Music Video

Superchor Lyrical | Oye Lucky Lucky Oye | Abhay Deol, Paresh Rawal, Neetu Chandra | Dilbahar
Watch {trackName} music video by {artistName}

Credits

PERFORMING ARTISTS
Dilbahar
Dilbahar
Performer
Akshay Verma
Akshay Verma
Performer
COMPOSITION & LYRICS
Sneha Khanwalkar
Sneha Khanwalkar
Composer
Dibakar Banerjee
Dibakar Banerjee
Lyrics
Amitosh Nagpal
Amitosh Nagpal
Lyrics

Lyrics

ਜੁਗਨੀ ਚੜ੍ਹਦੀ AC car ਜੁਗਨੀ ਚੜ੍ਹਦੀ AC car ਹੋ, ਜੁਗਨੀ ਰਹਿੰਦੀ ਸ਼ੀਸ਼ੇ ਪਾਰ ਹੋ, ਜੁਗਨੀ ਚੜ੍ਹਦੀ AC car ਜੁਗਨੀ ਰਹਿੰਦੀ ਸ਼ੀਸ਼ੇ ਪਾਰ ਜੁਗਨੀ ਚੜ੍ਹਦੀ AC car, ਜੁਗਨੀ ਰਹਿੰਦੀ ਸ਼ੀਸ਼ੇ ਪਾਰ ਜੁਗਨੀ ਮੋਹ ਮੋਹਣੀ ਨਾਰ, ਉਹਦੀ ਕੋਠੀ Sector ਚਾਰ ਜੁਗਨੀ ਚੜ੍ਹਦੀ AC car, ਜੁਗਨੀ ਰਹਿੰਦੀ ਸ਼ੀਸ਼ੇ ਪਾਰ ਜੁਗਨੀ ਮੋਹ ਮੋਹਣੀ ਨਾਰ, ਉਹਦੀ ਕੋਠੀ Sector ਚਾਰ ਓ, ਜੁਗਨੀ ਹੱਸਦੀ ਵੇ, ਹੱਸਦੀ ਜੁਗਨੀ ਹੱਸਦੀ ਵੇ, ਹੱਸਦੀ ਜੁਗਨੀ ਹੱਸਦੀ ਵੇ, ਹੱਸਦੀ ਕਿ ਦਿਲ ਵਿੱਚ ਵੱਸਦੀ ਵੇ ਓ, ਚੱਕ ਦੇ (ਆਹਾ!) (ਹੋਏ, ਹੋਏ) ਓ, ਚੱਕ ਦੇ (ਆਹਾ!) ਆਪਾਂ ਗੱਭਰੂ ਜੱਟ ਪੰਜਾਬ ਦੇ, ਸਾਨੂੰ ਸਾਰੇ local ਜਾਣਦੇ ਖਾਂਦੇ ਕੁੱਕੜ-ਸ਼ੁੱਕੜ, ਪਾਂਦੇ ਸ਼ੋਰ, ਚੱਲਦੀਆਂ ਗੱਡੀਆਂ ਜ਼ੋਰਮ-ਜ਼ੋਰ ਤੇਰੇ downtown ਦੀ ਗਲ਼ੀਆਂ ਛੋਟੀਆਂ, ਸਾਨੂੰ ਰੱਬ ਦਿੰਦਾ chicken ਤੇ ਰੋਟੀਆਂ ਹੁਣ ਤੇ ਲਿਆ, ਅੰਮ੍ਰਿਤੁ ਘੁੱਟ ਪਿਲਾ ਦੇ, ਲਿਆ butter chicken ਦੀਆਂ ਬੋਟੀਆਂ Sorry, sorry ਕਹਿੰਦੀ ਐ ਤੇ cute ਬੜੀ ਲਗਦੀ ਪਿਆਰ ਸਾਨੂੰ ਕਰਦੀ ਹੈ, daddy ਕੋਲ਼ੋਂ ਡਰਦੀ ਘਰ ਵਿੱਚ click-click ਖੇਲਦਾ computer Bike 'ਤੇ ਪੌਂ-ਪੌਂ ਕਰਦਾ ਰਹਿੰਦਾ hooter Wednesday, Saturday, Tuesday Monday ਲੈਕੇ ਕਿਤਾਬਾਂ ਤੈਨੂੰ ਪੜ੍ਹਾਉਂਦਾ tutor ਵੱਖਰੀਆਂ ਮਰਸਰੀਆਂ ਚੁੱਕ-ਸ਼ੁੱਕ ਲੈ, ਵੱਡੀ-ਵੱਡੀ ਗੱਡੀ-ਸ਼ੱਡੀ ਚੁੱਕ-ਸ਼ੁੱਕ ਲੈ ਨਿੱਕੀ-ਨਿੱਕੀ ਸੋਹਣੀ-ਸਿੱਕੀ ਖਾਈ ਜਾਂਦਾ ਟਿੱਕੀ-ਸ਼ਿੱਕੀ ਨਿੱਕੀ-ਨਿੱਕੀ ਸੋਹਣੀ-ਸਿੱਕੀ ਖਾਈ ਜਾਂਦਾ ਟਿੱਕੀ-ਸ਼ਿੱਕੀ ਸਾਰੇ ਲੋਕੀ ਡਰਦੇ, ਬਣਾਉਂਦਾ ਨੀ ਤੂੰ ਮੋਰ ਲੁੱਟ ਕੇ ਵੀ ਜਾਂਦਾ, ਕਹਿੰਦਾ, "Something more?" ਸਾਰੇ ਲੋਕੀ ਕਹਿੰਦੇ ਤੈਨੂੰ, ਲੋਕੀ ਸਾਰੇ ਕਹਿੰਦੇ ਤੈਨੂੰ, "Superchor" Superchor (ਚੋਰ-ਚੋਰ, Superchor) ਮੈਂ ਹਾਂ ਜੁਗਨੀ ਦਾ ਸੱਜਣਾ, ਵਿੱਚ ਕਲੇਜੇ ਰੱਜ-ਰੱਜ ਵੱਸਣਾ ਜੁਗਨੀ ਪਾਉਂਦੀ ਉੱਚੀਆਂ heel'an ਟੁੱਕ-ਟੁੱਕ ਠੁੱਕੀਆਂ ਦਿਲ ਵਿੱਚ ਕੀਲਾਂ ਉਹਦਾ ਲਾਲ ਨਖ਼ੂਨ ਨੁਕੀਲਾ ਫੜਿਆ ਹੱਥ letter ਚਮਕੀਲਾ ਜੁਗਨੀ ਕਹਿੰਦੀ, "English ਬੋਲ" "Hello, how you, do you ਬੋਲ" "Hello, how you, do you ਬੋਲ" ਜੁਗਨੀ ਕਹਿੰਦੀ, "English ਬੋਲ" ਜੁਗਨੀ ਕਹਿੰਦੀ, "English ਬੋਲ", ਜਾਂਦੀ ਕਨੇਡੇ ਮਾਸੀ ਕੋਲ਼ ਉੱਥੇ ਮਿਲ਼ਿਆ ਗੱਭਰੂ ਗੋਲ, ਮੈਂ ਤੇ ਲੁੱਟਿਆ ਕੌਡੀਆਂ ਮੋਲ ਗੱਲਾਂ ਕਰ ਲੈ ਹੁਣ ਤੇ ਯਾਰ, ਮੈਂ ਤੇ ਦਿਲ ਬੈਠਾ ਹਾਰ ਗੱਲਾਂ ਕਰ ਲੈ ਹੁਣ ਤੇ ਯਾਰ, ਮੈਂ ਤੇ ਦਿਲ ਬੈਠਾ ਹਾਰ ਕਿ ਜੁਗਨੀ, ਓ, ਤੜਫ਼ਾਉਂਦੀ ਕਿ ਜੁਗਨੀ ਹੱਸਦੀ ਵੇ, ਹੱਸਦੀ ਹੱਸਦੀ ਵੇ, ਹੱਸਦੀ ਜੁਗਨੀ ਹੱਸਦੀ ਵੇ, ਹੱਸਦੀ ਕਿ ਦਿਲ ਵਿੱਚ ਵੱਸਦੀ ਵੇ ਓਥੇ ਹੌਲੀ-ਹੌਲੀ ਜਾ ਬੂਹਾ ਖੋਲ੍ਹ ਕੇ, ਤਾਲਾ ਤੋੜ ਕੇ ਸੋਹਣੀ ਪਰੀ ਚੁਰਾ ਕੇ ਲਾ ਓਥੇ ਹੱਸਦਾ doggie Dobberman ਨੂੰ ਝੁਰੀਆਂ ਪਾ ਕੇ ਆ Silver jewellery, jacket, chain Crystal, pistol, photo frame Full marble Taj Mahal, marble Taj Mahal Parker pen ਤੇ Maruti van ਜਾ ਕੁਝ ਤੇ ਲੈਕੇ ਆ, ਓਏ, Lucky, ਕੁਝ ਤੇ ਲੈਕੇ ਆ ਤੇਰੀ ਵੱਡੀ height, ਤੂੰ ਕਰਦਾ fight ਤੈਨੂੰ ਡਰ ਕਿਸਦਾ? ਤੈਨੂੰ ਕੌਣ ਫ਼ੜੂਗਾ? ਤੇਰਾ style lovely, ਤੇਰੀ smile lovely ਸਰਕਾਰ ਸੁਣੇਗੀ, ਤੇਰਾ ਨਾਮ ਬਣੇਗਾ ਤੇਰੀ file lovely, ਤੇਰੀ life lovely Johnnie Walker walking, walking Old Monk is talking, talking Teacher, blackboard chalking, chalking You're talking, you're walking Everybody's talking, talking Everybody's locking, locking Ain't don't know what goes I'm walking, I'm knocking I'm stalking, all-night stalking Can't you hear me break the door? ਆ ਗਏ ਘਰ ਤੁਹਾਡੇ Superchor Superchor, Superchor ਜੁਗਨੀ ਚੜ੍ਹਦੀ AC car, ਜੁਗਨੀ ਰਹਿੰਦੀ ਸ਼ੀਸ਼ੇ ਪਾਰ ਜੁਗਨੀ ਮੋਹ ਮੋਹਣੀ ਨਾਰ, ਉਹਦੀ ਕੋਠੀ Sector ਚਾਰ ਜੁਗਨੀ ਚੜ੍ਹਦੀ AC car, ਜੁਗਨੀ ਰਹਿੰਦੀ ਸ਼ੀਸ਼ੇ ਪਾਰ ਜੁਗਨੀ ਮੋਹ ਮੋਹਣੀ ਨਾਰ, ਉਹਦੀ ਕੋਠੀ Sector ਚਾਰ ਓ, ਜੁਗਨੀ ਹੱਸਦੀ ਵੇ, ਹੱਸਦੀ ਜੁਗਨੀ ਹੱਸਦੀ ਵੇ, ਹੱਸਦੀ ਜੁਗਨੀ ਹੱਸਦੀ ਵੇ, ਹੱਸਦੀ ਕਿ ਦਿਲ ਵਿੱਚ ਵੱਸਦੀ ਵੇ ਓ, ਚੱਕ ਦੇ (ਆਹਾ!) (ਹੋਏ, ਹੋਏ) ਓ, ਚੱਕ ਦੇ (ਆਹਾ!) ਜੁਗਨੀ ਹੱਸਦੀ, ਜੁਗਨੀ ਹੱਸਦੀ ਜੁਗਨੀ ਹੱਸਦੀ, ਜੁਗਨੀ ਹੱਸਦੀ ਵੇ ਓ, ਜੁਗਨੀ ਹੱਸਦੀ, ਜੁਗਨੀ ਹੱਸਦੀ ਜੁਗਨੀ ਹੱਸਦੀ, ਜੁਗਨੀ ਹੱਸਦੀ ਵੇ ਹੱਸਦੀ
Writer(s): Dibakar Banerjee,amitosh Nagpal Lyrics powered by www.musixmatch.com
instagramSharePathic_arrow_out