album cover
Kasam 2
album cover
Kasam 2 was released on May 10, 2016 by SBE Records as a part of the album Kasam 2 - Single
May 10, 2016
LabelSBE Records
BPM
Melodicness
Acousticness
Valence
Danceability
Energy

Music Video

Music Video

Lyrics

ਖਾਵਾਂ ਮੈਂ ਕਸਮ ਤੇਰੀ ਸੋਹਣਿਆ
ਤੇਰੇ ਬਿਨਾ ਜੀਨ ਬਾਰੇ ਸੋਚਿਆ ਨਹੀਂ
ਖਾਵਾਂ ਮੈਂ ਕਸਮ ਤੇਰੀ ਸੋਹਣਿਆ
ਤੇਰੇ ਬਿਨਾ ਜੀਨ ਬਾਰੇ ਸੋਚਿਆ ਨਹੀਂ
ਓਹ ਰੱਬ ਜਾਂਦਾ ਏ ਵੱਖ ਹੋਣ ਦਾ
ਰੱਬ ਜਾਂਦਾ ਏ ਵੱਖ ਹੋਣ ਦਾ
ਖ਼ਵਾਬ ਵੀ ਮੈਂ ਖ਼ਵਾਬ ਵਿੱਚ ਵੇਖਿਆ ਨਹੀਂ
ਖਾਵਾਂ ਮੈਂ ਕਸਮ ਤੇਰੀ ਸੋਹਣਿਆ
ਤੇਰੇ ਬਿਨਾ ਜੀਨ ਬਾਰੇ ਸੋਚਿਆ ਨਹੀਂ
ਨਹੀਂ ਜੀਨਾ ਵੇ ਸਾਜਨਾ ਨਹੀਂ ਜੀਨਾ
ਨਹੀਂ ਜੀਨਾ ਵੇ ਸਾਜਨਾ ਨਹੀਂ ਜੀਨਾ
ਖਾਵਾਂ ਮੈਂ ਕਸਮ
ਖਾਵਾਂ ਮੈਂ ਕਸਮ
ਖਾਵਾਂ ਮੈਂ ਕਸਮ
ਖਾਵਾਂ ਮੈਂ ਕਸਮ
ਤੇਰਾ ਨਾਮ ਲੇ ਕੇ ਸ਼ੁਰੂ
ਹੁੰਦਾ ਮੇਰਾ ਦਿਨ ਵੇ
ਸੱਡੀਆਂ ਜਾ ਲੱਗੇ ਪਲ
ਤੈਨੂੰ ਵੇਖੇ ਬਿਨ ਵੇ
ਤੇਰਾ ਨਾਮ ਲੇ ਕੇ ਸ਼ੁਰੂ
ਹੁੰਦਾ ਮੇਰਾ ਦਿਨ ਵੇ
ਸੱਡੀਆਂ ਜਾ ਲੱਗੇ ਪਲ
ਤੈਨੂੰ ਵੇਖੇ ਬਿਨ ਵੇ
ਤੈਨੂੰ ਵੇਖੇ ਬਿਨ ਵੇ
ਤੈਨੂੰ ਵੇਖੇ ਬਿਨ ਵੇ
ਤਕ ਤੈਨੂੰ ਉਮਰਾਂ ਦੇ ਦੁੱਖ ਟੁੱਟਦੇ
ਹੋਰ ਦਾ ਦੀਦਾਰ ਤਈਓ ਲੋਕਿਆ ਨਹੀਂ
ਖਾਵਾਂ ਮੈਂ ਕਸਮ ਤੇਰੀ ਸੋਹਣਿਆ
ਤੇਰੇ ਬਿਨਾ ਜੀਨ ਬਾਰੇ ਸੋਚਿਆ ਨਹੀਂ
ਸੋਚਿਆ ਨਹੀਂ ਹਾਏ ਸੋਚਿਆ ਨਹੀਂ
ਮੈਂ ਤੇਰੇ ਲਈ ਨਿਭਾਵਾਂ
ਹਰ ਜਗ ਦੇ ਰਿਵਾਜ਼ ਨੂੰ
ਆਇਆ ਜੇ ਵਿਚਾਲੇ
ਮੱਥਾ ਟੇਕ ਦਵਾਂ ਸਮਾਜ ਨੂੰ
ਮੈਂ ਤੇਰੇ ਲਈ ਨਿਭਾਵਾਂ
ਹਰ ਜਗ ਦੇ ਰਿਵਾਜ਼ ਨੂੰ
ਆਇਆ ਜੇ ਵਿਚਾਲੇ
ਮੱਥਾ ਟੇਕ ਦਵਾਂ ਸਮਾਜ ਨੂੰ
ਟੇਕ ਦੇਊ ਸਮਾਜ ਨੂੰ
ਟੇਕ ਦੇਊ ਸਮਾਜ ਨੂੰ
ਤੇਰੇ ਵੱਲ ਚੱਲਦੇ ਨੇ ਪੈਰ ਜਦੋ ਵੀ
ਸੌਂਹ ਤੇਰੀ ਪੈਰਾਂ ਨੂੰ ਮੈਂ ਰੋਕਿਆ ਨਹੀਂ
ਖਾਵਾਂ ਮੈਂ ਕਸਮ ਤੇਰੀ ਸੋਹਣਿਆ
ਤੇਰੇ ਬਿਨਾ ਜੀਨ ਬਾਰੇ ਸੋਚਿਆ ਨਹੀਂ
ਸੋਚਿਆ ਨਹੀਂ ਹਾਏ ਸੋਚਿਆ ਨਹੀਂ
ਨਹੀਂ ਜੀਨਾ ਵੇ ਸਾਜਨਾ ਨਹੀਂ ਜੀਨਾ
ਨਹੀਂ ਜੀਨਾ ਵੇ ਸਾਜਨਾ ਨਹੀਂ ਜੀਨਾ
ਪਾਣੀ ਜਾਈ ਤਸੀਰ ਰੱਖ ਤੇਰੇ ਵੱਲ ਵਧਣਾ
ਮੌਤ ਤਕ ਹੱਥ ਤੇਰਾ ਵਿੰਦੇਰਾ ਨਾ ਛੱਡਣਾ
ਪਾਣੀ ਜਾਈ ਤਸੀਰ ਰੱਖ ਤੇਰੇ ਵੱਲ ਵਧਣਾ
ਮੌਤ ਤਕ ਹੱਥ ਤੇਰਾ ਵਿੰਦੇਰਾ ਨਾ ਛੱਡਣਾ
ਮੈਂ ਵਿੰਦੇਰਾ ਨਾ ਛੱਡਣਾ
ਮੈਂ ਵਿੰਦੇਰਾ ਨਾ ਛੱਡਣਾ
ਮੱਕਾ ਤੇ ਮਦੀਨਾ ਹੋਇਆ ਨੱਥੂ ਮਾਜਰਾ
ਏ ਹੋ ਕਹਿਣੋ ਦਿਲ ਕਦੇ ਟੋਕਿਆ ਨਹੀਂ
ਖਾਵਾਂ ਮੈਂ ਕਸਮ ਤੇਰੀ ਸੋਹਣਿਆ
ਤੇਰੇ ਬਿਨਾ ਜੀਨ ਬਾਰੇ ਸੋਚਿਆ ਨਹੀਂ
ਖਾਵਾਂ ਮੈਂ ਕਸਮ ਤੇਰੀ ਸੋਹਣਿਆ
ਤੇਰੇ ਬਿਨਾ ਜੀਨ ਬਾਰੇ ਸੋਚਿਆ ਨਹੀਂ ਓਹ
Written by: G. Guri, Vinder Nathu Majra
instagramSharePathic_arrow_out􀆄 copy􀐅􀋲

Loading...