album cover
Jail Fail
10,558
Worldwide
Jail Fail was released on March 11, 2016 by Sony Music Entertainment as a part of the album Jail Fail - Single
album cover
Release DateMarch 11, 2016
LabelSony Music Entertainment
Melodicness
Acousticness
Valence
Danceability
Energy
BPM179

Credits

PERFORMING ARTISTS
The Landers
The Landers
Performer
COMPOSITION & LYRICS
Mr. Vgrooves
Mr. Vgrooves
Composer
Rabb Sukh Rakhey
Rabb Sukh Rakhey
Lyrics

Lyrics

ਓਹ ਲੈਂਡਰ ਸੁਣਿਆ ਸੱਬ ਨੇ
ਓਹ ਨਵਾਂ ਸੱਪ ਸੁਣਨ ਲੱਗੇ
ਦਿਲ ਟੁੱਟਿਆ ਦੇ ਦੁੱਖ ਸਹੇ ਜਿਨ੍ਹਾਂ ਨੇ
ਓਹਨਾਂ ਵੱਲੋਂ ਲਾਨਤ ਪਾਉਣ ਲੱਗੇ
ਓ ਦਿਲ ਤੋੜਨ ਵਾਲੀਏ ਤੈਨੂੰ ਜੇਲ੍ਹ ਹੋ ਜਾਵੇ
ਨੀ ਤੂੰ ਆਉਣ ਵਾਲੇ ਪੇਪਰਾਂ ਚ ਫੈਲ ਹੋ ਜਾਵੇ
(ਫੈਲ ਹੋ ਜਾਵੇ, ਫੈਲ ਹੋ ਜਾਵੇ)
ਦਿਲ ਤੋੜਨ ਵਾਲੀਏ ਤੈਨੂੰ ਜੇਲ੍ਹ ਹੋ ਜਾਵੇ
ਨੀ ਤੂੰ ਆਉਣ ਵਾਲੇ ਪੇਪਰਾਂ ਚ ਫੈਲ ਹੋ ਜਾਵੇ
ਤੋੜਨ ਵਾਲੀਏ ਤੈਨੂੰ ਜੇਲ੍ਹ ਹੋ ਜਾਵੇ
ਨੀ ਤੂੰ ਆਉਣ ਵਾਲੇ ਪੇਪਰਾਂ ਚ ਫੈਲ ਹੋ ਜਾਵੇ
ਤੇਰਾ ਬਾਪੂ ਤੇਰੀ ਬੇਬੇ ਨਾਲ ਲਾਡ ਜੇ
ਨਵਾਂ ਜੋ ਸਵਾਇਆ ਤੇਰਾ ਸੂਟ ਸਾੜ੍ਹਜੇ
ਹੋ ਕਰਦੀ ਵਪਾਰ ਤੇਰਾ ਕੰਮ ਖੜ੍ਹਜੇ
ਨੀ ਤੇਰਾ ਆਫਿਸ ਵੀ ਸਾਰਾ ਓਨ ਸੇਲ ਹੋ ਜਾਵੇ
ਓ ਆਉਣ ਵਾਲੇ
ਨੀ ਤੂੰ ਆਉਣ ਵਾਲੇ ਪੇਪਰਾਂ ਚ ਫੈਲ ਹੋ ਜਾਵੇ
ਨੀ ਦਿਲ ਤੋੜਨ ਵਾਲੀਏ ਤੈਨੂੰ ਜੇਲ੍ਹ ਹੋ ਜਾਵੇ
ਆਉਣ ਵਾਲੇ ਪੇਪਰਾਂ ਚ ਫੈਲ ਹੋ ਜਾਵੇ
ਨੀ ਦਿਲ ਤੋੜਨ ਵਾਲੀਏ ਤੈਨੂੰ ਜੇਲ੍ਹ ਹੋ ਜਾਵੇ
Mr v grooves
ਰਚਵਾਂ ਹੁਸਨ ਦਿੱਤਾ ਓਹਨੂੰ ਰੱਬ ਨੇ
ਕਰੇ ਅੱਖਾਂ ਦੇ ਇਸ਼ਾਰੇ ਨਾਲ ਹੈਕ ਜੀ (ਹੈਕ ਜੀ)
ਨਾ ਓਹਦੇ ਦਿਲ ਉੱਤੇ ਇੰਜ ਵਜੀ ਜੀ
ਓ ਜਿਵੇਂ ਬੁਲਟ ਦੀ ਕਿੱਕ ਵਾਜੇ ਬੈਕ ਜੀ
ਮੰਨਿਆ ਕਿ ਕੁੜੀ ਏ ਜੀ ਦੁੱਧ ਵਰਗੀ
ਮੰਨਿਆ ਕਿ ਕੁੜੀ ਏ ਜੀ ਦੁੱਧ ਵਰਗੀ
ਮੈਨੂੰ ਲੱਗੇ ਓ ਸਰਾਪ ਕ੍ਰਿਸ ਗੇਲ ਹੋ ਜਾਵੇ
ਨੀ ਤੂੰ ਆਉਣ ਵਾਲੇ ਪੇਪਰਾਂ ਚ ਫੈਲ ਹੋ ਜਾਵੇ
ਨੀ ਦਿਲ ਤੋੜਨ ਵਾਲੀਏ ਤੈਨੂੰ ਜੇਲ੍ਹ ਹੋ ਜਾਵੇ
ਆਉਣ ਵਾਲੇ ਪੇਪਰਾਂ ਚ ਫੈਲ ਹੋ ਜਾਵੇ
ਨੀ ਦਿਲ ਤੋੜਨ ਵਾਲੀਏ ਤੈਨੂੰ
ਸ਼ਾਮ ਦਾ ਸੀ ਵੇਹਲਾ ਓ ਚੱਲੀ ਸੀ ਟਿਊਸ਼ਨ
ਤੇ ਯਾਰ ਹੋਣੀ ਚੱਲੇ ਸੀ ਅਹਾਤੇ ਵਈ
ਚੱਬੀ ਵਾਲੇ ਚੌਂਕ ਉੱਤੇ ਆਪਸ ਚ ਵੱਜੇ
ਲੈਗੇ ਪੁਲਿਸ ਸਟੇਸ਼ਨ ਛਪਾਟੇ ਵਾਈ
ਥਾਣੇ ਵਿੱਚ ਬੈਠੇ ਅਰਦਾਸਾਂ ਕਰਦੇ
ਥਾਣੇ ਵਿੱਚ ਬੈਠੇ ਅਰਦਾਸਾਂ ਕਰਦੇ
ਓਹ ਫਸੀ ਰਵੇ ਮਿਤਰਾਂ ਦੀ ਬੇਲ ਹੋ ਜਾਵੇ
ਓਹ ਫਸੀ ਰਵੇ ਮਿਤਰਾਂ ਦੀ ਬੇਲ ਹੋ ਜਾਵੇ
ਨੀ ਤੂੰ ਆਉਣ ਵਾਲੇ ਪੇਪਰਾਂ ਚ ਫੈਲ ਹੋ ਜਾਵੇ
ਨੀ ਦਿਲ ਤੋੜਨ ਵਾਲੀਏ ਤੈਨੂੰ ਜੇਲ੍ਹ ਹੋ ਜਾਵੇ
ਆਉਣ ਵਾਲੇ ਪੇਪਰਾਂ ਚ ਫੈਲ ਹੋ ਜਾਵੇ
ਨੀ ਦਿਲ ਤੋੜਨ ਵਾਲੀਏ ਤੈਨੂੰ ਜੇਲ੍ਹ ਹੋ ਜਾਵੇ
ਓਹ ਸੁੱਖ ਦੁੱਖ ਵੇਹਲੇ ਸੁੱਖ ਨਾਲ ਖੜ੍ਹਿਆ
ਸੁੱਖ ਦੁਖ ਵੇਹਲੇ ਸੁੱਖ ਨਾਲ ਖੜ੍ਹਿਆ
ਤੇਰੀਆਂ ਲੜਾਈਆਂ ਵਿੱਚ ਲੜਿਆ
ਪੜ੍ਹਨ ਵਾਲੀ ਏ ਤੂੰ ਵੀ ਚੰਡੀਗੜ੍ਹ ਦੀ
ਬਹੁਤੀ ਏ ਪੜਾਕੂ ਏ ਕਿ ਕਰਿਆ
ਕੋਕਾ-ਕੋਲਾ ਨੂੰ ਓਹ ਜਲਜੀਰਾ ਆਖਗੀ
ਸਾਰਿਆਂ ਦੇ ਮੂਹਰੇ ਮੈਨੂੰ ਵੀਰਾ ਆਖਗੀ
ਰੱਬ ਸੁੱਖ ਰੱਖੇ ਵੀਰੀਆਂ ਨਾਲ ਮੇਲ ਹੋ ਜਾਵੇ
ਰੱਬ ਸੁੱਖ ਰੱਖੇ ਵੀਰੀਆਂ ਨਾਲ ਮੇਲ ਹੋ ਜਾਵੇ
ਨੀ ਤੂੰ ਆਉਣ ਵਾਲੇ ਪੇਪਰਾਂ ਚ ਫੈਲ ਹੋ ਜਾਵੇ
ਨੀ ਦਿਲ ਤੋੜਨ ਵਾਲੀਏ ਤੈਨੂੰ ਜੇਲ੍ਹ ਹੋ ਜਾਵੇ
ਆਉਣ ਵਾਲੇ ਪੇਪਰਾਂ ਚ ਫੈਲ ਹੋ ਜਾਵੇ
ਨੀ ਦਿਲ ਤੋੜਨ ਵਾਲੀਏ ਤੈਨੂੰ ਜੇਲ੍ਹ ਹੋ ਜਾਵੇ
੨ਕੇ੧੬ ਮਿਸਟਰ ਵੀ ਗਰੂਵਜ਼, ਦਾ ਲੈਂਡਰਸ
ਆਉਣ ਵਾਲੇ ਪੇਪਰਾਂ ਚ ਫੈਲ ਹੋ ਜਾਵੇ
ਨੀ ਦਿਲ ਤੋੜਨ ਵਾਲੀਏ ਤੈਨੂੰ ਜੇਲ੍ਹ ਹੋ ਜਾਵੇ
(ਜੇਲ੍ਹ ਹੋ ਜਾਵੇ, ਜੇਲ੍ਹ ਹੋ ਜਾਵੇ, ਜੇਲ੍ਹ ਹੋ ਜਾਵੇ)
Written by: Mr. Vgrooves, Rabb Sukh Rakhey
instagramSharePathic_arrow_out􀆄 copy􀐅􀋲

Loading...