Music Video

Moon Rise (Video) Guru Randhawa, Shehnaaz Gill | Man of The Moon | Sanjoy | Gifty | Bhushan Kumar
Watch {trackName} music video by {artistName}

Featured In

Listen to Man of the Moon by Guru Randhawa
ALBUMMan of the MoonGuru Randhawa
Listen to Punjabi Hits featuring Guru Randhawa
PLAYLISTPunjabi HitsApple Music Punjabi
Listen to Ultimate Punjabi featuring Guru Randhawa
PLAYLISTUltimate PunjabiApple Music Punjabi
Listen to Guru Randhawa Essentials featuring Guru Randhawa
PLAYLISTGuru Randhawa EssentialsApple Music Indian Independent
Listen to Top Songs of 2023: India featuring Guru Randhawa
PLAYLISTTop Songs of 2023: IndiaApple Music
Listen to Punjabi Rewind featuring Guru Randhawa
PLAYLISTPunjabi RewindApple Music Punjabi
Listen to Jonita Gandhi featuring Guru Randhawa
PLAYLISTJonita GandhiApple Music

Credits

PERFORMING ARTISTS
Guru Randhawa
Guru Randhawa
Lead Vocals
Shehnaaz Gill
Shehnaaz Gill
Performer
COMPOSITION & LYRICS
Guru Randhawa
Guru Randhawa
Songwriter
PRODUCTION & ENGINEERING
Ryan Shanahan
Ryan Shanahan
Mastering Engineer
Sanjoy
Sanjoy
Producer

Lyrics

(ਪੈ ਗਈਆਂ ਸ਼ਾਮਾਂ ਨੀ, ਹੁਣ ਯਾਦ ਤੇਰੀ ਨੇ ਆ ਜਾਣਾ) (ਤੂੰ ਕੱਢ ਲਿਆ ਜਾਨਾਂ ਨੇ) ਓ, ਪੈ ਗਈਆਂ ਸ਼ਾਮਾਂ ਨੀ, ਹੁਣ ਯਾਦ ਤੇਰੀ ਨੇ ਆ ਜਾਣਾ ਤੂੰ ਕੱਢ ਲਿਆ ਜਾਨਾਂ ਨੇ, ਤੇਰੇ ਬਿਨਾਂ ਅਸਾਂ ਮਰ ਜਾਣਾ ਓ, ਦਿਲ ਤੋੜੇ ਨੇ ਕਿੰਨੇ, ਸਾਡਾ ਵੀ ਤੋੜ ਕੇ ਜਾ ਚੱਲ ਇਸੇ ਬਹਾਨੇ ਨੀ, ਕਰ ਲੈਣਾ ਪੂਰਾ ਚਾਹ ਹਾਏ, ਦਰਦ ਵਿਛੋੜੇ ਨੇ ਮੈਨੂੰ ਅੰਦਰੋਂ ਹੀ ਖਾ ਜਾਣਾ ਪੈ ਗਈਆਂ ਸ਼ਾਮਾਂ ਨੀ, ਹੁਣ ਯਾਦ ਤੇਰੀ ਨੇ ਆ ਜਾਣਾ ਤੂੰ ਕੱਢ ਲਿਆ ਜਾਨਾਂ ਨੇ, ਤੇਰੇ ਬਿਨਾਂ ਅਸਾਂ ਮਰ ਜਾਣਾ (ਪੈ ਗਈਆਂ ਸ਼ਾਮਾਂ ਨੀ, ਹੁਣ ਯਾਦ ਤੇਰੀ ਨੇ ਆ ਜਾਣਾ) (ਤੂੰ ਕੱਢ ਲਿਆ ਜਾਨਾਂ ਨੇ) ਓ, ਜਿਵੇਂ ਅੰਬਰਾਂ ਦੇ ਵਿੱਚ ਤਾਰੇ ਨੇ, ਸਾਰੇ ਤੇਰੇ ਝੋਲ਼ੀ ਉਤਾਰੇ ਨੇ ਮੈਂ ਤਾਂ ਚੰਨ ਨੂੰ ਥੱਲੇ ਲਾ ਦੇਣਾ, ਹਾਏ, ਆਸ਼ਿਕ ਤੇਰੇ ਸਾਰੇ ਨੇ (ਸਾਰੇ ਨੇ, ਸਾਰੇ ਨੇ, ਸਾਰੇ ਨੇ) ਓ, ਜਿਵੇਂ ਅੰਬਰਾਂ ਦੇ ਵਿੱਚ ਤਾਰੇ ਨੇ, ਸਾਰੇ ਤੇਰੇ ਝੋਲ਼ੀ ਉਤਾਰੇ ਨੇ ਮੈਂ ਤਾਂ ਚੰਨ ਨੂੰ ਥੱਲੇ ਲਾ ਦੇਣਾ, ਹਾਏ, ਆਸ਼ਿਕ ਤੇਰੇ ਸਾਰੇ ਨੇ ਤੂੰ ਇੱਕ ਵਾਰੀ ਹੱਸ ਤਾਂ ਦੇ, ਮੇਰੇ ਦੁਖਾਂ ਨੇ ਮੁੱਕ ਜਾਣਾ ਪੈ ਗਈਆਂ ਸ਼ਾਮਾਂ ਨੀ, ਹੁਣ ਯਾਦ ਤੇਰੀ ਨੇ ਆ ਜਾਣਾ ਤੂੰ ਕੱਢ ਲਿਆ ਜਾਨਾਂ ਨੀ, ਤੇਰੇ ਬਿਨਾਂ ਅਸਾਂ ਮਰ ਜਾਣਾ (ਪੈ ਗਈਆਂ ਸ਼ਾਮਾਂ ਨੀ, ਹੁਣ ਯਾਦ ਤੇਰੀ ਨੇ ਆ ਜਾਣਾ) (ਤੂੰ ਕੱਢ ਲਿਆ ਜਾਨਾਂ ਨੀ) ਓ, ਕਿਸੇ ਚੰਗੀ ਕਿਸਮਤ ਵਾਲ਼ੇ ਦੀ ਕਿਸਮਤ ਦੇ ਵਿੱਚ ਤੂੰ ਹੋਵੇਂਗੀ ਓ, ਯਾਦ ਵੀ ਕੈਸੀ ਯਾਦ ਹੋਊ, ਜਿਸ ਯਾਦ ਦੇ ਵਿੱਚ ਤੂੰ ਖੋਵੇਂਗੀ (ਖੋਵੇਂਗੀ, ਖੋਵੇਂਗੀ, ਖੋਵੇਂਗੀ) ਓ, ਕਿਸੇ ਚੰਗੀ ਕਿਸਮਤ ਵਾਲ਼ੇ ਦੀ ਕਿਸਮਤ ਦੇ ਵਿੱਚ ਤੂੰ ਹੋਵੇਂਗੀ ਓ, ਯਾਦ ਵੀ ਕੈਸੀ ਯਾਦ ਹੋਊ, ਜਿਸ ਯਾਦ ਦੇ ਵਿੱਚ ਤੂੰ ਖੋਵੇਂਗੀ ਤੂੰ ਜਦੋਂ-ਜਦੋਂ ਸ਼ਰਮਾਵੇ, ਕਿੰਨੀਆਂ ਮੁੱਕ ਦੀਆਂ ਨੇ ਜਾਨਾਂ ਪੈ ਗਈਆਂ ਸ਼ਾਮਾਂ ਨੀ, ਹੁਣ ਯਾਦ ਤੇਰੀ ਨੇ ਆ ਜਾਣਾ ਤੂੰ ਕੱਢ ਲਿਆ ਜਾਨਾਂ ਨੀ, ਤੇਰੇ ਬਿਨਾਂ ਅਸਾਂ ਮਰ ਜਾਣਾ (ਪੈ ਗਈਆਂ ਸ਼ਾਮਾਂ ਨੀ, ਹੁਣ ਯਾਦ ਤੇਰੀ ਨੇ ਆ ਜਾਣਾ) (ਤੂੰ ਕੱਢ ਲਿਆ ਜਾਨਾਂ ਨੀ)
Writer(s): Sanjoy Deb, Gursharanjot Randhawa Lyrics powered by www.musixmatch.com
instagramSharePathic_arrow_out