Похожие песни
Создатели
ИСПОЛНИТЕЛИ
Sucha Yaar
Ведущий вокал
МУЗЫКА И СЛОВА
Sucha Yaar
Автор песен
AR Deep
Композитор
ПРОДЮСЕРЫ И ЗВУКОРЕЖИССЕРЫ
Sajjan Duhan
Продюсер
Слова
ਤੇਰੇ ਨਾਲ਼ੋਂ ਵੱਧ ਚੀਜ ਕੀਮਤੀ
ਦੱਸ ਕਿਹੜੀ ਕੋਲ਼ ਸੁੱਚੇ ਯਾਰ ਦੇ (ਯਾਰ ਦੇ)
ਕੱਢ ਲੈ ਕਲੇਜਾ, ਰੁਗ ਭਰ ਨੀ
ਆ ਕੇ ਤੂੰ Faridkot ਮਾਰ ਦੇ (ਮਾਰ ਦੇ)
ਐਨਾ ਹੀ ਜੇ ਗੁੱਸਾ, ਮਰਜਾਣੀਏ
ਐਨਾ ਹੀ ਜੇ ਗੁੱਸਾ, ਮਰਜਾਣੀਏ
ਨੀ ਤੂੰ ਦਿਲ 'ਚੋਂ ਕਿਉਂ ਨਹੀਂ ਮੈਨੂੰ ਕੱਢਦੀ?
(ਮੈਨੂੰ ਕੱਢਦੀ)
ਦੌਰ ਚੱਲ ਰਿਹਾ ਇਹ ਮੌਤ ਦਾ
ਤੇ ਤੂੰ ਫੇਰ ਵੀ ਲੜਾਈਆਂ ਨਹੀਓਂ ਛੱਡਦੀ (ਛੱਡਦੀ)
ਦੌਰ ਚੱਲ ਰਿਹਾ ਇਹ ਮੌਤ ਦਾ
ਤੇ ਤੂੰ ਫੇਰ ਵੀ ਲੜਾਈਆਂ ਨਹੀਓਂ ਛੱਡਦੀ (ਛੱਡਦੀ)
ਮਹਿੰਗੇ ਹੰਝੂ ਤੇਰੇ, ਜਾਨ ਮੇਰੀ ਸਸਤੀ
ਪਾਗਲੇ, ਵਹਾਇਆ ਐਵੇਂ ਕਰ ਨਾ
"ਅੱਖਾਂ ਲਾਲ ਕਿਉਂ ਸੀ?" ਬੇਬੇ ਮੈਨੂੰ ਪੁੱਛਦੀ
ਮੈਨੂੰ ਵੀ ਰਵਾਇਆ ਐਵੇਂ ਕਰ ਨਾ
"ਅੱਖਾਂ ਲਾਲ ਕਿਉਂ ਸੀ?" ਬੇਬੇ ਮੈਨੂੰ ਪੁੱਛਦੀ
ਮੈਨੂੰ ਵੀ ਰਵਾਇਆ ਐਵੇਂ ਕਰ ਨਾ
੧੨, ਇੱਕ ਵੱਜੇ ਜਦੋਂ ਰਾਤ ਦਾ
ਉਹ ਤੋਂ ਬਾਅਦ ਤੇਰੇ ਰੋਸੇ ਖਾਂਦੇ ਵੱਡ ਨੀ
(ਵੱਡ ਨੀ)
ਦੌਰ ਚੱਲ ਰਿਹਾ ਇਹ ਮੌਤ ਦਾ
ਤੇ ਤੂੰ ਫੇਰ ਵੀ ਲੜਾਈਆਂ ਨਹੀਓਂ ਛੱਡਦੀ (ਛੱਡਦੀ)
ਦੌਰ ਚੱਲ ਰਿਹਾ ਇਹ ਮੌਤ ਦਾ
ਤੇ ਤੂੰ ਫੇਰ ਵੀ ਲੜਾਈਆਂ ਨਹੀਓਂ ਛੱਡਦੀ (ਛੱਡਦੀ)
ਦਿਨ ਹੋਇਆ, ਨਾ ਕੋਈ ਹੋਣਾ ਐਸਾ, ਸੋਹਣੀਏ
ਹੋਵੇ ਜਿਹੜਾ ਤੇਰੀ ਯਾਦ ਬਿਨਾਂ ਲੰਘਿਆ
ਓ, ਜਿਵੇਂ ਮਰਦਾ ਕੋਈ ਮੰਗੇ ਚੰਦ ਸਾਹਾਂ ਨੂੰ
ਤੈਨੂੰ ਐਦਾਂ ਰੱਬ ਕੋਲ਼ੋਂ ਅਸੀ ਮੰਗਿਆ
ਓ, ਜਿਵੇਂ ਮਰਦਾ ਕੋਈ ਮੰਗੇ ਚੰਦ ਸਾਹਾਂ ਨੂੰ
ਤੈਨੂੰ ਐਦਾਂ ਰੱਬ ਕੋਲ਼ੋਂ ਅਸੀ ਮੰਗਿਆ
ਰੋਸਿਆਂ 'ਚ ਹੀ ਨਾ ਜਿੰਦ ਲੰਘ ਜਾਏ
ਬਾਝੋਂ ਮਾਸ, ਨਾ ਕਦਰ ਹੋਵੇ ਹੱਡ ਦੀ
(ਹੋਵੇ ਹੱਡ ਦੀ)
ਦੌਰ ਚੱਲ ਰਿਹਾ ਇਹ ਮੌਤ ਦਾ
ਤੇ ਤੂੰ ਫੇਰ ਵੀ ਲੜਾਈਆਂ ਨਹੀਓਂ ਛੱਡਦੀ (ਛੱਡਦੀ)
ਦੌਰ ਚੱਲ ਰਿਹਾ ਇਹ ਮੌਤ ਦਾ
ਤੇ ਤੂੰ ਫੇਰ ਵੀ ਲੜਾਈਆਂ ਨਹੀਓਂ ਛੱਡਦੀ (ਛੱਡਦੀ)
Writer(s): Sucha Yaar
Lyrics powered by www.musixmatch.com