Видео

Vigde
Смотреть видео на песню «{artistName} — {trackName}»

Создатели

ИСПОЛНИТЕЛИ
Arjan Dhillon
Arjan Dhillon
Исполнитель
МУЗЫКА И СЛОВА
Arjan Dhillon
Arjan Dhillon
Автор песен
Mxrci
Mxrci
Аранжировщик
ПРОДЮСЕРЫ И ЗВУКОРЕЖИССЕРЫ
Mxrci
Mxrci
Продюсер

Слова

MXRCI ਹੋ, ਗੱਭਰੂ ਆ ਅਸਤਰ ਕੱਲਾ-ਕੱਲਾ ਨੀ ਮਿੰਟ-ਮਿੰਟ ਉੱਤੇ ਮਾਰ ਦੇ ਆਂ ਮੱਲ੍ਹਾਂ ਨੀ ਹੋ, ਚਰਚਾ ਦਾ ਵਿਸ਼ਾ ਏ ਚੜ੍ਹਾਈ ਸੋਹਣੀਏ ਭਾਜੀ ਮੋੜ ਦੇ ਨਹੀਂ, ਰੱਖਦੇ ਨਹੀਂ ਸਾਈ ਸੋਹਣੀਏ ਹੋ, ਤੂਫੰਗ ਬੋਲਦੀ, ਹਿੱਕਾਂ ਖੋਲ੍ਹਦੀ ਵੈਰ ਪਾਇਆ ਨਾ ਨਿੱਬੜੇ ਹੋ, ਵੈਲੀ ਵਿਹਲੇ ਕਰਤੇ ਨੀ ਅਸੀਂ ਜਿੱਦੇਂ ਦੇ ਵਿਗੜੇ ਵੈਲੀ ਵਿਹਲੇ ਕਰਤੇ ਨੀ ਅਸੀਂ ਜਿੱਦੇਂ ਦੇ ਵਿਗੜੇ ਵੈਲੀ ਵਿਹਲੇ ਕਰਤੇ ਨੀ ਅਸੀਂ ਜਿੱਦੇਂ ਦੇ ਵਿਗੜੇ ਹੋ, ਬੜੇ ਰਾਜ਼ ਬਿੱਲੋ ਮਿੱਤਰਾਂ ਦੀ ਚੁੱਪ 'ਚ ਹਾਏ, ਛੇਤੀ ਵਾੜਦੇ ਨਹੀਂ ਨਵੇਂ ਨੂੰ group 'ਚ ਹਾਏ, ਮੂੰਹ ਲਾਈਏ, ਮਾਰਦੇ ਨਹੀਂ shot ਸੋਹਣੀਏ ਹੋ, ਯਾਰੀਆਂ ਤੋਂ ਹੈ ਨਹੀਂ day-off ਸੋਹਣੀਏ ਹੋ, ਦਿਲ ਦੇ ਜਾਏ ਜਾਂਦੀ-ਜਾਂਦੀ Pony ਕੀ ਪਰਾਂਦੀ? ਨੈਣ ਲੱਖ ਐ shadow ਨਾ ਲਿੱਬੜੇ ਹੋ, ਵੈਲੀ ਵਿਹਲੇ ਕਰਤੇ ਨੀ ਅਸੀਂ ਜਿੱਦੇਂ ਦੇ ਵਿਗੜੇ ਵੈਲੀ ਵਿਹਲੇ ਕਰਤੇ ਨੀ ਅਸੀਂ ਜਿੱਦੇਂ ਦੇ ਵਿਗੜੇ ਵੈਲੀ ਵਿਹਲੇ ਕਰਤੇ ਨੀ ਅਸੀਂ ਜਿੱਦੇਂ ਦੇ ਵਿਗੜੇ ਹੋ, ਅਸੀਂ ਰਾਹ ਜਾਂਦੇ ਨਾਲ਼ ਖੜ੍ਹ ਜਾਈਏ ਹਿੱਕਾਂ ਡਾਹ ਕੇ ਨੀ ਹੋ, ਤੇਰੇ ਨਾਲ਼ ਤਾਂ ਫੇਰ ਵੀ ਬੜੀ ਲਿਹਾਜ਼ ਕੁੜੇ ਤਿੱਤਰਖੰਭੀਏ ਐਵੇਂ ਡਰਦੀ ਕਾਸਤੋਂ ਕਾਵਾਂ ਤੋਂ? ਤੇਰੀ ਰਾਖੀ ਕਰਦੇ ਉੱਡਣ ਸਿਰਾਂ 'ਤੇ ਬਾਜ ਕੁੜੇ ਹੋ, ਤੈਨੂੰ ਇੱਕੋ ਗੱਲ ਦੱਸਾਂ ਮਾਰਾਂ ਮੌਤ ਨੂੰ ਵੀ ਅੱਖਾਂ ਅਸੀਂ ਮਿਲ਼ਦੇ ਨਹੀਂ ਕੇਰਾਂ ਵਿਛੜੇ ਹੋ, ਵੈਲੀ ਵਿਹਲੇ ਕਰਤੇ ਨੀ ਅਸੀਂ ਜਿੱਦੇਂ ਦੇ ਵਿਗੜੇ ਵੈਲੀ ਵਿਹਲੇ ਕਰਤੇ ਨੀ ਅਸੀਂ ਜਿੱਦੇਂ ਦੇ ਵਿਗੜੇ ਵੈਲੀ ਵਿਹਲੇ ਕਰਤੇ ਨੀ ਅਸੀਂ ਜਿੱਦੇਂ ਦੇ ਵਿਗੜੇ ਹੋ, ਜੁੱਤੀ ਦੇ ਨਹੀਂ ਯਾਦ, ਰੌਲ਼ੇ ਨਾਲ਼ੇ ਟਸਲਾਂ ਹਾਏ, ਸੱਪਾਂ ਨੂੰ ਸਿਆਪਿਆਂ ਦਾ ਕੀ ਮਸਲਾ? ਹੋ, ਛੱਡਦੇ ਨੀ ਖਹਿੜਾ ਲਾਗ-ਡਾਟ ਜਿਹਦੇ ਨਾ ਬਾਂਹ ਛੱਡੀਏ ਨਾ ਜੁੜੇ ਜਜ਼ਬਾਤ ਜਿਹਦੇ ਨਾ ਭਦੌੜ ਸਾਡਾ ਡੇਰਾ, ਨੇੜੇ ਲੱਗਦਾ ਏ ਕਿਹੜਾ? ਜੰਮਦਿਆਂ ਨਾਲ਼ ਜੰਮੇ ਜਿਗਰੇ ਹੋ, ਵੈਲੀ ਵਿਹਲੇ ਕਰਤੇ ਨੀ ਅਸੀਂ ਜਿੱਦੇਂ ਦੇ ਵਿਗੜੇ ਵੈਲੀ ਵਿਹਲੇ ਕਰਤੇ ਨੀ ਅਸੀਂ ਜਿੱਦੇਂ ਦੇ ਵਿਗੜੇ ਵੈਲੀ ਵਿਹਲੇ ਕਰਤੇ ਨੀ ਅਸੀਂ ਜਿੱਦੇਂ ਦੇ ਵਿਗੜੇ
Writer(s): Arjan Dhillon Lyrics powered by www.musixmatch.com
instagramSharePathic_arrow_out