album cover
Ghaint Purpose
15,069
Indian Pop
Ghaint Purpose was released on November 11, 2015 by Jass Records as a part of the album Punjabo
album cover
AlbumPunjabo
Release DateNovember 11, 2015
LabelJass Records
Melodicness
Acousticness
Valence
Danceability
Energy
BPM160

Lyrics

ਕਹਿੰਦਾ ਜੀ ਅੱਸੀ ਇਕ ਗੱਲ ਕਹਿਣੀ ਆ
ਮੈਂ ਕਿਹਾ ਕੇਹ ਬੱਲਿਆ
ਦੱਸੋ ਜੀ ਤੁਸੀ ਪੱਕਾ ਮੰਨ ਜਾਓਗੇ
ਵੇ ਪਹਿਲਾਂ ਕੇਹ ਝੱਲਿਆ
ਕਹਿੰਦਾ ਜੀ ਚਿੱਤ ਘਾਉਂ-ਮਾਉਂ ਕਰੀ ਜਾਵੇ
ਥੋੜਾ-ਥੋੜਾ ਸੰਗੇ, ਥੋੜਾ-ਥੋੜਾ ਘਬਰਾਵੇ
ਥੋੜਾ ਦਿਲ ਵਿੱਚ ਭੋਰਾ ਥਾਂ ਲੇਨੀ ਆ
ਵੇ ਮੈਂ ਕਿਹਾ ਜਾ ਝੱਲਿਆ
ਕਹਿੰਦਾ ਜੀ ਅੱਸੀ ਇਕ ਗੱਲ ਕਹਿਣੀ ਆ
ਮੈਂ ਕਿਹਾ ਕੇਹ ਬੱਲਿਆ
ਦੱਸੋ ਜੀ ਹੁਣ ਤੁਸੀ ਮੰਨ ਜਾਓਗੇ
ਵੇ ਮੈਂ ਕਿਹਾ ਜਾ ਝੱਲਿਆ
ਮੈਂ ਕਿਹਾ ਮੇਰੇ ਪਿੱਛੇ ਐਵੇਂ ਗੇੜੇ ਕਾਹਤੋ ਮਾਰਦਾ
ਕਹਿੰਦਾ ਸੋਹਣੀ ਲਗਦੀ
ਸੋਹਣੀਆਂ ਤਾ ਜੱਗ ਤੇ ਬਥੇਰੀਆਂ ਨੇ ਹੋਰ
ਕੱਲੀ ਮੈਂ ਹੀ ਜੱਚਦੀ
ਮੈਂ ਕਿਹਾ ਮੇਰੇ ਪਿੱਛੇ ਐਵੇਂ ਗੇੜੇ ਕਾਹਤੋ ਮਾਰਦਾ
ਕਹਿੰਦਾ ਸੋਹਣੀ ਲਗਦੀ
ਸੋਹਣੀਆਂ ਤਾ ਜੱਗ ਤੇ ਬਥੇਰੀਆਂ ਨੇ ਹੋਰ
ਕੱਲੀ ਮੈਂ ਹੀ ਜੱਚਦੀ
ਕਹਿੰਦਾ ਐਵੇਂ ਪਾਓ ਨਾ ਮੈਨੂੰ ਬੁਝਾਰਤਾਂ
ਪਤਾ ਮੈਨੂੰ ਕਰਦੇ ਐਵੇਂ ਸ਼ਰਾਰਤਾਂ
ਜੱਟ ਦੀ ਵੀ ਹਿੰਦ ਆ ਮਨਾ ਲੇਨੀ ਆ
ਵੇ ਮੈਂ ਕਿਹਾ ਜਾ ਝੱਲਿਆ
ਕਹਿੰਦਾ ਜੀ ਅੱਸੀ ਇਕ ਗੱਲ ਕਹਿਣੀ ਆ
ਮੈਂ ਕਿਹਾ ਕੇਹ ਬੱਲਿਆ
ਦੱਸੋ ਜੀ ਹੁਣ ਤੁਸੀ ਮੰਨ ਜਾਓਗੇ
ਵੇ ਮੈਂ ਕਿਹਾ ਜਾ ਝੱਲਿਆ
ਮੈਂ ਕੇਹਾ ਐਵੇਂ ਮੈਨੂੰ ਫੋਨ ਫੂਨ ਲਾਇਆ ਨਾ ਕਰੋ
ਨਾ ਭੋਰਾ ਗੱਲ ਮੰਨ ਨੀ
ਪਿੰਡਾਂ ਵਾਲੀ ਹੁੰਦੀ ਆ ਮੰਡੀਰ ਅਥਰੀ
ਜੀ ਕਹਿੰਦਾ ਪੈਣੀ ਝੱਲਣੀ
ਮੈਂ ਕੇਹਾ ਐਵੇਂ ਮੈਨੂੰ ਫੋਨ ਫੂਨ ਲਾਇਆ ਨਾ ਕਰੋ
ਨਾ ਗੱਲ ਭੋਰਾ ਮੰਨ ਨੀ
ਪਿੰਡਾਂ ਵਾਲੀ ਹੁੰਦੀ ਆ ਮੰਡੀਰ ਅਥਰੀ
ਜੀ ਕਹਿੰਦਾ ਪੈਣੀ ਝੱਲਣੀ
ਕਹਿੰਦਾ ਐਵੇਂ ਹਿੰਦ ਕਾਹਨੂੰ ਕਰੀ ਜਾਨੇ ਓ
ਗਗਲ-ਗਗਲ ਉੱਤੇ ਅਵਿਨ ਅੜੀ ਜਾਨੇ ਓ
ਹਾਂ ਕਰੋ ਝੱਟ ਮੰਗਣੀ ਕਾਰਾ ਲੇਨੀ ਆ
ਵੇ ਮੈਂ ਕੇਹਾ ਓਏ, ਹੋਏ, ਹੋਏ
ਕਹਿੰਦਾ ਜੀ ਅੱਸੀ ਇਕ ਗੱਲ ਕਹਿਣੀ ਆ
ਮੈਂ ਕਿਹਾ ਕੇਹ ਬੱਲਿਆ
ਦੱਸੋ ਜੀ ਹੁਣ ਤੁਸੀ ਮੰਨ ਜਾਓਗੇ
ਵੇ ਮੈਂ ਕਿਹਾ ਜਾ ਝੱਲਿਆ
ਮੈਂ ਕੇਹਾ ਐਵੇਂ ਪੁੱਠੇ ਚੱਕਰਾਂ ਚ ਨਈਓ ਪੈਣਾ
ਕਹਿੰਦਾ ਸੁਨ ਸੋਣੀਏ
ਮਾਪਿਆਂ ਦੀ ਰਜ਼ਾ ਵਿੱਚ ਸਾਡਾ ਰਹਿਣਾ
ਏਹੀ ਤਾ ਗੰਨ ਸੋਣੀਏ
ਮੈਂ ਕੇਹਾ ਐਵੇਂ ਪੁੱਠੇ ਚੱਕਰਾਂ ਚ ਨਈਓ ਪੈਣਾ
ਕਹਿੰਦਾ ਸੁਨ ਸੋਣੀਏ
ਮਾਪਿਆਂ ਦੀ ਰਜ਼ਾ ਵਿੱਚ ਸਾਡਾ ਰਹਿਣਾ
ਏਹੀ ਤਾ ਗੰਨ ਸੋਣੀਏ
ਨੀ ਮੈਂ ਕਿਹੜਾ ਦੱਸ ਚੱਕ ਲੇ ਜਾਊਂਗਾ
ਮਾਣਾ ਦੀ ਕੁੜੀ ਨੂੰ ਤੌਰ ਨਾਲ ਵਿਆਹੂੰਗਾ
ਬੇਬੇ ਆਪੇ ਤੇਰੀ ਸੋਹਣੀਏ ਮਨਾ ਲੇਨੀ ਆ
ਵੇ ਮੈਂ ਕੇਹਾ, ਹੈਂ ਝੱਲਿਆ
ਕਹਿੰਦਾ ਜੀ ਅੱਸੀ ਇਕ ਗੱਲ ਕਹਿਣੀ ਆ
ਮੈਂ ਕਿਹਾ ਕੇਹ ਬੱਲਿਆ
ਹੁਣ ਤਾ ਪਲੀਜ਼ ਤੁਸੀ ਮੰਨ ਜਾਓ ਨਾ
ਵੇ ਸੋਚਦੀ ਆ ਝੱਲਿਆ
ਐਨ ਨਾ ਕਰੋ ਜੀ ਤੁਸੀ ਐਨ ਨਾ ਕਰੋ
ਮੰਨ ਜਾਓ ਨਾ ਤੁਸੀ ਐਨ ਨਾ ਕਰੋ
ਐਨ ਨਾ ਕਰੋ ਜੀ ਤੁਸੀ ਐਨ ਨਾ ਕਰੋ
ਮੰਨ ਜਾਓ ਨਾ ਤੁਸੀ ਐਨ ਨਾ ਕਰੋ
Written by: Anmol Gagan Maan, Desi Routz
instagramSharePathic_arrow_out􀆄 copy􀐅􀋲

Loading...