В составе

Создатели

ИСПОЛНИТЕЛИ
Badshah
Badshah
Вокал
Karan Aujla
Karan Aujla
Вокал
МУЗЫКА И СЛОВА
Karan Aujla
Karan Aujla
Автор песен
Aditya Singh Sisodia Prateek
Aditya Singh Sisodia Prateek
Автор песен
ПРОДЮСЕРЫ И ЗВУКОРЕЖИССЕРЫ
Badshah
Badshah
Инженер звукозаписи
Hiten
Hiten
Продюсер
ADM Studioz
ADM Studioz
Миксинг-инженер

Слова

ਓਏ-ਓਏ-ਓਏ-ਓਏ ਓਏ-ਓਏ-ਓਏ-ਓਏ ਛੱਡਦੀ ਐ ਭਾਫ਼, ਜਿਵੇਂ sauna ਨਖ਼ਰੋ ਦੱਸਦੇ ਕੀ ਚਾਹੀਦਾ, ਦਿਵਾਉਨਾ, ਨਖ਼ਰੋ ਪਹਿਲੀਆਂ 'ਚ ਯਾਰਾ, ਬੜੇ ਕੰਡੇ ਕੱਢੇ ਆ ਇਹ ਨਾ ਸੋਚੀਂ ਨੀ ਮੈਂ ਕੱਲਾ ਗਾਉਣਾ, ਨਖ਼ਰੋ ਨਖ਼ਰੇ ਨਵਾਬੀ, ਕੁੜੀ ਸ਼ਾਹੀ ਲਗਦੀ ਯਾਰ ਤੇਰਾ sick, ਤੂੰ ਦਵਾਈ ਲਗਦੀ ਪਾਇਆ ਹੋਵੇ ਕੁਛ ਵੀ, ਤਬਾਹੀ ਲਗਦੀ Saturday Dubai ਦੇ trip ਹਾਏ, ਇੱਕ ਤੇਰਾ ਨਖ਼ਰਾ, ਨੀ ਇੱਕ ਤੇਰੀ drip Jordan ਪੈਰਾਂ ਵਿੱਚੋਂ, ਕਰਦੀ ਨਾ trip ਹੱਥ ਵਿੱਚ ਫ਼ੜਿਆ ਨੀ cup ਲਾਲ ਰੰਗ ਦਾ ਸੁਖ ਨਾਲ਼ ਹੌਲ਼ੀ-ਹੌਲ਼ੀ ਕਰਦੀ ਐ sip (okay) Super skinny jeans Over-sized hoodie ਪਾ ਕੇ ਪੁਆੜਾ ਕੋਈ ਛੱਡੂ ਅੱਜ ਕੁੜੀ AP ਐ ਗੁੱਟ 'ਤੇ, ਦੇਖਦੀ ਨਾ time ਹੌਲ਼ੀ-ਹੌਲ਼ੀ ਨੱਚੇ, god damn ਹਾਏ, ਮੱਥੇ ਉੱਤੇ ਬਿੰਦੀ ਨੀ ਉਹ ਦਰਸ਼ਣ ਦਿੰਦੀ ਨਹੀਓਂ ਦੂਰੋਂ ਦੇਖੇ ਬਾਰੀਆਂ ਵਿੱਚੋਂ ਕਰਦੀ ਸਵਾਰੀਆਂ ਨੀ, ਚੜ੍ਹਦੀ ਚੁਬਾਰੇ ਪੌੜੀ ਉਤਰੇ Ferrari'an ਵਿੱਚੋਂ ਹਾਏ, "ਨਖ਼ਰੇ ਦਿਖਾਉਂਦੀ," ਮੈਂ ਕਿਹਾ, "ਕਿੰਨੇ, ਨਖ਼ਰੋ?" "ਐਦਾਂ ਨਾ ਕਰੋ," ਕਹਿੰਦੀ, "ਓਦਾਂ ਨਾ ਕਰੋ" ਆਕੜ ਦਿਖਾਉਣ ਵਿੱਚ ਯਾਰ ਵੀ pro ਮੈਨੂੰ ਲਗਦੀ Spain ਤੋਂ, ਤੇ ਸੁਣੇ Afro ਓਏ, ਤਿਖਾ ਨੱਕ ਇਹਦਾ, ਜਬਾਨ ਇਹਦੀ ਛੁਰੀ ਪਾ ਕੇ ਪੁਆੜਾ ਕੋਈ ਛੱਡੂ ਅੱਜ ਕੁੜੀ ਕਾਲ਼ਾ ਸੂਟ ਪਾਇਆ, ਬਾਹਲ਼ੀ ਲਗਦੀ ਆ ਕੈਮ ਹੌਲ਼ੀ-ਹੌਲ਼ੀ ਨੱਚੇ, god damn (okay) ਨਸ਼ੇ ਦੀ ਨਹੀਂ ਲੋੜ, ਚੜ੍ਹੀ ਜਾਂਦੀ ਲੋਰ ਅੱਖਾਂ ਵਿੱਚ vodka ਮਿਲਾ ਕੇ ਰੱਖੀਆਂ ਖਾਣ ਨੂੰ ਪੈਂਦੀ, ਕੁੜੀ ਦਿੱਲੀ ਵਿੱਚ ਰਹਿੰਦੀ ਉਹਦੀ ਸਾਰੀਆਂ friend'an ਜੱਟੀਆਂ ਇੱਕ ਵਾਰੀ ਦੱਸਦੇ ਤੂੰ ਮੰਗਦੀ ਐ ਕੀ I can make it snow, baby, ਕਰ ਲੈ ਤੂੰ ski ਕਲਾਕਾਰ ਜਿਹੜੇ ਤੇਰੇ ਪਿੱਛੇ ਉਹਨਾਂ ਤੋਂ afford ਨਹੀਂ ਹੋਣੀ ਮਿੱਤਰਾਂ ਦੇ feature ਦੀ fee Super skinny jeans Over-sized hoodie ਪਾ ਕੇ ਪੁਆੜਾ ਕੋਈ ਛੱਡੂ ਅੱਜ ਕੁੜੀ AP ਐ ਗੁੱਟ 'ਤੇ, ਦੇਖਦੀ ਨਾ time ਓ, ਮੈਂ ਕਿਹਾ ਹੌਲ਼ੀ-ਹੌਲ਼ੀ ਹੌਲ਼ੀ-ਹੌਲ਼ੀ, ਹੌਲ਼ੀ-ਹੌਲ਼ੀ... ਓ, ਫੜਿਆ ਜੇ ਹੱਥ ਤੇਰਾ, ਛੱਡੂੰ ਨਾ grip ਵੇਖੀਂ ਕਿੱਦਾਂ game'an ਅਸੀਂ ਕਰਦੇ flip ਬਾਦਸ਼ੇ ਦਾ ਗਾਣਾ ਲਾ ਕੇ ਰੱਖਦੀ repeat 'ਤੇ ਔਜਲੇ ਦਾ ਗਾਣਾ ਕੁੜੀ ਕਰੇ ਨਾ skip Super skinny jeans Over-sized hoodie (over-sized hoodie) ਪਾ ਕੇ ਪੁਆੜਾ ਕੋਈ ਛੱਡੂ ਅੱਜ ਕੁੜੀ (ਕੁੜੀ) AP ਐ ਗੁੱਟ 'ਤੇ, ਦੇਖਦੀ ਨਾ time (ਕੁੜੀ ਬੜੀ ਕੈਮ) It's your boy, Badshah Let's go ਓਏ-ਓਏ-ਓਏ-ਓਏ ਔਜਲਾ ਨੀ, ਔਜਲਾ ਓਏ-ਓਏ-ਓਏ-ਓਏ God damn
Writer(s): Aditya Prateek Singh, Jaskaran Singh Aujla Lyrics powered by www.musixmatch.com
instagramSharePathic_arrow_out