album cover
Bison
1 697
Pop
Трек «Bison» вышел в 17 февраля 2025 г. г. на альбоме «{albumName}» (лейбл «Sky Digital»)Extent! - EP
album cover
АльбомExtent! - EP
Дата релиза17 февраля 2025 г.
ЛейблSky Digital
Мелодичность
Акустичность
Валанс
Танцевальность
Энергия
BPM94

Видео

Видео

Создатели

ИСПОЛНИТЕЛИ
Roop Bhullar
Roop Bhullar
Исполнитель
RXTRO
RXTRO
Исполнитель
МУЗЫКА И СЛОВА
Roop Bhullar
Roop Bhullar
Автор песен
ПРОДЮСЕРЫ И ЗВУКОРЕЖИССЕРЫ
RXTRO
RXTRO
Продюсер

Слова

RXTRO
Yeah, aanh!
Aye, hey
Hey, yeah
Yeah, aanh-aanh
Yeah, yeah
ਹਾਏ, ਇੱਕ ਸਾਹ 100-100 ਲਾਉਣ ਛਪਾਟੇ
ਰਗੜੇ ਦੇ ਚੱਲਦੇ (yeah) ਬਾਟੇ (aah!)
ਵੈਰੀ ਦੀ ਛਾਲ਼ ਚੁਕਾਉਂਦੇ
ਨੀ ਖੜ੍ਹੇ-ਖ਼ਲੋਤੇ, ਹਾਣਦੀਏ (yeah)
ਸਾਡਾ circle ਭਾਵੇਂ ਛੋਟਾ
ਬੰਦੇ ਝੋਟੇ, ਹਾਣਦੀਏ
ਨੀ ਸਾਡਾ circle ਭਾਵੇਂ ਛੋਟਾ
ਬੰਦੇ ਝੋਟੇ, ਹਾਣਦੀਏ
Ha-ha, yeah
Ha, ha
'ਕੱਠੇ ਹੋ ਜਾਈਏ ਤੇ ਪਿੰਡ ਸਾਰਾ ਸੌਣ ਨਹੀਓਂ ਦਿੰਦਾ (ਨਾ-ਨਾ)
ਨੱਪਾਂ ਸਿਰੀਆਂ, ਸਿਰਾਂ ਨੂੰ ਕੋਈ ਆਉਣ ਨਹੀਓਂ ਦਿੰਦੇ (ਨਾ)
Hate ਵੱਧ ਗਈ, ਵਧਾਤਾ ਆ ਮੈਂ bore, ਸੋਹਣੀਏਂ
ਉਂਝ ਕੱਚੇ ਪੈਰੀ, ਲੋਕੀ ਤਾਂ ਖਲੋਣ ਨਹੀਓਂ ਦਿੰਦੇ (ਕੋਈ ਖਲੋਤਾ ਨਹੀਂ, yeah)
ਆਉਂਦੇ ਸਾਲ ਸਰਪੰਚੀ ਲੈਣੀ (ਪੱਕੀ ਗੱਲ ਐ)
ਕੋਈ ਐਥੇ ਜੱਟ ਦੇ ਮੇਚ ਦਾ ਹੈ ਨਈਂ (ਨਾ, hey)
ਅੱਜ dollar ਕੁੱਟਦੇ ਫ਼ਿਰਦੇ
ਸਿੱਕੇ ਖੋਟੇ, ਹਾਣੀਦੀਏ (yeah)
ਸਾਡਾ circle ਭਾਵੇਂ ਛੋਟਾ
ਬੰਦੇ ਝੋਟੇ, ਹਾਣਦੀਏ
ਸਾਡਾ circle ਭਾਵੇਂ ਛੋਟਾ (aanh-aanh-ha)
ਬੰਦੇ ਝੋਟੇ, ਹਾਣਦੀਏ
ਓ, ਪੱਕੀ ਬੁੱਕੇ NH1 road 'ਤੇ (aanha)
ਮੈਂ ਬੜ੍ਹਿਆਂ ਦੇ ਐਥੇ ਹੰਕਾਰ ਤੋੜਤੇ (aye)
ਸਾਡੇ ਕੋਲ਼ੋਂ ਜੁੜਿਆ, ਰਕਾਨੇ, ਕੱਖ ਨਾ
ਰੱਬ ਨੇ ਆਂ, ਰੱਬ ਜਿਹੇ ਯਾਰ ਜੋੜਤੇ (ਕਯਾ ਬਾਤ)
ਜਦੋਂ ਚਿੱਟੇ ਹੁੰਦੇ ਪਾਏ (yeah)
ਸਮਝੀ ਜੱਟ ਰੈਲੀ ਤੋਂ ਆਏ (ਬੁੱਕਦੇ ਫ਼ਿਰਦੇ ਆ)
ਸਾਨੂੰ ਡੋਬਣ ਨੂੰ ਜੋ ਫ਼ਿਰਦੇ
ਖਾਂਦੇ ਗੋਤੇ, ਹਾਣਦੀਏ (ਮੱਚਦੇ ਈ ਸਾਲੇ)
ਸਾਡਾ circle ਭਾਵੇਂ ਛੋਟਾ
ਬੰਦੇ ਝੋਟੇ, ਹਾਣਦੀਏ (hey, hey)
ਸਾਡਾ circle ਭਾਵੇਂ ਛੋਟਾ (ਝੋਟੇ, yeah)
ਬੰਦੇ ਝੋਟੇ, ਹਾਣਦੀਏ (yeah, yeah)
(Aanh)
(Yeah)
RXTRO
Written by: Roop Bhullar
instagramSharePathic_arrow_out􀆄 copy􀐅􀋲

Loading...