Видео

Imran Khan - Pata Chalgea (Un-Official Video)
Смотреть видео на песню «{artistName} — {trackName}»

В составе

Создатели

ИСПОЛНИТЕЛИ
Imran Khan
Imran Khan
Вокал
МУЗЫКА И СЛОВА
Imran Khan
Imran Khan
Тексты песен
Eren. E
Eren. E
Композитор
ПРОДЮСЕРЫ И ЗВУКОРЕЖИССЕРЫ
Eren. E
Eren. E
Продюсер

Слова

A 1, a 2, a 1-2-3-4 ਰਾ-ਪਾ-ਪਾ-ਪਾ-ਲਾ-ਲਾ-ਲਾ... (ਕਹਿੰਦੀ-ਆ ਨੇੜੇ-ਨੇੜੇ ਆ) (ਸਾਡੇ ਨਾਲ ਨੱਚ ਦਾ ਕਿਉਂ ਨਹੀਂ?) (ਕਹਿੰਦੀ-ਆ ਨੇੜੇ-ਨੇੜੇ ਆ) (ਮੇਰੇ ਨਾਲ ਨੱਚ ਦਾ ਕਿਉਂ ਨਹੀਂ?) ਕਹਿੰਦੀ-ਆ ਨੇੜੇ ਆ ਮੇਰੇ ਨਾਲ ਵੀ ਤੂੰ ਨੱਚਦਾ ਕਿਉਂ ਨਹੀਂ? ਮੈਂ ਤੈਨੂੰ ਵੇਖਾਂ, ਤੂੰ ਮੈਨੂੰ ਵੇਖੇ ਵੇ ਸਾਨੂੰ ਪਤਾ ਚੱਲ ਗਿਆ ਤੇਰੇ ਦਿਲ 'ਚ ਕੀ ਕਹਿੰਦੀ-ਆ ਨੇੜੇ ਆ ਮੇਰੇ ਨਾਲ ਗੱਲ ਕਰਦਾ ਕਿਉਂ ਨਹੀਂ? ਮੈਂ ਤੈਨੂੰ ਵੇਖਾਂ, ਤੂੰ ਮੈਨੂੰ ਵੇਖੇ ਵੇ ਸਾਨੂੰ ਪਤਾ ਚੱਲ ਗਿਆ ਤੇਰੇ ਦਿਲ 'ਚ ਕੀ ਤੇਰੀਆਂ ਗੱਲਾਂ ਨੂੰ ਮੈਂ ਕਰਨਾ ਨਹੀਂ ਯਕੀਨ ਭਾਵੇਂ ਤੂੰ ਲੱਗੇ ਇੱਕ movie ਦਾ ਤੂੰ scene ਤੇਰਾ ਨਾ ਹੁਸਨ ਦਾ ਐਨਾ ਮੈਂ ਸ਼ਕੀਨ ਫਿਰ ਕਿਉਂ ਵਖਾਵੇਂ ਮੈਨੂੰ D&G ਦੀ Jean? ਸਾਡੇ 'ਤੇ ਚੱਲਣਾ ਨਹੀਂ ਤੇਰਾ ਨੀ ਇਹ ਜ਼ੋਰ ਪਤਾ ਵੇ ਚੱਲ ਗਿਆ ਦਿਲਾਂ ਦੀ ਤੂੰ ਚੋਰ ਯਾਰ ਨੂੰ ਛੱਡ ਕੇ ਤੂੰ ਆ ਗਈ ਸਾਡੇ ਕੋਲ ਜਵਾਨੀ ਪੈਸੇ ਪਿੱਛੇ ਐਵੇਂ ਨਾ ਤੂੰ ਰੋਲ ਕਹਿੰਦੀ-ਆ ਨੇੜੇ ਆ ਮੇਰੇ ਨਾਲ ਵੀ ਤੂੰ ਨੱਚਦਾ ਕਿਉਂ ਨਹੀਂ? ਮੈਂ ਤੈਨੂੰ ਵੇਖਾਂ, ਤੂੰ ਮੈਨੂੰ ਵੇਖੇ ਵੇ ਸਾਨੂੰ ਪਤਾ ਚੱਲ ਗਿਆ ਤੇਰੇ ਦਿਲ 'ਚ ਕੀ ਕਹਿੰਦੀ-ਆ ਨੇੜੇ ਆ ਮੇਰੇ ਨਾਲ ਗੱਲ ਕਰਦਾ ਕਿਉਂ ਨਹੀਂ? ਮੈਂ ਤੈਨੂੰ ਵੇਖਾਂ, ਤੂੰ ਮੈਨੂੰ ਵੇਖੇ ਵੇ ਸਾਨੂੰ ਪਤਾ ਚੱਲ ਗਿਆ ਤੇਰੇ ਦਿਲ 'ਚ ਕੀ? ਹਾਣ ਦੇ ਮੁੰਡਿਆਂ ਨੂੰ ਮੂੰਹ ਵੇ ਨਾ ਲਾਉਂਦੀ ਆ ਚੰਨ ਤੇ ਤਾਰਿਆਂ ਨੂੰ ਸਿੱਧਾ ਹੱਥ ਪਾਉਂਦੀ ਆ ਬਣ ਕੇ ਸ਼ਰੀਫ ਵੇ ਲੋਕਾਂ ਨੂੰ ਵਖਾਉਂਦੀ ਆ ਨੋਟਾਂ ਨੂੰ ਵੇਖ-ਵੇਖ ਪਿੱਛੇ ਸਾਡੇ ਆਉਂਦੀ ਆ ਸਾਡੇ ਤੋਂ ਦੂਰ-ਦੂਰ-ਦੂਰ ਹੀ ਤੂੰ ਰਹਿ ਨੀ ਮਿੱਠੀਆਂ ਤੂੰ ਗੱਲਾਂ ਕਿਸੇ ਹੋਰ ਨੂੰ ਸੁਣਾ ਨੀ ਲੋਕਾਂ ਦੀਆਂ ਨਜ਼ਰਾਂ 'ਚ ਕੁੜੀਏ ਤੂੰ class ਦੀ ਸਾਡੀਆਂ ਨਜ਼ਰਾਂ 'ਚ ਕਿਸੇ ਦੇ ਨਾ ਕਾ- ਕਹਿੰਦੀ-ਆ ਨੇੜੇ ਆ ਮੇਰੇ ਨਾਲ ਵੀ ਤੂੰ ਨੱਚਦਾ ਕਿਉਂ ਨਹੀਂ? ਮੈਂ ਤੈਨੂੰ ਵੇਖਾਂ, ਤੂੰ ਮੈਨੂੰ ਵੇਖੇ ਵੇ ਸਾਨੂੰ ਪਤਾ ਚੱਲ ਗਿਆ ਤੇਰੇ ਦਿਲ 'ਚ ਕੀ ਕਹਿੰਦੀਆ ਨੇੜੇ ਆ ਮੇਰੇ ਨਾਲ ਗੱਲ ਕਰਦਾ ਕਿਉਂ ਨਹੀਂ? ਮੈਂ ਤੈਨੂੰ ਵੇਖਾਂ, ਤੂੰ ਮੈਨੂੰ ਵੇਖੇ ਵੇ ਸਾਨੂੰ ਪਤਾ ਚੱਲ ਗਿਆ ਤੇਰੇ ਦਿਲ 'ਚ ਕੀ ਨੀ ਕੁੜੀ Orwaday ਉੱਤੇ ਮਰਦੀ ਐ (ਨੀ ਕੁੜੀ Orwaday ਉੱਤੇ ਮਰਦੀ ਐ) ਨੀ Erene repeat ਉੱਤੇ ਨੱਚਦੀ ਐਂ (ਨੀ Erene repeat ਉੱਤੇ ਨੱਚਦੀ ਐਂ) ਨੀ ਸਾਨੂੰ ੨ number'an ਦੀ ਲੱਗਦੀ ਐਂ (ਨੀ ਸਾਨੂੰ ੨ number'an ਦੀ ਲੱਗਦੀ ਐਂ) ਨੀ ਅੱਖਾਂ ਕੱਢ-ਕੱਢ ਕੇ ਵੇ ਤੱਕਦੀ ਸਾਹਮਣੇ ਓਹ ਆਉਂਦੀ, ਤਰਲੇ ਓਹ ਪਾਉਂਦੀ ਐਂ ਕਹਿੰਦੀ-ਆ ਨੇੜੇ ਆ ਮੇਰੇ ਨਾਲ ਵੀ ਤੂੰ ਨੱਚਦਾ ਕਿਉਂ ਨਹੀਂ? ਮੈਂ ਤੈਨੂੰ ਵੇਖਾਂ, ਤੂੰ ਮੈਨੂੰ ਵੇਖੇ ਵੇ ਸਾਨੂੰ ਪਤਾ ਚੱਲ ਗਿਆ ਤੇਰੇ ਦਿਲ 'ਚ ਕੀ ਕਹਿੰਦੀ-ਆ ਨੇੜੇ ਆ ਮੇਰੇ ਨਾਲ ਗੱਲ ਕਰਦਾ ਕਿਉਂ ਨਹੀਂ? ਮੈਂ ਤੈਨੂੰ ਵੇਖਾਂ, ਤੂੰ ਮੈਨੂੰ ਵੇਖੇ ਵੇ ਸਾਨੂੰ ਪਤਾ ਚੱਲ ਗਿਆ ਤੇਰੇ ਦਿਲ 'ਚ ਕੀ ਕਹਿੰਦੀ-ਆ ਨੇੜੇ ਆ ਮੇਰੇ ਨਾਲ ਵੀ ਤੂੰ ਨੱਚਦਾ ਕਿਉਂ ਨਹੀਂ? ਮੈਂ ਤੈਨੂੰ ਵੇਖਾਂ, ਤੂੰ ਮੈਨੂੰ ਵੇਖੇ ਵੇ ਸਾਨੂੰ ਪਤਾ ਚੱਲ ਗਿਆ ਤੇਰੇ ਦਿਲ 'ਚ ਕੀ ਕਹਿੰਦੀ-ਆ ਨੇੜੇ ਆ ਮੇਰੇ ਨਾਲ ਗੱਲ ਕਰਦਾ ਕਿਉਂ ਨਹੀਂ? ਮੈਂ ਤੈਨੂੰ ਵੇਖਾਂ, ਤੂੰ ਮੈਨੂੰ ਵੇਖੇ ਵੇ ਸਾਨੂੰ ਪਤਾ ਚੱਲ ਗਿਆ ਤੇਰੇ ਦਿਲ 'ਚ ਕੀ
Writer(s): Imran Nasser Khan Lyrics powered by www.musixmatch.com
instagramSharePathic_arrow_out