Создатели
ИСПОЛНИТЕЛИ
Maninder Buttar
Исполнитель
МУЗЫКА И СЛОВА
DJ Flow
Композитор
Happy Raikoti
Автор песен
Слова
ਅੱਖੀਆਂ 'ਚੋਂ ਸੁਪਨੇ ਵੀ ਚੁਰੋਂ-ਚੁਰ ਹੋ ਗਏ, ਹਾਏ
ਸੱਜਣ ਦਿਲਾ ਦੇ ਸਾਡੇ ਕੋਲ਼ੋਂ ਦੂਰ ਹੋ ਗਏ, ਹਾਏ
ਰੱਬ ਜਾਣਦਾ ਏ ਕਾਹਤੋਂ ਮਜਬੂਰ ਹੋ ਗਏ
ਅੱਖੀਆਂ 'ਚੋਂ ਸੁਪਨੇ ਵੀ ਚੁਰੋਂ-ਚੁਰ ਹੋ ਗਏ, ਹਾਏ
ਸੱਜਣ ਦਿਲਾ ਦੇ ਸਾਡੇ ਕੋਲ਼ੋਂ ਦੂਰ ਹੋ ਗਏ, ਹਾਏ
ਰੱਬ ਜਾਣਦਾ ਏ ਕਾਹਤੋਂ ਮਜਬੂਰ ਹੋ ਗਏ
ਮੈਂ ਕਿੰਝ ਸਮਝਾਵਾਂ ਦਿਲ ਨੂੰ? ਮੈਂ ਤਰਲੇ ਪਾਵਾਂ ਦਿਲ ਨੂੰ
ਤੂੰ ਹੀ ਦੱਸਦੇ, ਯਾਰਾ
ਮੈਂ ਕਿੰਝ ਸਮਝਾਵਾਂ ਦਿਲ ਨੂੰ? ਮੈਂ ਤਰਲੇ ਪਾਵਾਂ ਦਿਲ ਨੂੰ
ਮੈਂ ਕਿੰਝ ਸਮਝਾਵਾਂ ਦਿਲ ਨੂੰ? ਮੈਂ ਤਰਲੇ ਪਾਵਾਂ ਦਿਲ ਨੂੰ
ਯਾਦਾਂ ਦੀ ਲੜੀ ਦੇ ਨਾਲ਼ ਜੁੜਿਆ ਪਿਆ ਐ
ਮੇਰੇ ਕੋਲ਼ੋਂ ਮੇਰਾ ਦਿਲ ਮੁੜਿਆ ਪਿਆ ਐ
ਮੇਰੇ ਕੋਲ਼ੋਂ ਮੇਰਾ ਦਿਲ ਮੁੜਿਆ ਪਿਆ ਐ
ਯਾਦਾਂ ਦੀ ਲੜੀ ਦੇ ਨਾਲ਼ ਜੁੜਿਆ ਪਿਆ ਐ
ਮੇਰੇ ਕੋਲ਼ੋਂ ਮੇਰਾ ਦਿਲ ਮੁੜਿਆ ਪਿਆ ਐ
ਮੇਰੇ ਕੋਲ਼ੋਂ ਮੇਰਾ ਦਿਲ ਮੁੜਿਆ ਪਿਆ ਐ
ਮੈਂ ਲਾਰੇ ਲਾਵਾਂ ਦਿਲ ਨੂੰ, ਮੈਂ ਬਹੁਤ ਮਨਾਵਾਂ ਦਿਲ ਨੂੰ
ਤੂੰ ਹੀ ਦੱਸਦੇ, ਯਾਰਾ (ਤੂੰ ਹੀ ਦੱਸਦੇ, ਯਾਰਾ)
ਮੈਂ ਕਿੰਝ ਸਮਝਾਵਾਂ ਦਿਲ ਨੂੰ? ਮੈਂ ਤਰਲੇ ਪਾਵਾਂ ਦਿਲ ਨੂੰ
ਮੈਂ ਕਿੰਝ ਸਮਝਾਵਾਂ ਦਿਲ ਨੂੰ? ਮੈਂ ਤਰਲੇ ਪਾਵਾਂ ਦਿਲ ਨੂੂੰ
ਮੱਲੋ-ਮੱਲੀ ਪੈੜ ਤੇਰੀ ਨੱਪਦਾ ਐ, ਸੋਹਣਿਆ
ਰੱਬ ਵਾਂਗੂ ਨਾਮ ਤੇਰਾ ਜੱਪਦਾ ਐ, ਸੋਹਣਿਆ, ਹਾਏ (ਹਾਏ)
ਰੱਬ ਵਾਂਗੂ ਨਾਮ ਤੇਰਾ ਜੱਪਦਾ ਐ, ਸੋਹਣਿਆ
ਮੈਂ ਰੋਕ ਨਾ ਪਾਵਾਂ ਦਿਲ ਨੂੰ, ਮੈਂ ਤਰਲੇ ਪਾਵਾਂ ਦਿਲ ਨੂੰ
ਤੂੰ ਹੀ ਦੱਸਦੇ, ਯਾਰਾ (ਤੂੰ ਹੀ ਦੱਸਦੇ, ਯਾਰਾ)
ਮੈਂ ਕਿੰਝ ਸਮਝਾਵਾਂ ਦਿਲ ਨੂੰ? ਮੈਂ ਤਰਲੇ ਪਾਵਾਂ ਦਿਲ ਨੂੰ
ਮੈਂ ਕਿੰਝ ਸਮਝਾਵਾਂ ਦਿਲ ਨੂੰ? ਮੈਂ ਤਰਲੇ ਪਾਵਾਂ ਦਿਲ ਨੂੰ
ਨੈਣਾਂ ਵਿੱਚ ਖ਼ਾਬਾਂ ਵਾਲ਼ੇ ਫੁੱਟ ਗਏ ਨੇ ਝਰਨੇ
ਦਿੱਤੇ ਜਿਹੜੇ ਫੱਟ, Happy, ਮੁੜ ਕੇ ਨਹੀਂ ਭਰਨੇ
ਦਿੱਤੇ ਜਿਹੜੇ ਫੱਟ, Happy, ਮੁੜ ਕੇ ਨਹੀਂ ਭਰਨੇ
ਨੈਣਾਂ ਵਿੱਚ ਖ਼ਾਬਾਂ ਵਾਲ਼ੇ ਫੁੱਟ ਗਏ ਨੇ ਝਰਨੇ
ਦਿੱਤੇ ਜਿਹੜੇ ਫੱਟ, Happy, ਮੁੜ ਕੇ ਨਹੀਂ ਭਰਨੇ
ਦਿੱਤੇ ਜਿਹੜੇ ਫੱਟ, Happy, ਮੁੜ ਕੇ ਨਹੀਂ ਭਰਨੇ
ਮੈਂ ਕੋਲ਼ ਬਿਠਾਵਾਂ ਦਿਲ ਨੂੰ, ਬੜਾ ਸਮਝਾਵਾਂ ਦਿਲ ਨੂੰ
ਤੂੰ ਹੀ ਦੱਸਦੇ, ਯਾਰਾ (ਤੂੰ ਹੀ ਦੱਸਦੇ, ਯਾਰਾ)
ਮੈਂ ਕਿੰਝ ਸਮਝਾਵਾਂ ਦਿਲ ਨੂੰ? ਮੈਂ ਤਰਲੇ ਪਾਵਾਂ ਦਿਲ ਨੂੰ
ਮੈਂ ਕਿੰਝ ਸਮਝਾਵਾਂ ਦਿਲ ਨੂੰ? ਮੈਂ ਤਰਲੇ ਪਾਵਾਂ ਦਿਲ ਨੂੂੰ
Written by: DJ Flow, Happy Raikoti