Создатели
ИСПОЛНИТЕЛИ
Goldie Sohel
Ведущий вокал
МУЗЫКА И СЛОВА
Goldie Sohel
Автор песен
Слова
ਆਜ ਸੱਜਿਆ ਐ ਵੇ ਸਾਰਾ ਸ਼ਹਿਰ
ਆਜ ਹੋ ਗਈ ਆ ਵੇ ਰੱਬ ਦੀ ਮਿਹਰ
ਹਾਏ, ਸੱਜਿਆ ਐ ਵੇ ਸਾਰਾ ਸ਼ਹਿਰ
ਆਜ ਹੋ ਗਈ ਆ ਵੇ ਰੱਬ ਦੀ ਮਿਹਰ
ਅੱਖੀਆਂ 'ਚੋਂ ਡਿੱਗਦੇ ਹੰਝੂ ਖੁਸ਼ੀਆਂ ਦੇ
ਤੇਰੀ ਬਣ ਜਾਣਾ ਅੱਜ ਤੋਂ, ਸੱਜਣਾ ਵੇ
ਅੱਖੀਆਂ 'ਚੋਂ ਡਿੱਗਦੇ ਹੰਝੂ ਖੁਸ਼ੀਆਂ ਦੇ
ਤੇਰੀ ਬਣ ਜਾਣਾ ਅੱਜ ਤੋਂ, ਸੱਜਣਾ ਵੇ
ਖੁਸ਼ੀਆਂ ਦਾ ਚੜ੍ਹਿਆ ਅੱਜ ਵੇਲਾ ਵੇ
ਸਾਰਿਆਂ ਨੇ ਨੱਚਣਾ, ਸਾਰਿਆਂ ਨੇ ਗਾਉਣਾ ਵੇ
ਖੁਸ਼ੀਆਂ ਦਾ ਚੜ੍ਹਿਆ ਅੱਜ ਵੇਲਾ ਵੇ
ਸਾਰਿਆਂ ਨੇ ਨੱਚਣਾ, ਸਾਰਿਆਂ ਨੇ ਗਾਉਣਾ ਵੇ
ਸਖੀਆਂ ਨੇ ਸਜਣਾ ਐ, ਮੈਂ ਵੀ ਸਵਰਨਾ ਐ
ਆਜ ਦਿਨ ਚੜ੍ਹਿਆ ਤੇਰੇ ਨਾਮ ਦਾ ਵੇ
ਸਖੀਆਂ ਨੇ ਸਜਣਾ ਐ, ਮੈਂ ਵੀ ਸਵਰਨਾ ਐ
ਆਜ ਦਿਨ ਚੜ੍ਹਿਆ ਤੇਰੇ ਨਾਮ ਦਾ ਵੇ
ਦਿਲ ਨਹੀਓਂ ਲਗਦਾ ਐ, ਆ ਕੇ ਤੂੰ ਲੈ ਜਾ ਵੇ
ਮੈਂ ਤੇਰੇ ਇੰਤਜ਼ਾਰ 'ਚ ਤੱਕਦੀਆਂ ਰਾਹਾਂ
ਅੱਖੀਆਂ 'ਚੋਂ ਡਿੱਗਦੇ ਹੰਝੂ ਖੁਸ਼ੀਆਂ ਦੇ
ਤੇਰੀ ਬਣ ਜਾਣਾ ਅੱਜ ਤੋਂ, ਸੱਜਣਾ ਵੇ
ਅੱਖੀਆਂ 'ਚੋਂ ਡਿੱਗਦੇ ਹੰਝੂ ਖੁਸ਼ੀਆਂ ਦੇ
ਤੇਰੀ ਬਣ ਜਾਣਾ ਅੱਜ ਤੋਂ, ਸੱਜਣਾ ਵੇ
ਖੁਸ਼ੀਆਂ ਦਾ ਚੜ੍ਹਿਆ ਅੱਜ ਵੇਲਾ ਵੇ
ਸਾਰਿਆਂ ਨੇ ਨੱਚਣਾ, ਸਾਰਿਆਂ ਨੇ ਗਾਉਣਾ ਵੇ
ਖੁਸ਼ੀਆਂ ਦਾ ਚੜ੍ਹਿਆ ਅੱਜ ਵੇਲਾ ਵੇ
ਸਾਰਿਆਂ ਨੇ ਨੱਚਣਾ, ਸਾਰਿਆਂ ਨੇ ਗਾਉਣਾ ਵੇ
ਖੁਸ਼ੀਆਂ ਦਾ ਚੜ੍ਹਿਆ ਅੱਜ ਵੇਲਾ ਵੇ
ਸਾਰਿਆਂ ਨੇ ਨੱਚਣਾ, ਸਾਰਿਆਂ ਨੇ ਗਾਉਣਾ ਵੇ
Written by: Goldie Sohel, Raahi