Слова

ਰੋਜ਼ ਸਵੇਰੇ ਉਸ ਨੂੰ ਕਹਿੰਦਾ ਅੱਜ ਸ਼ਾਮ ਜਦ ਘਰ ਆਵਾਂਗਾ ਤੇਰੇ ਅਸ਼ਕ਼ਾਂ ਤੇ ਗ਼ਮਾਂ ਨੂੰ ਦੂਰ ਕਿਤੇ ਮੈਂ ਛੱਡ ਆਵਾਂਗਾ ਪਰ ਮੈਨੂੰ ਕੀ ਸੀ ਪਤਾ, ਤੈਨੂੰ ਹੁਣ ਵੀ ਸੀ ਗਿਲਾ ਮੈਂ ਤਾਂ ਬਸ ਇੱਕ ਤੈਨੂੰ ਹੀ ਪਾਉਂਣਾ ਚਾਹੁਣਾ ਆਂ ਤੂੰ ਦੱਸ ਕਿਵੇਂ? ਤੂੰ ਦੱਸ ਕਿਵੇਂ? ਤੂੰ ਦੱਸ ਕਿਵੇਂ? ਤੂੰ ਦੱਸ ਕਿਵੇਂ? ਰੋਜ਼ ਰਾਤ ਨੂੰ ਹੱਸ ਕੇ ਕਹਿੰਦਾ ਅੰਬਰੋਂ ਤਾਰੇ ਲੈ ਆਵਾਂਗਾ (ਹਾਏ) ਤੇਰੀ ਰਾਹਾਂ ਵਿੱਚ, ਸੋਹਣੀਏ ਜਾਣ ਵੀ ਹੱਸ ਕੇ ਮੈਂ ਵਿਛਾਵਾਂਗਾ ਪਰ ਮੈਨੂੰ ਕੀ ਸੀ ਪਤਾ, ਤੈਨੂੰ ਹੁਣ ਵੀ ਸੀ ਗਿਲਾ ਮੈਂ ਤਾਂ ਬਸ ਇੱਕ ਤੈਨੂੰ ਹੀ ਪਾਉਂਣਾ ਚਾਹੁਣਾ ਆਂ ਤੂੰ ਦੱਸ ਕਿਵੇਂ? ਤੂੰ ਦੱਸ ਕਿਵੇਂ? ਤੂੰ ਦੱਸ ਕਿਵੇਂ? ਤੂੰ ਦੱਸ ਕਿਵੇਂ? ਨੈਣਾਂ ਤੇਰਿਆ ਨੇ ਸਾਰੇ ਕੀਤੇ ਵਾਅਦੇ ਜੋ ਸੀ ਸਾਹਾਂ ਮੇਰੀਆਂ ਦੇ ਨਾ' ਚੱਲਦੇ ਵੇ ਉਹ ਸੀ ਰੁਸ ਜਾਵੇਂਗਾ ਜੇ ਤੂੰ, ਤੇ ਰੁਕ ਜਾਣੇ ਸਾਹ ਵੇ ਮੰਨਦਾ ਨਈਂ ਤੂੰ, ਵੇ ਢੋਲਾ, ਥੱਕਿਆ ਮੰਨਾਂ ਵੇ ਦੱਸ ਮੈਨੂੰ, ਮੇਰੀ ਖ਼ੌਰੇ ਕੀ ਸੀ ਖ਼ਤਾ? ਪਰ ਮੈਨੂੰ ਕੀ ਸੀ ਪਤਾ, ਤੈਨੂੰ ਹੁਣ ਵੀ ਸੀ ਗਿਲਾ ਮੈਂ ਤਾਂ ਬਸ ਇੱਕ ਤੈਨੂੰ ਹੀ ਪਾਉਂਣਾ ਚਾਹੁਣਾ ਆਂ ਤੂੰ ਦੱਸ ਕਿਵੇਂ? ਤੂੰ ਦੱਸ ਕਿਵੇਂ? ਤੂੰ ਦੱਸ ਕਿਵੇਂ? ਤੂੰ ਦੱਸ ਕਿਵੇਂ? ਤੂੰ ਦੱਸ ਕਿਵੇਂ? ਤੂੰ ਦੱਸ ਕਿਵੇਂ? ਤੂੰ ਦੱਸ ਕਿਵੇਂ? ਤੂੰ ਦੱਸ ਕਿਵੇਂ?
Writer(s): Ip Singh, Rajarshi Sanyal Lyrics powered by www.musixmatch.com
instagramSharePathic_arrow_out