੇ ਉੱਥੇ ਵਿਕੇ
ਮਿਲਿਸ ਚ ਖਰਚੇ, ਮਿਲੀ ਚ ਪਈ
ਯੌਟ ਸਾਡੀ ਲਗਦੀ ਆ ਬੇ
ਯਾਰੀ ਸਾਡੀ ਆਉਂਦੀ ਵਨ-ਵੇ
ਪਿੰਡ ਘੋੜਿਆਂ ਤੇ ਐਥੇ ਲੰਬੋ
ਬੱਸ ਯਾਰ ਕੱਠੀ ਕਰਦੇ ਆ ਡੋ
[Chorus]
ਹਾਊਸਫੁੱਲ ਵਿੱਕਦੇ ਆ ਸ਼ੋ
ਡਾਊਨਟਾਊਨ ਲੱਗੇ ਬਿਲਬੋਰਡ
ਬੈਕਡੋਰ ਖੜੀ ਕਾਲੀ ਗੋਸਟ
ਦੇਖ ਲਈ ਉਡਾਉਂਦੇ ਮੁੰਡੇ ਹੋਸ਼
[Verse 4]
ਫੋਲੋ ਕਰੇ ਐਲਏਪੀਡੀ
ਯਾਰ ਇਹਦਾ ਮੂਵ ਕਰਦੇ ਆ ਫ੍ਰੀਲੀ
ਵਿੰਡੋਜ਼ ਡਾਊਨ, ਮਾਹੌਲ ਆ ਬ੍ਰੀਜ਼ੀ
ਕਰਦਾ ਨਾ ਲਾਈਕ ਸਰਕਲ ਮੈਂ ਚੀਜ਼ੀ
[Chorus]
ਬ੍ਰਿਸਬੇਨ, ਕਦੇ ਮਾਸਕੋ
ਆਈਮਾ ਪੁੱਲ ਅੱਪ ਵਿੱਥ ਦਾ ਹੋਜ਼ ਐਂਡ ਵੋਜ਼
ਐਨੀਮੀਜ਼ ਕਰਦੇ ਆ ਸਮੋਕ
ਬੇਲੇਅਰ ਕਰੂਜ਼ ਕਰੇ ਘੋਸਟ
ਐਲਏ ਕਰੂਜ਼ ਕਰੇ ਘੋਸਟ
ਐਲਏ ਕਰੂਜ਼ ਕਰੇ ਘੋਸਟ
ਐਲਏ ਕਰੂਜ਼ ਕਰੇ ਘੋਸਟ
Written by: Jassajxtt, thiarajxtt
instagramSharePathic_arrow_out􀆄 copy􀐅􀋲

Loading...