Создатели
ИСПОЛНИТЕЛИ
Bhupinder Babbal
Исполнитель
Amrit Maan
Исполнитель
Manan Bhardwaj
Исполнитель
МУЗЫКА И СЛОВА
Amrit Maan
Тексты песен
Manan Bhardwaj
Композитор
Слова
ਵੈਰੀਆਂ ਦੇ ਚਾੜੇ ਪਏ ਆ ਖੰਭ ਗੋਰੀਏ
ਗਬਰੂ ਬਲੌਂਦਾ ਫਿਰੇ ਬੰਬ ਗੋਰੀਏ
ਵੈਰੀਆਂ ਦੇ ਚਾੜੇ ਪਏ ਆ ਖੰਭ ਗੋਰੀਏ
ਗਬਰੂ ਬਲੌਂਦਾ ਫਿਰੇ ਬੰਬ ਗੋਰੀਏ
ਓ ਦੁਨੀਆਂ ਦੀ range ਵਿਚੋਂ ਬਾਹਰ ਹੋ ਗਯਾ
ਲੱੜ ਕੇ ਹਾਲਾਤਾਂ ਨਾਲ ਤਿਆਰ ਹੋ ਗਯਾ
ਓ ਹਿੱਕ ਨਾਲ ਸਮੁੰਦਰਾਂ ਨੂੰ ਫਿਰੇ ਥੱਲਦਾ
ਹਿੱਕ ਨਾਲ ਸਮੁੰਦਰਾਂ ਨੂੰ ਫਿਰੇ ਥੱਲਦਾ
ਇੱਕ ਥਾਂ ਤਾਂ ਦੱਸ, ਜਿੱਥੇ ਨਾਂ ਨੀ ਚਲਦਾ
ਇੱਕ ਥਾਂ ਤਾਂ ਦੱਸ, ਜਿੱਥੇ ਨਾਂ ਨੀ ਚਲਦਾ
ਇੱਕ ਥਾਂ ਤਾਂ ਦੱਸ, ਜਿੱਥੇ ਨਾਂ ਨੀ ਚਲਦਾ
ਆਰੀ ਆਰੀ ਆਰੀ
ਹੜਿੱਪਾ
ਆਰੀ ਆਰੀ ਆਰੀ
ਹੋ, ਗੱਲ ਆ ਮਸ਼ਹੂਰ ਜੱਟ ਦੀ
ਐਥੇ
ਗੱਲ ਆ ਮਸ਼ਹੂਰ ਜੱਟ ਦੀ
ਸਿਰ ਦੇ ਕੇ ਨਿਭਾਉਂਦਾ ਯਾਰੀ
ਦੋਗਲੇ ਦਾ ਕੱਮ ਕੋਈ ਨਾ
ਦੋਗਲੇ ਦਾ ਕੱਮ ਕੋਈ ਨਾ
ਲੱਲੀ ਛੱਲੀ ਨੀ group ਵਿੱਚ ਵਾੜੀ
ਜਿਹੋ ਜੇਹਾ ਮੈਂ ਆਪ ਗੋਰੀਏ
ਮੇਰੇ ਵਰਗੇ ਮੇਰੇ ਆੜੀ
ਜਿਹੋ ਜੇਹਾ ਮੈਂ ਆਪ ਗੋਰੀਏ
ਹੋ, ਜਾਨ ਗਬਰੂ ਦੀ ਕੱਢੀ ਜਾਂਵੇਂ ਹੱਸ ਕੇ
ਨੀ ਤੇਰਾ ਪਿੰਡ ਕੇਹੜਾ ਜਾਇ ਸਾਨੂ ਦੱਸ ਕੇ
ਹੋ, ਜਾਨ ਗਬਰੂ ਦੀ ਕੱਢੀ ਜਾਂਵੇਂ ਹੱਸ ਕੇ
ਨੀ ਤੇਰਾ ਪਿੰਡ ਕੇਹੜਾ ਜਾਇ ਸਾਨੂ ਦੱਸ ਕੇ
ਓ ਮੱਥੇ ਉੱਤੇ ਰੋਹਬ ਜੱਚਦਾ ਏ ਯਾਰ ਦੇ
ਜੱਚੇ ਫੂਲਕਾਰੀ ਜਯੋਂ ਕੁੰਵਾਰੀ ਨਾਰ ਦੇ
ਓ ਘਰੋਂ ਬਾਹਰ ਨਿਕਲੇ ਨਾ ਜੱਚੇ ਤੋ ਬਿਨਾ
ਅੱਖ ਲਾਲ ਰੱਖਦਾ ਹੈ ਨਸ਼ੇ ਤੋ ਬਿਨਾ
ਨੀ ਅੱਜ ਧੂੜ ਕੱਢੀ ਪਈ ਆ, ਪਤਾ ਨੀ ਕੱਲ ਦਾ
ਨੀ ਅੱਜ ਧੂੜ ਕੱਢੀ ਪਈ ਆ, ਪਤਾ ਨੀ ਕੱਲ ਦਾ
ਇੱਕ ਥਾਂ ਤਾਂ ਦੱਸ, ਜਿੱਥੇ ਨਾਂ ਨੀ ਚਲਦਾ
ਇੱਕ ਥਾਂ ਤਾਂ ਦੱਸ, ਜਿੱਥੇ ਨਾਂ ਨੀ ਚਲਦਾ
ਇੱਕ ਥਾਂ ਤਾਂ ਦੱਸ, ਜਿੱਥੇ ਨਾਂ ਨੀ ਚਲਦਾ
ਦੂਰ ਤਕ ਜੱਟ ਦੇ record ਬੋਲਦੇ
ਬੋਲਦੇ ਨੀ ਕੋਈ ਜਦੋਹ ਆਪ ਬੋਲਦੇ
ਗੱਲ ਜਿਹੜੀ ਕਹਿਣੀ ਹੋਵੇ ਕਹਿ ਦੇਂਣੇ ਆ
ਪਿੱਠ ਪਿੱਛੇ ਕਦੇ ਨੀ ਖ਼ਰਾਬ ਬੋਲਦੇ
ਪਿੰਡ'ਚ value ਤਾਂ ਬੜੀ ਆ ਬਿੱਲੋ
90 degree ਤੇ ਮੁੱਛ ਖੜੀ ਆ ਬਿੱਲੋ
ਜੱਟ ਕੁੜੇ ਕੱਲ ਦਾ ਜਵਾਕ ਥੋੜੀ ਏ
80 ਕਿੱਲੇ ਸਾਂਭਦਾ ਏ ਮਜਾਕ ਥੋੜੀ ਏ
ਤਾਈਓਂ ਸੋਹਣੀਏ ਨੀ ਸਮਾਂ ਹੋਇਆ ਸਾਡੇ ਵੱਲ ਦਾ
ਸੋਹਣੀਏ ਨੀ ਸਮਾਂ ਹੋਇਆ ਸਾਡੇ ਵੱਲ ਦਾ
ਇੱਕ ਥਾਂ ਤਾਂ ਦੱਸ, ਜਿੱਥੇ ਨਾਂ ਨੀ ਚਲਦਾ
ਇੱਕ ਥਾਂ ਤਾਂ ਦੱਸ, ਜਿੱਥੇ ਨਾਂ ਨੀ ਚਲਦਾ
ਇੱਕ ਥਾਂ ਤਾਂ ਦੱਸ, ਜਿੱਥੇ ਨਾਂ ਨੀ ਚਲਦਾ
ਇੱਕ ਥਾਂ ਤਾਂ ਦੱਸ, ਜਿੱਥੇ ਨਾਂ ਨੀ ਚਲਦਾ
ਇੱਕ ਥਾਂ ਤਾਂ ਦੱਸ, ਜਿੱਥੇ ਨਾਂ ਨੀ ਚਲਦਾ
Written by: Amrit Maan, Manan Bhardwaj

