Видео
Видео
Создатели
ИСПОЛНИТЕЛИ
Dilpreet Dhillon
Ведущий вокал
Mandeep Maavi
Исполнитель
Dilpreet Dhillon,Mandeep Maavi,Desi Crew
Ведущий вокал
МУЗЫКА И СЛОВА
Mandeep Maavi
Автор песен
Слова
ਦੇਸੀ ਕ੍ਰਿਊ, ਦੇਸੀ ਕ੍ਰਿਊ, ਦੇਸੀ ਕ੍ਰਿਊ, ਦੇਸੀ ਕ੍ਰਿਊ
ਕੋਕੇ ਸੁਨਿਆਰਿਆਂ ਤੋਂ ਫੜ ਜਿੰਨੇ ਮਰਜ਼ੀ
ਲਹਿੰਗਿਆਂ ਤੇ ਸ਼ੀਸ਼ੇ, ਬਿੱਲੋ, ਜੱਦ ਜਿੰਨੇ ਮਰਜ਼ੀ
ਕੋਕੇ ਸੁਨਿਆਰਿਆਂ ਤੋਂ ਫੜ ਜਿੰਨੇ ਮਰਜ਼ੀ
ਲਹਿੰਗਿਆਂ ਤੇ ਸ਼ੀਸ਼ੇ, ਬਿੱਲੋ, ਜੱਦ ਜਿੰਨੇ ਮਰਜ਼ੀ
ਤੂੰ ਦੁਪੱਟੇ ਜਿੰਨੇ ਮਰਜ਼ੀ ਰੰਗਾਂ ਜੱਟੀਏ
ਨੀ ਨੋਟ ਤੇਰੇ ਤੋਂ ਨਾ ਚੰਗੇ
ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ
ਨੀ ਨੋਟ ਤੇਰੇ ਤੋਂ ਨਾ ਚੰਗੇ
ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ
(ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ)
(ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ)
(ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ)
ਹੋ ਲਾਈਟ-ਲਾਈਟ ਸੂਟ, ਬਿੱਲੋ, ਤੇਰੇ ਉੱਤੇ ਉੱਠ ਦੇ ਨੀ
ਤੇਰੇ ਉੱਤੇ ਉੱਠ ਦੇ
ਹੋ ਗੇੜਾ ਕਾਹਦਾ ਲਾਗੀ ਸੱਬ ਤੇਰੇ ਬਾਰੇ ਪੁੱਛਦੇ ਨੀ
ਤੇਰੇ ਬਾਰੇ ਪੁੱਛਦੇ
ਹੋ ਲਾਈਟ-ਲਾਈਟ ਸੂਟ, ਬਿੱਲੋ, ਤੇਰੇ ਉੱਤੇ ਉਠਦੇ
ਗੇੜਾ ਕਾਹਦਾ ਲਾਗੀ ਸੱਬ ਤੇਰੇ ਬਾਰੇ ਪੁੱਛਦੇ
ਹੋ ਰੂਬੀਕੋਨ ਕਾਲੀ ਦੀ ਤੂੰ ਲਾਹੀ ਫਿਰੇ ਛੱਤ ਨੂੰ
ਪਹਿਲੀ ਵਾਰ ਜਚੀ ਆ ਕੋਈ ਸੌਂਹ ਲੱਗੇ ਜੱਟ ਨੂ
ਹੋ ਗੱਡੀ ਢਿੱਲੋਣਾਂ ਦੇ ਮੁੰਡੇ ਕੋਲ ਖੜਾ ਜੱਟੀਏ
ਨੀ ਨੋਟ ਤੇਰੇ ਤੋਂ ਨਾ ਚੰਗੇ
ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ
ਨੀ ਨੋਟ ਤੇਰੇ ਤੋਂ ਨਾ ਚੰਗੇ
ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ
(ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ)
(ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ)
(ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ)
ਹੋ ਸਾਡੀ ਸਰਦਾਰੀ, ਬਿੱਲੋ, ਦੱਸਦੇ ਆ, ਟੱਕ ਨੀ
ਹੋ ਦਸਦੇ ਆ, ਟੱਕ ਨੀ
ਹੋ ਦੇਈ ਦੇ ਮੁਛਾਂ ਨੂ ਜੇਹੜੇ ਕਦੇ ਮੁੜੀ ਵੱਟ ਨੀ
ਹੋ ਕਦੇ ਮੁੜੀ ਵੱਟ ਨੀ
ਹੋ ਸਾਡੀ ਸਰਦਾਰੀ, ਬਿੱਲੋ, ਦੱਸਦੇ ਆ, ਟੱਕ ਨੀ
ਦਈ ਦੇ ਮੁਛਾਂ ਨੂ ਜੇਹੜੇ ਕਦੇ ਮੁੜੀ ਵੱਟ ਨੀ
ਮਨਦੀਪ ਮਾਵੀ ਹਿਲਦਾ ਨੀ ਖੜ੍ਹਕੇ ਜ਼ੁਬਾਨ ਤੇ
ਤੇਰਾ ਕੰਟਰੋਲ ਆ ਨੀ ਗੱਬਰੂ ਦੀ ਜਾਨ ਤੇ
ਹੋ ਸਾਈਨ ਜਿੱਥੇ ਕਰਨੇ ਆ ਤੂੰ ਕਾਰਾ ਜੱਟੀਏ
ਨੀ ਨੋਟ ਤੇਰੇ ਤੋਂ ਨਾ ਚੰਗੇ
ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ
ਨੀ ਨੋਟ ਤੇਰੇ ਤੋਂ ਨਾ ਚੰਗੇ
ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ
(ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ)
ਹੋ ਮਹਿੰਗੀਆਂ ਜ਼ਮੀਨਾਂ ਕਿੱਥੇ ਲੈ ਕੇ ਜਾਣੀ ਆ
ਨੀ ਲੈ ਕੇ ਜਾਣੀ ਆ
ਹੋ ਜੱਟ ਜੱਟੀਆਂ ਨੂੰ ਰੱਖਦੇ ਬਣਾ ਕੇ ਰਾਣੀ ਆ, ਬਣਾ ਕੇ ਰਾਣੀ ਆ
ਹੋ ਮਹਿੰਗੀਆਂ ਜ਼ਮੀਨਾਂ ਕਿੱਥੇ ਲੈ ਕੇ ਜਾਣੀ ਆ
ਜੱਟ ਜੱਟੀਆਂ ਨੂੰ ਰੱਖਦੇ ਬਣਾ ਕੇ ਰਾਣੀ ਆ
ਓਏ, ਹੋਜਾ ਅਪਡੇਟ ਜੇ ਤੂੰ ਹੋਣਾ ਚਾਉਣੀ ਏ
ਦੱਸ ਦੇ ਬਰੈਂਡ ਕਿਹੜਾ ਪਾਉਣਾ ਚਾਉਣੀ ਏ
ਐਮਪੋਰੀਓ ਦਾ ਗੇੜਾ ਲਈਏ ਲਾ ਜੱਟੀਏ
ਨੀ ਨੋਟ ਤੇਰੇ ਤੋਂ ਨਾ ਚੰਗੇ
ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ
ਨੀ ਨੋਟ ਤੇਰੇ ਤੋਂ ਨਾ ਚੰਗੇ
ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ
(ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ)
Written by: Mandeep Maavi, Satpal Singh

