Слова

ਮੇਰਾ ਆਪਣਾ ਨਾ ਮੇਰਾ ਕਦੇ ਹੋਇਆ ਕੋਈ ਸੀ ਜੀਹਦੇ ਪਿੱਛੇ ਦਿਲ ਰੋਇਆ ਮੇਰਾ ਆਪਣਾ ਨਾ ਮੇਰਾ ਕਦੇ ਹੋਇਆ ਕੋਈ ਸੀ ਜੀਹਦੇ ਪਿੱਛੇ ਦਿਲ ਰੋਇਆ ਕੋਈ ਸੀ ਮੈਂ ਜੀਹਦੀ ਹੋਈ ਸੀ ਉਹ ਮੇਰਾ ਦਿਲ ਤੇ ਜਾਂ ਮੇਰੀ ਸੀ ਮੇਰੇ ਜਿਸਮ ਦਾ ਹਰ ਕਤਰਾ ਮੇਰੀ ਰੂਹ ਵੀ ਗ਼ੁਲਾਮ ਉਹਦੀ ਸੀ ਉਹ ਮੈਥੋਂ ਦੂਰ ਹੋਕੇ ਬੜਾ ਖੁਸ਼ ਹੋਇਆ ਕੋਈ ਸੀ ਜੀਹਦੇ ਪਿੱਛੇ ਦਿਲ ਰੋਇਆ ਕੋਈ ਸੀ, ਹਾਂ, ਮੇਰਾ ਕੋਈ ਸੀ ਕੋਈ ਸੀ, ਹਾਂ, ਮੇਰਾ ਕੋਈ ਸੀ ਕਿ ਗੱਲ ਦਿਲ 'ਤੇ ਲਵਾਈ ਹੋਈ ਐ ਕਿ ਗੱਲ ਦਿਲ 'ਤੇ ਲਵਾਈ ਹੋਈ ਐ ਕਿ ਜੀਹਨੇ ਸਾਨੂੰ ਜ਼ਖ਼ਮ ਦਿੱਤਾ ਜੀਹਨੇ ਸਾਨੂੰ ਜ਼ਖ਼ਮ ਦਿੱਤਾ ਜੀ ਸਾਡੇ ਗ਼ਮਾਂ ਦੀ ਦਵਾਈ ਓਹੀ ਐ ਜੀਹਨੇ ਸਾਨੂੰ ਜ਼ਖ਼ਮ ਦਿੱਤਾ ਜੀ ਸਾਡੇ ਗ਼ਮਾਂ ਦੀ ਦਵਾਈ ਓਹੀ ਐ (...ਗ਼ਮਾਂ ਦੀ ਦਵਾਈ ਓਹੀ ਐ) ਉਹਦੇ ਇੱਕ ਵੀ ਹੰਝੂ ਆਇਆ ਨਾ ਮਰ ਜਾਣੇ ਨੂੰ ਮੇਰੇ ਬਿਨਾਂ ਜਿਹੜਾ ਮੈਨੂੰ ਕਹਿੰਦਾ ਹੁੰਦਾ ਸੀ "ਮੈਂ ਮਰ ਜਾਣਾ ਤੇਰੇ ਬਿਨਾਂ" ਮੈਂ ਰਾਤ ਲੰਘਾਵਾਂ ਇੱਕ-ਇੱਕ ਕਰਕੇ ਕੱਟਿਆਂ ਕੱਟਦੀਆਂ ਨਹੀਂ ਮੈਥੋਂ Nirmaan ਨੂੰ ਨਹੀਓਂ ਫ਼ਰਕ ਪੈਂਦਾ ਐ ਉਹਦਾ ਸਰ ਜਾਣਾ ਮੇਰੇ ਬਿਨਾਂ ਉਹਦੇ ਇੱਕ ਵੀ ਹੰਝੂ ਆਇਆ ਨਾ ਮਰ ਜਾਣੇ ਨੂੰ ਮੇਰੇ ਬਿਨਾਂ ਜਿਹੜਾ ਮੈਨੂੰ ਕਹਿੰਦਾ ਹੁੰਦਾ ਸੀ "ਮੈਂ ਮਰ ਜਾਣਾ ਤੇਰੇ ਬਿਨਾਂ" ਮੈਂ ਰਾਤ ਲੰਘਾਵਾਂ ਇੱਕ-ਇੱਕ ਕਰਕੇ ਕੱਟਿਆਂ ਕੱਟਦੀਆਂ ਨਹੀਂ ਮੈਥੋਂ Nirmaan ਨੂੰ ਨਹੀਓਂ ਫ਼ਰਕ ਪੈਂਦਾ ਉਹਦਾ ਸਰ ਜਾਣਾ ਮੇਰੇ ਬਿਨਾਂ ਉਹ ਮੈਥੋਂ ਦੂਰ ਹੋਕੇ ਚੈਨ ਨਾਲ਼ ਸੋਇਆ ਉਹਨੂੰ ਕੀ ਪਤਾ ਕੀ ਹਾਲ ਮੇਰਾ ਹੋਇਆ ਮੇਰਾ ਆਪਣਾ ਨਾ ਮੇਰਾ ਕਦੇ ਹੋਇਆ ਕੋਈ ਸੀ ਜੀਹਦੇ ਪਿੱਛੇ ਦਿਲ ਰੋਇਆ ਕੋਈ ਸੀ, ਹਾਂ, ਮੇਰਾ ਕੋਈ ਸੀ ਕੋਈ ਸੀ, ਹਾਂ, ਮੇਰਾ ਕੋਈ ਸੀ ਵੇ ਅੱਲਾਹ, ਕੈਸੀ ਇਹ ਦੁਹਾਈ ਹੋਈ ਐ? ਵੇ ਅੱਲਾਹ, ਕੈਸੀ ਇਹ ਦੁਹਾਈ ਹੋਈ ਐ? ਕਿ ਜੀਹਦਾ ਤੈਥੋਂ ਸਾਥ ਮੰਗਿਆ ਕਿ ਜੀਹਦਾ ਤੈਥੋਂ ਸਾਥ ਮੰਗਿਆ ਜੀ ਸਾਡੀ ਉਹਦੇ ਨਾ' ਜੁਦਾਈ ਹੋਈ ਐ ਕਿ ਜੀਹਦਾ ਤੈਥੋਂ ਸਾਥ ਮੰਗਿਆ ਜੀ ਸਾਡੀ ਉਹਦੇ ਨਾ' ਜੁਦਾਈ ਹੋਈ ਐ (...ਉਹਦੇ ਨਾ' ਜੁਦਾਈ ਹੋਈ ਐ) (ਕਿ ਜੀਹਦਾ ਤੈਥੋਂ ਸਾਥ ਮੰਗਿਆ) (ਜੀ ਸਾਡੀ ਉਹਦੇ ਨਾ' ਜੁਦਾਈ ਹੋਈ ਐ)
Writer(s): Nirmaan Lyrics powered by www.musixmatch.com
instagramSharePathic_arrow_out