album cover
Credentials
album cover
Трек «Credentials» вышел в 19 июля 2024 г. г. на альбоме «{albumName}» (лейбл «Sukha»)2003 - EP
Альбом2003 - EP
Released19 июля 2024 г.
ЛейблSukha
BPM89
Мелодичность
Акустичность
Валанс
Танцевальность
Энергия

Слова

ਕਹਿੰਦੀ ਦੱਸ ਕੀ ਗੁਆਚਾ, ਜੱਟਾ, ਫਿਰੇਂ ਟੋਲ੍ਹਦਾ?
"ਵੈਲੀ-ਵੈਲੀ" ਕਹਿੰਦਾ ਤੈਨੂੰ ਸ਼ੀਸ਼ਾ ਬੋਲਦਾ
ਪੈਂਦੀ ਆ ਜੇ ਲੋੜ ਤਾਂ ਸੁਨੇਹਾ ਘੱਲ ਦੀ
ਨੀ ਸਾਡੀ ੨੫ ਆਂ ਪਿੰਡਾਂ ਦੇ ਵਿੱਚ ਪੂਰੀ ਚੱਲਦੀ
ਦੱਸ ਕਿੱਥੇ ਚਾਹੀਦੀ ਆ, ਹਾਂ, ਮਿੱਠੀਏ?
ਨੀ ਕਿਹੜਾ ਕਰਜੂਗਾ ਨਾਂਹ?
ਓ, ਅਸਲੇ ਦੇ ਵਾਂਗੂ ਜਾਂਦਾ ਚੱਲ, ਗੋਰੀਏ
ਨੀ ਲੈ ਦਈਂ, ਗੱਭਰੂ, ਦਾ ਨਾਂ
ਅਸਲੇ ਦੇ ਵਾਂਗੂ ਜਾਂਦਾ ਚੱਲ, ਗੋਰੀਏ
ਨੀ ਲੈ ਦਈਂ, ਗੱਭਰੂ, ਦਾ ਨਾਂ
ਹਾਏ, ਨੀ ਮੈਂ ਕਿਹਾ, "ਗੱਭਰੂ ਦਾ ਨਾਂ"
ਓ, ਕਾਹਦੀ ਚੜ੍ਹੀ ਆ ਜਵਾਨੀ ਜੇ ਮੈਂ ਹਿੰਡ ਨਾ ਪੁਗਾਈ?
ਕਾਹਦੀ ਚੜ੍ਹੀ ਆ ਜਵਾਨੀ ਜੇ ਮੈਂ ਮੰਗ ਨਾ ਵਿਆਹੀ?
ਚੜ੍ਹੀ ਆ ਜਵਾਨੀ ਜੇ ਮੈਂ ਹਿੰਡ ਨਾ ਪੁਗਾਈ?
ਕਾਹਦੀ ਚੜ੍ਹੀ ਆ ਜਵਾਨੀ ਜੇ ਮੈਂ ਮੰਗ ਨਾ ਵਿਆਹੀ?
-ਨੋਟਾਂ ਦੀਆਂ ਜੇਬਾਂ ਵਿੱਚ ਗੁੱਛੀਆਂ-ਗੁੱਛੀਆਂ
ਦੇਖ ਮੱਚਦੀ ਆ ਸਾਨੂੰ ਲੰਡੀ-ਪੁੱਚੀਆਂ, ਪੁੱਚੀਆਂ
ਨੋਟਾਂ ਦੀਆਂ ਜੇਬਾਂ ਵਿੱਚ ਗੁੱਛੀਆਂ-ਗੁੱਛੀਆਂ
ਦੇਖ ਮੱਚਦੀ ਆ ਸਾਨੂੰ ਲੰਡੀ-ਪੁੱਚੀਆਂ, ਪੁੱਚੀਆਂ
ਓ, ਜੱਟਾਂ ਨੇ ਤਾਂ ਯਾਰੀਆਂ ਪੁਗਾਈਆਂ
ਤਾਹੀਓਂ ਚਰਚੇ ਹੁੰਦੇ ਆ ਥਾਂ-ਥਾਂ
ਓ, ਅਸਲੇ ਦੇ ਵਾਂਗੂ ਜਾਂਦਾ ਚੱਲ, ਗੋਰੀਏ
ਨੀ ਲੈ ਦਈਂ, ਗੱਭਰੂ, ਦਾ ਨਾਂ
ਅਸਲੇ ਦੇ ਵਾਂਗੂ ਜਾਂਦਾ ਚੱਲ, ਗੋਰੀਏ
ਨੀ ਲੈ ਦਈਂ, ਗੱਭਰੂ, ਦਾ ਨਾਂ
ਹਾਏ, ਨੀ ਮੈਂ ਕਿਹਾ, "ਗੱਭਰੂ ਦਾ ਨਾਂ"
ਓ, ਕਾਰਾਂ ਭਰੀਆਂ ਨੇ ਹਥਿਆਰਾਂ ਨਾਲ਼ ਨੀ
ਜੇਲਾਂ ਭਰੀਆਂ ਨੇ ਸਾਡੇ ਯਾਰਾਂ ਨਾਲ਼ ਨੀ
ਤੇਰੇ ਨਾਲ਼, ਗੱਭਰੂ, ਦਾ ਦਿਲ ਰਲ਼ਿਆ
ਮੁੱਢੋਂ ਲੱਗਦੀ ਆ ਸਰਕਾਰਾਂ ਨਾਲ਼ ਨੀ
ਤੇਰੇ ਸ਼ਹਿਰੋਂ ਸਾਡੇ ਪਿੰਡ ਜਾਂਦੇ ਰਾਹ, ਅੜੀਏ
ਨੀ ਉਹਨਾਂ ਰਾਹਾਂ ਵਿੱਚ ਕਦੇ ਮਿਲਜਾ, ਅੜੀਏ
ਸ਼ਹਿਰੋਂ ਸਾਡੇ ਪਿੰਡ ਜਾਂਦੇ ਰਾਹ, ਅੜੀਏ
ਨੀ ਉਹਨਾਂ ਰਾਹਾਂ ਵਿੱਚ ਕਦੇ ਮਿਲਜਾ, ਅੜੀਏ
ਨੀ ਤੂੰ ਜ਼ੁਲਫ਼ਾਂ ਦੀ ਕਰਦੀ ਰਹੀਂ
Chani Nattan ਕਰੁ ਰਫ਼ਲਾਂ ਦੀ ਛਾਂ
ਓ, ਅਸਲੇ ਦੇ ਵਾਂਗੂ ਜਾਂਦਾ ਚੱਲ, ਗੋਰੀਏ
ਨੀ ਲੈ ਦਈਂ, ਗੱਭਰੂ, ਦਾ ਨਾਂ
ਅਸਲੇ ਦੇ ਵਾਂਗੂ ਜਾਂਦਾ ਚੱਲ, ਗੋਰੀਏ
ਨੀ ਲੈ ਦਈਂ, ਗੱਭਰੂ, ਦਾ ਨਾਂ
ਹਾਏ, ਨੀ ਮੈਂ ਕਿਹਾ, "ਗੱਭਰੂ ਦਾ ਨਾਂ"
Written by: Charnveer Natt, Gurminder Kajla, Nicolas Marlon Stange, Sukhman Sodhi
instagramSharePathic_arrow_out􀆄 copy􀐅􀋲

Loading...