album cover
Latha
501
Sufi & Ghazals
Latha was released on May 18, 2016 by Times Music as a part of the album Suno
album cover
AlbumSuno
Release DateMay 18, 2016
LabelTimes Music
Melodicness
Acousticness
Valence
Danceability
Energy
BPM92

Lyrics

ਹਜੇ ਲੱਥਾ ਨਈਓ
ਹਜੇ ਲੱਥਾ ਨਈਓ
ਹਜੇ ਲੱਥਾ ਨਈਓ ਅਖੀਆਂ ਦਾ ਚਾਅ
ਹਜੇ ਲੱਥਾ ਨਈਓ ਅਖੀਆਂ ਦਾ ਚਾਅ
ਤੂੰ ਥੋੜੀ ਦੇਰ ਹੋਰ ਠਹਿਰ ਜਾ
ਹਜੇ ਲੱਥਾ ਨਈਓ
ਹਜੇ ਲੱਥਾ ਨਈਓ
ਹਜੇ ਲੱਥਾ ਨਈਓ ਅਖੀਆਂ ਦਾ ਚਾਅ
ਹਜੇ ਲੱਥਾ ਨਈਓ ਅਖੀਆਂ ਦਾ ਚਾਅ
ਤੂੰ ਥੋੜੀ ਦੇਰ ਹੋਰ ਠਹਿਰ ਜਾ
ਹਜੇ ਲੱਥਾ ਨਈਓ
ਤੇਰਾ ਤਕਣਾ ਏ ਅਖੀਆਂ ਨੇ ਰਾਹ
ਤੇਰਾ ਤਕਣਾ ਏ ਅਖੀਆਂ ਨੇ ਰਾਹ
ਤੂੰ ਥੋੜੀ ਦੇਰ ਹੋਰ ਠਹਿਰ ਜਾ
ਹਜੇ ਲੱਥਾ ਨਈਓ
ਹਜੇ ਲੱਥਾ ਨਈਓ
ਰਾਤ ਨਾ ਏ ਲੰਘੇ ਮਾਹੀਆ
ਭਾਵੇਂ ਮੁੱਕ ਜਾਵਾਂ ਮੈਂ
ਰਾਤ ਨਾ ਏ ਲੰਘੇ ਮਾਹੀਆ
ਭਾਵੇਂ ਮੁੱਕ ਜਾਵਾਂ ਮੈਂ
ਨਵੇਂ ਤੇਰੇ ਲਾਇਆ ਇਕ ਇਕ ਸਵਾਂ ਮੈਂ
ਨਵੇਂ ਤੇਰੇ ਲਾਇਆ ਇਕ ਇਕ ਸਵਾਂ ਮੈਂ
ਢੋਲਾ ਇਕ ਵਾਰੀ ਮੇਰੀ ਮੰਨ ਜਾ
ਢੋਲਾ ਇਕ ਵਾਰੀ ਮੇਰੀ ਮੰਨ ਜਾ
ਤੂੰ ਥੋੜੀ ਦੇਰ ਹੋਰ ਠਹਿਰ ਜਾ
ਹਜੇ ਲੱਥਾ ਨਈਓ
ਹਜੇ ਲੱਥਾ ਨਈਓ
ਅਖੀਆਂ ਨੂੰ ਰੱਜ ਰੱਜ ਅੱਜ ਤਕ ਲੇਣ ਦੇ
ਅਖੀਆਂ ਨੂੰ ਰੱਜ ਰੱਜ ਅੱਜ ਤਕ ਲੇਣ ਦੇ
ਸਾਜਨਾ ਦੇ ਕੋਲ ਜ਼ਰਾ ਸਾਜਨਾ ਤੂੰ ਬਹਿਣ ਦੇ
ਸਾਜਨਾ ਦੇ ਕੋਲ ਜ਼ਰਾ ਸਾਜਨਾ ਤੂੰ ਬਹਿਣ ਦੇ
ਨਈਓ ਜਿੰਦੜੀ ਨਾ ਮਾਣੀ ਦਿਵਸਰ
ਨਈਓ ਜਿੰਦੜੀ ਨਾ ਮਾਣੀ ਦਿਵਸਰ
ਤੂੰ ਥੋੜੀ ਦੇਰ ਹੋਰ ਠਹਿਰ ਜਾ
ਹਜੇ ਲੱਥਾ ਨਈਓ
ਹਜੇ ਲੱਥਾ ਨਈਓ
ਹਜੇ ਲੱਥਾ ਨਈਓ ਅਖੀਆਂ ਦਾ ਚਾਅ
ਹਜੇ ਲੱਥਾ ਨਈਓ ਅਖੀਆਂ ਦਾ ਚਾਅ
ਤੂੰ ਥੋੜੀ ਦੇਰ ਹੋਰ ਠਹਿਰ ਜਾ
ਹਜੇ ਲੱਥਾ ਨਈਓ
ਹਜੇ ਲੱਥਾ ਨਈਓ
Written by: Shilpa Rao
instagramSharePathic_arrow_out􀆄 copy􀐅􀋲

Loading...