Похожие песни
Создатели
ИСПОЛНИТЕЛИ
Arjan Dhillon
Исполнитель
МУЗЫКА И СЛОВА
Arjan Dhillon
Композитор
ПРОДЮСЕРЫ И ЗВУКОРЕЖИССЕРЫ
Harwinder Sidhu
Продюсер
Слова
ਹੋ load ਚੱਕਿਆ ਮਰੀਕਿਉਂ ਕਨੇਡਾ ਛੱਡਣਾ
ਨੀ ਬਿੱਲੋ 18 ਟੈਰਾ ਜਾਂਦਾ ਦੇਖ ਵਾਟਾਂ ਵੱਢਣਾ
ਸ਼ਹਿਰ ਤੇਰਾ ਕਰਨਾ cross ਸੋਹਣੀਏ
Job ਉੱਤੋਂ ਲੈ ਲਈਂ ਤੂੰ off ਸੋਹਣੀਏ
ਮਾਰ ਲਊਂ break ਲਾ ਜੀਂ ਰੇਖ ਵਿੱਚ ਮੇਖ
ਮਾਰ ਲਊਂ break ਲਾ ਜੀਂ ਰੇਖ ਵਿੱਚ ਮੇਖ
ਦੇ ਜਾ ਦਰਸ਼ਨ ਪਾ ਜਾ ਫੇਰਾ ਨੀ ਅਸੀਂ ਕਿਹੜਾ
ਨੀ ਅਸੀਂ ਕਿਹੜਾ ਨਿੱਤ ਲੰਘਣਾ
ਕਿਤੇ ਵੱਜਦਾ ਸਬੱਬ ਨਾਲ ਗੇੜਾ
ਨੀ ਅਸੀ ਕਿਹੜਾ ਨਿੱਤ ਲੰਘਣਾ
ਕਿਤੇ ਵੱਜਦਾ ਸਬੱਬ ਨਾਲ ਗੇੜਾ
ਹੋ ਰੁੱਤਾਂ ਰੰਗੀਏ ਮਿਲਣੇ ਨੂੰ
ਕਿਓਂ ਚਿਤ ਨੀ ਕਰਦਾ ਤੇਰਾ
ਨੀ ਅਸੀਂ ਕਿਹੜਾ ਨਿੱਤ ਲੰਘਣਾ
ਕਿਤੇ ਵੱਜਦਾ ਸਬੱਬ ਨਾਲ ਗੇੜਾ
ਨੀ ਅਸੀਂ ਕਿਹੜਾ ਨਿੱਤ ਲੰਘਣਾ
ਕਿਤੇ ਵੱਜਦਾ ਸਬੱਬ ਨਾਲ ਗੇੜਾ
ਨੀ
ਹੋ ਫਿਰਦਾ ਜੱਟਾਂ ਦੇ ਦੁੱਖ ਜੋੜਦਾ
ਨੀ Route 5 ਫਿਰੇ ਦੋਹੇ ਮੁਲਕਾਂ ਨੂੰ ਜੋੜਦਾ
ਨੀ ਮੁਲਕਾਂ ਨੂੰ ਜੋੜਦਾ, ਨੀ ਮੁਲਕਾਂ ਨੂੰ ਜੋੜਦਾ
Studio sleeper'an 'ਚ ਜਚ ਕੇ
ਨੀ ਕਿਹੜੀ ਅੱਖ ਰਹੇ ਸਾਡੀ ਅੱਖ ਕੋਲੋਂ ਬਚਕੇ
ਨੀ ਅੱਖ ਕੋਲੋਂ ਬਚਕੇ
ਹੋ ਕਿਹੜੀ ਗੱਲ ਦੀਆਂ ਤੋੜਾਂ ਬਿੱਲੋ wooden floor'an
ਗੱਲ ਦੀਆਂ ਤੋੜਾਂ ਬਿੱਲੋ wooden floor'an
ਹਾਏ ਨੀ ਗੱਭਰੂ ਵਰਗਾ ਕਿਹੜਾ
ਨੀ ਅਸੀਂ ਕਿਹੜਾ ਨਿੱਤ ਲੰਘਣਾ
ਕਿਤੇ ਵੱਜਦਾ ਸਬੱਬ ਨਾਲ ਗੇੜਾ
ਨੀ ਅਸੀ ਕਿਹੜਾ ਨਿੱਤ ਲੰਘਣਾ
ਕਿਤੇ ਵੱਜਦਾ ਸਬੱਬ ਨਾਲ ਗੇੜਾ
ਹੋ ਰੁੱਤਾਂ ਰੰਗੀਏ ਮਿਲਣੇ ਨੂੰ
ਕਿਓਂ ਚਿਤ ਨੀ ਕਰਦਾ ਤੇਰਾ
ਨੀ ਅਸੀਂ ਕਿਹੜਾ ਨਿੱਤ ਲੰਘਣਾ
ਕਿਤੇ ਵੱਜਦਾ ਸਬੱਬ ਨਾਲ ਗੇੜਾ
ਨੀ ਅਸੀ ਕਿਹੜਾ ਨਿੱਤ ਲੰਘਣਾ
ਕਿਤੇ ਵੱਜਦਾ ਸਬੱਬ ਨਾਲ ਗੇੜਾ
ਨੀ
Writer(s): Arjan Dhillon
Lyrics powered by www.musixmatch.com