album cover
Rabba
album cover
Rabba was released on August 28, 2016 by Saga Music as a part of the album Tiger (Original Motion Picture Soundtrack)
August 28, 2016
LabelSaga Music
BPM
Melodicness
Acousticness
Valence
Danceability
Energy

Lyrics

ਰੱਬਾ ਮੇਰੇ ਯਾਰ ਨੂੰ
ਅੱਖਾਂ ਸਾਵੇ ਰਹਿਣ ਦੇ
ਰੱਬਾ ਮੇਰੇ ਯਾਰ ਨੂੰ
ਅੱਖਾਂ ਸਾਵੇ ਰਹਿਣ ਦੇ
ਰੱਜਿਆ ਨਹੀਂ ਦਿਲ ਮੇਰਾ ਹੋਰ ਤੱਕ ਲੈਣ ਦੇ
ਹੋਰ ਤੱਕ ਲੈਣ ਦੇ
ਰੱਬਾ ਮੇਰਾ ਯਾਰ ਨੂੰ
ਅੱਖਾਂ ਸਾਵੇ ਰਹਿਣ ਦੇ
ਰੱਬਾ ਮੇਰਾ ਯਾਰ ਨੂੰ
ਅੱਖਾਂ ਸਾਵੇ ਰਹਿਣ ਦੇ
ਮੰਗੀ ਨਾ ਮੁਰਾਦ ਖਾਸੇ ਚਿਰ ਤੋਂ ਮੈਂ ਤੇਰੇ ਤੋਂ
ਐਨੀ ਕੁ ਜੇ ਮਨ ਲਵੇ
ਵਾਰ ਜਾਵਾਂ ਤੇਰੇ ਤੋਂ
ਐਨੀ ਕੁ ਜੇ ਮਨ ਲਵੇ
ਵਾਰ ਜਾਵਾਂ ਤੇਰੇ ਤੋਂ
ਦਿਲ ਦੀਆਂ ਗੱਲਾਂ ਅੱਜ ਦਿਲ ਤਾਈਂ ਪੈਣ ਦੇ
ਦਿਲ ਦੀਆਂ ਗੱਲਾਂ ਅੱਜ ਦਿਲ ਤਾਈਂ ਪੈਣ ਦੇ
ਰੱਜਿਆ ਨਹੀਂ ਦਿਲ ਮੇਰਾ ਹੋਰ ਤੱਕ ਲੈਣ ਦੇ
ਹੋਰ ਤੱਕ ਲੈਣ ਦੇ
ਰੱਬਾ ਮੇਰਾ ਯਾਰ ਨੂੰ
ਅੱਖਾਂ ਸਾਵੇ ਰਹਿਣ ਦੇ
ਰੱਬਾ ਮੇਰਾ ਯਾਰ ਨੂੰ
ਅੱਖਾਂ ਸਾਵੇ ਰਹਿਣ ਦੇ
ਦਿਲ ਵਿਚ ਯਾਰ ਲਈ
ਪਿਆਰ ਬੇਸ਼ੁਮਾਰ ਏ
ਦੁਨੀਆ ਤੋਂ ਸੋਹਣਾ ਮੇਰੇ ਯਾਰ ਦਾ ਦੀਦਾਰ ਏ
ਦੁਨੀਆ ਤੋਂ ਸੋਹਣਾ ਮੇਰੇ ਯਾਰ ਦਾ ਦੀਦਾਰ ਏ
ਤਪਦਾ ਏ ਦਿਲ ਥੋੜੀ ਠੰਢ ਅੱਜ ਪੈਣ ਦੇ
ਤਪਦਾ ਏ ਦਿਲ ਥੋੜੀ ਠੰਢ ਅੱਜ ਪੈਣ ਦੇ
ਰੱਜਿਆ ਨਹੀਂ ਦਿਲ ਮੇਰਾ, ਹੋਰ ਤੱਕ ਲੈਣ ਦੇ
ਹੋਰ ਤੱਕ ਲੈਣ ਦੇ
ਰੱਬਾ ਮੇਰਾ ਯਾਰ ਨੂੰ
ਅੱਖਾਂ ਸਾਵੇ ਰਹਿਣ ਦੇ
ਰੱਬਾ ਮੇਰਾ ਯਾਰ ਨੂੰ
ਅੱਖਾਂ ਸਾਵੇ ਰਹਿਣ ਦੇ
ਹੈਪੀ ਰਾਇਕੋਟੀ ਰੱਬਾ ਇਕ ਦਿਵਾਨਾ ਏ
ਕੋਈ ਪਰਵਾਹ ਨਹੀਂ ਕਹਿੰਦਾ ਜੋ ਵੀ ਜਮਾਨਾ ਏ
ਕੋਈ ਪਰਵਾਹ ਨਹੀਂ ਕਹਿੰਦਾ ਜੋ ਵੀ ਜਮਾਨਾ ਏ
ਦੁਨੀਆ ਦੇ ਤੀਰ ਜਿਹੜੇ ਖਾਂਦੇ ਨੇ ਖਾਂਦੇ
ਦੁਨੀਆ ਦੇ ਤੀਰ ਜਿਹੜੇ ਖਾਂਦੇ ਨੇ ਖਾਂਦੇ
ਰੱਜਿਆ ਨਹੀਂ ਦਿਲ ਮੇਰਾ ਹੋਰ ਤੱਕ ਲੈਣ ਦੇ
ਹੋਰ ਤੱਕ ਲੈਣ ਦੇ
ਰੱਬਾ ਮੇਰੇ ਯਾਰ ਨੂੰ ਅੱਖਾਂ ਸਾਵੇ ਰਹਿਣ ਦੇ
ਰੱਬਾ ਮੇਰੇ ਯਾਰ ਨੂੰ ਅੱਖਾਂ ਸਾਵੇ ਰਹਿਣ ਦੇ
(ਅੱਖਾਂ ਸਾਵੇ ਰਹਿਣ ਦੇ)
(ਰੱਬਾ ਮੇਰੇ ਯਾਰ ਨੂੰ ਅੱਖਾਂ ਸਾਵੇ ਰਹਿਣ ਦੇ)
Written by: Laddi Gill
instagramSharePathic_arrow_out􀆄 copy􀐅􀋲

Loading...