album cover
Taur
album cover
Taur was released on July 29, 2015 by Saga Music as a part of the album Faraar (Original Motion Picture Soundtrack)
July 29, 2015
LabelSaga Music
BPM75
Melodicness
Acousticness
Valence
Danceability
Energy

Music Video

Music Video

Lyrics

ਹੋ ਫਿਰਦਾ ਬੁਗਾਟੀ ਯਾਰ 150 ਤੇ ਛੱਡੀ
ਵੈਰੀ ਬੜਾ ਲਗਾਂਦੇ ਜ਼ੋਰ
ਪਰ ਗਲੀ-ਗਲੀ ਮੇਰਾ ਸ਼ੋਰ
ਮੈਂ ਫੋਰਨ ਚ ਰਹਿਣਾ
ਮੇਰੀ 25 ਪਿੰਡਾਂ ਚ ਤੌਰ
ਮੈਂ ਬਦਲੀ ਨੀ ਟੋਪੀ, ਬਦਲੇ ਨੀ ਨਾਈਕੀ
ਪਰ ਜਿਸ ਦਿਨ ਦਾ ਆਇਆ ਮੈਂ ਬਦਲ ਦਿੱਤੀ ਗਾਇਕੀ
ਵੈਰੀ ਬੜਾ ਲਗਾਂਦੇ ਜ਼ੋਰ
ਪਰ ਅੱਜ ਵੀ ਮੇਰਾ ਦੌਰ
ਮੈਂ ਅੱਜੇ ਵੀ ਬੈਠਾ ਫਾਈਵ ਸਟਾਰ 'ਚ ਨਾਲ ਗਿੱਪੀ ਗਰੇਵਾਲ
ਮੇਰੀ ਲਾਈਫਸਟਾਈਲ ਜਿਵੇਂ ਮੂਵੀ
ਮੈਂ ਮੂਵੀ ਸਟਾਰ ਬਿਨਾ ਮੂਵੀ
ਮੇਰੇ ਰੈਪ ਚ ਗੈਪ ਨੀ ਮੇਰਾ ਬੈਸਟ ਅਟੈਕ
ਤੂੰ ਸਾਲੇ ਰੈਪ ਕਰੇ ਮੇਰੇ ਵਾਂਗੂ ਤੂੰ ਵੀ
ਨਾ ਗੱਲਾਂ ਕਰਦਾ ਨੀ ਵੱਡੀ, ਨਾ
ਐਵੇਂ ਮਰਦਾ ਨੀ ਅੱਡੀ, ਨਾ
ਅੱਜ ਫੁਕਰਿਆ ਦੀ ਚੱਲਣੀ ਨੀ
ਅੱਜ ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਹੋ ਫਿਰਦਾ ਬੁਗਾਟੀ ਯਾਰ 150 ਤੇ ਛੱਡੀ
ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਹੋ ਫਿਰਦਾ ਬੁਗਾਟੀ ਯਾਰ 150 ਤੇ ਛੱਡੀ
ਬਲੈਕ ਗੱਡੀ ਬਲੈਕ ਕੁਰਤਾ ਪਜਾਮਾ
ਮੈਂ ਪੈਰਾਂ ਚ ਸੁੰਤਈ ਸ਼ੌਕ ਨਾਲ ਪਾਵਾਂ
ਚੰਡੀਗੜ੍ਹ ਮੋਹਾਲੀ ਮੇਰਾ ਸਿਰਨਾਵਾਂ
ਮੈਂ ਲੇਕੇ ਸਪੋਰਟਸ ਕਾਰ ਹੱਥ ਨਾ ਆਵਾਂ
ਮੈਂ ਕਿਸੇ ਦੇ ਕਲਚਰ ਨੂੰ ਕਹਿੰਦਾ ਨਈਓ ਫੇਕ
ਗੁਰਦਾਸ ਮਾਨ ਦੀ ਰੀਸ ਕਿੱਥੋਂ ਕਰ ਲੂਨ ਡਰੇਕ
ਮੈਂ ਕਰਦਾ ਨੀ ਆਪੇ ਦਿਖਦੀ ਏ ਗੱਲ ਬਾਤ ਵੱਡੀ
ਅੱਜ ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਹੋ ਫਿਰਦਾ ਬੁਗਾਟੀ ਯਾਰ 150 ਤੇ ਛੱਡੀ
ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਹੋ ਫਿਰਦਾ ਬੁਗਾਟੀ ਯਾਰ 150 ਤੇ ਛੱਡੀ
ਲਿਕਰ ਸਟੋਰ ਤੋਂ ਚੱਕੀ ਬੋਤਲ ਮੈਂ ਵੱਡੀ
ਹੁਣ ਇੱਕ ਸੌ ਦੀ ਸਪੀਡ ਤੇ ਚੱਲੇ ਮੇਰੀ ਗੱਡੀ
ਦੋਨੋ ਜੇਬਾਂ ਚ ਮੇਰੀ ਨੋਟਾਂ ਦੀ ਥੱਦੀ, ਆਜਾ
ਅੱਜ ਮਿਤਰਾਂ ਨੇ ਤੌਰ ਕੱਢੀ
ਤੈਨੂੰ ਚੱਕਾਂ ਲਈ ਲੇ ਆਇਆ ਮੈਂ ਟੂ ਡੋਰ ਗੱਡੀ
ਨਾਲੇ ਕੁੜੀਆਂ ਨੂੰ ਮੈਂ ਕਰਦਾ ਨਾ ਬੋਰ ਕਦੇ ਬਿੱਲੋ
ਆਪਾਂ ਕੱਢੀ ਦੀ ਏ ਤੌਰ ਕੱਦੇ ਕੱਦੇ ਬਿੱਲੋ
ਅੱਜ ਮਿਤਰਾਂ ਨੇ ਤੌਰ ਕੱਢੀ
ਸਦਾ ਮਿਤਰਾਂ ਦੇ ਸਿਰਾਂ ਤੇ
ਸੱਚੇ ਯਾਰ ਉਂਗਲਾਂ ਤੇ ਗਿਨਾ ਦੇ
ਗੱਡੀ ਮੇਰੀ ਅੱਖਾਂ ਬੰਦ ਅੱਗੇ ਵੇਖਾਂ ਕਿ
ਸਾਰੇ ਮੇਰੇ ਪਿੱਛੇ ਕੱਖ ਮੇਰੀ ਰਾਹ ਤੇ
ਮੁੰਡੇ ਬਹਿੰਦੇ ਮੇਰੀ ਜਗ੍ਹਾ ਤੇ
ਗੱਲਾਂ ਕਰਨ ਵੱਡੀ ਵੱਡੀ (ਵੱਡੀ ਵੱਡੀ)
ਉਸ ਦਿਨ ਮਿੱਤਰਾਂ ਦੀ ਸੂਈ ਅੜ ਗਈ
ਜਿਸ ਦਿਨ ਮਿਤਰਾਂ ਨੇ ਤੌਰ ਕੱਢੀ
ਡਾਲਰਾਂ ਨਾਲ ਮਿਤਰਾਂ ਨੇ ਡਿੱਕੀ ਫੁੱਲ ਕਰੀ ਆ
ਤਾਂ ਹੀ ਹਰ ਸੋਹਣੀ ਕੁੜੀ ਦੈਣੀ ਲਾਈਟ ਹਰੀ ਆ
ਹੋ ਡਾਲਰਾਂ ਨਾਲ ਮਿਤਰਾਂ ਨੇ ਡਿੱਕੀ ਫੁੱਲ ਕਰੀ ਆ
ਤਾਂ ਹੀ ਹਰ ਸੋਹਣੀ ਕੁੜੀ ਦੇਣੀ ਲਾਈਟ ਹਰੀ ਆ
ਹੋ ਫਿਰਦਾ ਬੁਗਾਟੀ ਯਾਰ 150 ਤੇ ਛੱਡੀ
ਅੱਜ ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਹੋ ਜੇਹੜੇ ਬਣ ਦੇ ਸਟਾਰ ਸਾਲੇ ਫਿਰਦੇ ਨੇ ਪੱਲੇ ਅੱਡੀ
ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਹੋ ਫਿਰਦਾ ਬੁਗਾਟੀ ਯਾਰ 150 ਤੇ ਛੱਡੀ
ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਹੋ ਫਿਰਦਾ ਬੁਗਾਟੀ ਯਾਰ 150 ਤੇ ਛੱਡੀ
ਅੱਜ ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਅੱਜ ਮਿਤਰਾਂ ਨੇ ਤੌਰ ਕੱਢੀ
ਹੋ ਫਿਰਦਾ ਬੁਗਾਟੀ ਯਾਰ 150 ਤੇ ਛੱਡੀ
Written by: Bohemia
instagramSharePathic_arrow_out􀆄 copy􀐅􀋲

Loading...