Видео

New Song Salera Rang - Amrinder Gill | Punjabi Song 2017
Смотреть видео на песню «{artistName} — {trackName}»

Слова

ਹੱਥ ਕੰਮ ਨੂੰ ਨਾ ਲਾਵਾਂ, ਤੰਦ ਚਰਖੇ ਨਾ ਪਾਵਾਂ ਹੱਥ ਕੰਮ ਨੂੰ ਨਾ ਲਾਵਾਂ, ਤੰਦ ਚਰਖੇ ਨਾ ਪਾਵਾਂ ਕਿਵੇਂ ਦਿਲ ਨੂੰ ਮੈਂ ਰੋਕਾਂ? ਆਉਣ ਤੇਰੀਆਂ ਹੀ ਸੋਚਾਂ ਅੱਖ, ਵੈਰੀਆ, ਰਤਾ ਨਈਂ ਮੇਰੀ ਲਗਦੀ ਕਾਹਤੋਂ ਨਿੰਦਿਆ ਸਲੇਰਾ ਰੰਗ ਵੇ? ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ ਕਾਹਤੋਂ ਨਿੰਦਿਆ ਸਲੇਰਾ ਰੰਗ ਵੇ? ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ ਕਾਹਤੋਂ ਨਿੰਦਿਆ ਸਲੇਰਾ ਰੰਗ ਵੇ? ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ ਮਿੱਟੀ ਮੁਲਤਾਨੀ ਕੋਰੇ ਕੁੱਜੇ ਵਿੱਚ ਪਾ ਲਵਾਂ ਗੇਂਦੜੇ ਦੇ ਫੁੱਲ ਵਿੱਚ ਪੀਸ ਕੇ ਮਿਲਾ ਲਵਾਂ ਮਿੱਟੀ ਮੁਲਤਾਨੀ ਕੋਰੇ ਕੁੱਜੇ ਵਿੱਚ ਪਾ ਲਵਾਂ ਗੇਂਦੜੇ ਦੇ ਫੁੱਲ ਵਿੱਚ ਪੀਸ ਕੇ ਮਿਲਾ ਲਵਾਂ ਮਾਪਿਆਂ ਤੋਂ ਚੋਰੀ, ਨਿੱਤ ਹੋਣ ਲਈ ਮੈਂ ਗੋਰੀ ਕਰਾਂ ਨੁਸਖੇ ਤਿਆਰ, ਰਹਿੰਦੀ ਜੱਪਦੀ ਕਾਹਤੋਂ ਨਿੰਦਿਆ ਸਲੇਰਾ ਰੰਗ ਵੇ? ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ ਕਾਹਤੋਂ ਨਿੰਦਿਆ ਸਲੇਰਾ ਰੰਗ ਵੇ? ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ ਕਾਹਤੋਂ ਨਿੰਦਿਆ ਸਲੇਰਾ ਰੰਗ ਵੇ? ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ ਇਹ ਗੱਲ ਨਹੀਓਂ ਤੈਨੂੰ ਵਾਰ-ਵਾਰ ਆਖਣੀ ਲੈ ਜਾ, ਬਿੱਟੂ ਚੀਮਿਆ, ਅਮਾਨਤ ਵੇ ਆਪਣੀ (ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ) ਇਹ ਗੱਲ ਨਹੀਓਂ ਤੈਨੂੰ ਵਾਰ-ਵਾਰ ਆਖਣੀ ਲੈ ਜਾ, ਬਿੱਟੂ ਚੀਮਿਆ, ਅਮਾਨਤ ਵੇ ਆਪਣੀ ਤੈਨੂੰ ਪਾਉਣ ਮਾਰੀ ਵੇਖ ਅੱਲ੍ਹੜ ਕੁਆਰੀ ਦਰ ਪੀਰਾਂ ਦੇ ਜਾ ਕੇ ਵੀ ਖ਼ੈਰ ਮੰਗਦੀ ਕਾਹਤੋਂ ਨਿੰਦਿਆ ਸਲੇਰਾ ਰੰਗ ਵੇ? ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ ਕਾਹਤੋਂ ਨਿੰਦਿਆ ਸਲੇਰਾ ਰੰਗ ਵੇ? ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ ਕਾਹਤੋਂ ਨਿੰਦਿਆ ਸਲੇਰਾ ਰੰਗ ਵੇ? ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ
Writer(s): Bittu Cheema, Dr. Zeus Lyrics powered by www.musixmatch.com
instagramSharePathic_arrow_out