album cover
Yaar Mod Do (From "Yaar Mod Do")
57,794
Indian Pop
Yaar Mod Do (From "Yaar Mod Do") was released on August 30, 2022 by T-Series as a part of the album All Time Hits Guru Randhawa Birthday Special
album cover
Release DateAugust 30, 2022
LabelT-Series
Melodicness
Acousticness
Valence
Danceability
Energy
BPM127

Credits

PERFORMING ARTISTS
Guru Randhawa
Guru Randhawa
Performer
Millind Gaba
Millind Gaba
Performer
COMPOSITION & LYRICS
Guru Randhawa
Guru Randhawa
Lyrics
Millind Gaba
Millind Gaba
Composer

Lyrics

[Verse 1]
ਓਹ ਲੇ ਲੋ ਪੈਸਾ, ਤੇ ਲੇ ਲੋ ਪਿਆਰ
ਮੈਨੂੰ ਮੇਰੇ ਯਾਰ ਮੋੜ ਦੋ
ਓਹ ਲੇ ਲੋ ਪੈਸਾ, ਤੇ ਲੇ ਲੋ ਪਿਆਰ
ਮੈਨੂੰ ਮੇਰੇ ਯਾਰ ਮੋੜ ਦੋ
[Verse 2]
ਓਹ ਕਿਸੇ ਕੰਮ ਦੀ ਨੀ ਏਹੇ ਮਹਿੰਗੀ ਕਾਰ
ਮੈਨੂੰ ਮੇਰੇ ਯਾਰ ਮੋੜ ਦੋ
ਓਹ ਕਿਸੇ ਕੰਮ ਦੀ ਨੀ ਏਹੇ ਮਹਿੰਗੀ ਕਾਰ
ਮੈਨੂੰ ਮੇਰੇ ਯਾਰ ਮੋੜ ਦੋ
[Verse 3]
ਓਹ ਵੀ ਸੀ ਸਮਾਂ, ਇਹ ਵੀ ਏ ਸਮਾਂ
ਸਮੇ ਤੇ ਚੱਲੇ ਜ਼ੋਰ ਨਾ, ਚੱਲੇ ਜ਼ੋਰ ਨਾ
ਓਹ ਹੀ ਏ ਬੀਅਰ, ਅੰਬਰਾਂ ਦੀ ਛਾਂ
ਮੇਰੇ ਨਾਲ ਹੋਰ ਕੋਈ ਨਾ
[Verse 4]
ਓਹ ਮੈਨੂੰ ਚੜ੍ਹਦੀ ਨਾ ਬਿਨਾ ਮੇਰੇ ਯਾਰ
ਸ਼ਰਾਬੀ ਯਾਰ ਮੋੜ ਦੋ
ਓਹ ਮੈਨੂੰ ਚੜ੍ਹਦੀ ਨਾ ਬਿਨਾ ਮੇਰੇ ਯਾਰ
ਓਹ ਸ਼ਰਾਬੀ ਯਾਰ ਮੋੜ ਦੋ
[Verse 5]
ਓਹ ਲੇ ਲੋ ਪੈਸਾ, ਤੇ ਲੇ ਲੋ ਪਿਆਰ
ਮੈਨੂੰ ਮੇਰੇ ਯਾਰ ਮੋੜ ਦੋ
ਓਹ ਲੇ ਲੋ ਪੈਸਾ, ਤੇ ਲੇ ਲੋ ਪਿਆਰ
ਮੈਨੂੰ ਮੇਰੇ ਯਾਰ ਮੋੜ ਦੋ
[Verse 6]
ਜੇਬ ਵਿੱਚ ਕੈਸ਼, ਕਾਰਡ ਨੇ ਪਾਏ
ਪਰ ਦਿਲ ਕਹਵੇ ਮੰਗਾਂ ਮੈਂ ਉਧਾਰ
ਅੱਕ ਗਿਆ ਮੈਂ ਝੂਠੀਆਂ ਤਰੀਫਾਂ ਨਾਲ
ਚੇਤੇ ਔਂਦਾ ਏ ਯਾਰਾਂ ਦਾ ਪਿਆਰ
[Verse 7]
ਜਿਹੜੀ ਬੰਨ੍ਹ ਦੀ ਸੀ ਬੰਨ੍ਹ ਦੀ ਸੀ
ਹਾਂ ਜਿਹੜੀ ਬਣ ਦੀ ਸੀ ਹਰ ਸ਼ਨੀਵਾਰ
ਓਹ ਕਾਰ ਵਿਚ ਬਾਰ ਮੋੜ ਦੋ
ਜਿਹੜੀ ਬਣਦੀ ਸੀ ਹਰ ਸ਼ਨੀਵਾਰ
ਕਾਰ ਵਿੱਚ ਬਾਰ ਮੋੜ ਦੋ
ਹੋ ਲੇ ਲੋ ਪੈਸਾ, ਤੇ ਲੇ ਲੋ ਪਿਆਰ
ਮੈਨੂੰ ਮੇਰੇ ਯਾਰ ਮੋੜ ਦੋ
[Verse 8]
ਇਕ ਵਾਰੀ ਓਹ ਰੱਬਾ ਮੇਰੇ ਯਾਰਾਂ ਨੂੰ ਤੂੰ ਮੋੜ ਦੇ
ਵੇਖ ਲੇ ਤੂੰ, ਚਾਹੇ ਆਪ ਆ ਓਹ ਉਹ ਨਾ ਦੀ ਕਿੰਨੀ ਏ ਏ
ਓਹ ਇਕ ਵਾਰੀ ਓਹ ਰੱਬਾ ਮੇਰੇ ਯਾਰਾਂ ਨੂੰ ਤੂੰ ਮੋੜ ਦੇ
ਹਾਏ ਵੇਖ ਲੇ ਤੂੰ, ਚਾਹੇ ਆਪ ਆਕੇ ਮੈਨੂੰ ਓਹਨਾਂ ਦੀ ਕਿੰਨੀ ਲੋੜ ਏ
[Verse 9]
ਫੋਨ ਦੇ ਵਾਲਪੇਪਰ ਤੇ ਨੇ ਜੋ ਚਾਰ
ਫੋਨ ਦੇ ਵਾਲਪੇਪਰ ਤੇ ਨੇ ਜੋ ਚਾਰ
ਓਹ ਹੀ ਚਾਰ ਯਾਰ ਮੋੜ ਦੋ
[Verse 10]
ਓਹ ਲੇ ਲੋ ਪੈਸਾ, ਤੇ ਲੇ ਲੋ ਪਿਆਰ
ਮੈਨੂੰ ਮੇਰੇ ਯਾਰ ਮੋੜ ਦੋ
ਓਹ ਲੇ ਲੋ ਪੈਸਾ, ਤੇ ਲੇ ਲੋ ਪਿਆਰ
ਮੈਨੂੰ ਮੇਰੇ ਯਾਰ ਮੋੜ ਦੋ
ਓਹ ਮੈਨੂੰ ਮੇਰੇ ਯਾਰ ਮੋੜ ਦੋ
ਓਹ ਮੈਨੂੰ ਮੇਰੇ ਯਾਰ ਮੋੜ ਦੋ
Written by: Guru Randhawa, Millind Gaba
instagramSharePathic_arrow_out􀆄 copy􀐅􀋲

Loading...