Credits

PERFORMING ARTISTS
Davinder Sandhu
Davinder Sandhu
Performer
COMPOSITION & LYRICS
Laddi Gill
Laddi Gill
Composer
Nishawn Bhullar
Nishawn Bhullar
Songwriter

Lyrics

ਯਾ ਮਉਲਾ, ਇਕ ਅਰਜ ਮੇਰੀ
ਕਦੇ ਪਾਵੀ ਨਾ ਜੁਦਾਈ
ਉਨਾ ਹੀ ਪਿਆਰਾ ਸਜਨ ਮੈਨੂ
ਜਿਵੇ ਤੇਨੂ ਤੇਰੀ ਖੁਦਾਈ
ਯਾ ਮਉਲਾ, ਇਕ ਅਰਜ ਮੇਰੀ
ਕਦੇ ਪਾਵੀ ਨਾ ਜੁਦਾਈ
ਉਨਾ ਹੀ ਪਿਆਰਾ ਸਜਨ ਮੈਨੂ
ਜਿਵੇ ਤੇਨੂ ਤੇਰੀ ਖੁਦਾਈ
ਕਦੇ ਪਵੇ ਨਾ ਦਿਲਾਂ ਵਿਚ ਖਾਰ
ਰੱਬਾ ਫ਼ਰਿਆਦ ਕਰਾ
ਰੱਬਾ ਫ਼ਰਿਆਦ ਕਰਾ
ਵਖ ਹੋਵੇ ਨਾ ਕਿਸੇ ਦਾ ਯਾਰ
ਰੱਬਾ ਫ਼ਰਿਆਦ ਕਰਾ
ਰੱਬਾ ਫ਼ਰਿਆਦ ਕਰਾ
ਦਿਲ ਦੇ ਜਾਣੀ ਜਦ ਮਿਲਦੇ ਨੇ, ਖਿੜੀਆਂ ਲਗਨ ਬਹਾਰਾਂ
ਦੁਨੀਆ ਬਣ ਫਿਰ ਨਰਕ ਜਾਂਦੀ, ਜਦ ਪੈਣ ਇਸ਼ਕ ਵਿਚ ਹਾਰਾ
ਦਿਲ ਦੇ ਜਾਣੀ ਜਦ ਮਿਲਦੇ ਨੇ, ਖਿੜੀਆਂ ਲਗਨ ਬਹਾਰਾਂ
ਦੁਨੀਆ ਬਣ ਫਿਰ ਨਰਕ ਜਾਂਦੀ, ਜਦ ਪੈਣ ਇਸ਼ਕ ਵਿਚ ਹਾਰਾ
ਕਦੇ ਮਿਲੇ ਨਾ ਪਿਆਰ ਵਿਚੋ ਹਾਰ
ਰੱਬਾ ਫ਼ਰਿਆਦ ਕਰਾ
ਰੱਬਾ ਫ਼ਰਿਆਦ ਕਰਾ
ਵਖ ਹੋਵੇ ਨਾ ਕਿਸੇ ਦਾ ਯਾਰ
ਰੱਬਾ ਫ਼ਰਿਆਦ ਕਰਾ
ਰੱਬਾ ਫ਼ਰਿਆਦ ਕਰਾ
ਪਾਕ ਮਹੋਬਤਾਂ ਦੇ ਮੈ ਲੇਖੇ ਲਾਵਾ ਜਿੰਦਗੀ ਸਾਰੀ
ਬੇਈਮਾਨਾਂ ਲਈ ਕਿ ਮਰਨਾ, ਜੋ ਦਿਲ ਦੇ ਹੋਣ ਵਪਾਰੀ
ਪਾਕ ਮਹੋਬਤਾਂ ਦੇ ਮੈ ਲੇਖੇ ਲਾਵਾ ਜਿੰਦਗੀ ਸਾਰੀ
ਬੇਈਮਾਨਾਂ ਲਈ ਕਿ ਮਰਨਾ, ਜੋ ਦਿਲ ਦੇ ਹੋਣ ਵਪਾਰੀ
ਕਚੇ ਲਗਦੇ ਕਦੇ ਨਾ ਪਾਰ
ਰੱਬਾ ਫ਼ਰਿਆਦ ਕਰਾ
ਰੱਬਾ ਫ਼ਰਿਆਦ ਕਰਾ
ਵਖ ਹੋਵੇ ਨਾ ਕਿਸੇ ਦਾ ਯਾਰ
ਰੱਬਾ ਫ਼ਰਿਆਦ ਕਰਾ
ਰੱਬਾ ਫ਼ਰਿਆਦ ਕਰਾ
ਭੇਤ ਦਿਲਾਂ ਦੇ ਖੁਲ ਜਾਂਦੇ ਜਦ ਯਾਰ ਮਿਲਾਵੇ ਅੱਖਾਂ
ਨਿਸ਼ਾਨ ਏਹ ਦੁਨੀਆ ਦੱਸ ਲੈਂਦੀ ਕਿਥੇ ਯਾਰ ਲੁਕੋ ਕੇ ਰੱਖਾਂ
ਭੇਤ ਦਿਲਾਂ ਦੇ ਖੁਲ ਜਾਂਦੇ ਜਦ ਯਾਰ ਮਿਲਾਵੇ ਅੱਖਾਂ
ਨਿਸ਼ਾਨ ਏਹ ਦੁਨੀਆ ਦੱਸ ਲੈਂਦੀ ਕਿਥੇ ਯਾਰ ਲੁਕੋ ਕੇ ਰੱਖਾਂ
ਨਾ ਜਰਦੀ ਕਿਸੇ ਦਾ ਪਿਆਰ
ਰੱਬਾ ਫ਼ਰਿਆਦ ਕਰਾ
ਰੱਬਾ ਫ਼ਰਿਆਦ ਕਰਾ
ਵਖ ਹੋਵੇ ਨਾ ਕਿਸੇ ਦਾ ਯਾਰ
ਰੱਬਾ ਫ਼ਰਿਆਦ ਕਰਾ
ਰੱਬਾ ਫ਼ਰਿਆਦ ਕਰਾ
Written by: Laddi Gill, Nishawn Bhullar
instagramSharePathic_arrow_out

Loading...