album cover
Gabroo
31
Indian Pop
Gabroo was released on December 28, 2005 by T-Series as a part of the album The Boss
album cover
Release DateDecember 28, 2005
LabelT-Series
Melodicness
Acousticness
Valence
Danceability
Energy
BPM70

Music Video

Music Video

Credits

PERFORMING ARTISTS
Amrit Saab
Amrit Saab
Performer
COMPOSITION & LYRICS
Amrit Saab
Amrit Saab
Composer
Jassa Fatehpuri
Jassa Fatehpuri
Lyrics

Lyrics

Shivn!
Rock that beat!
ਓ, ਵੋ, ਓ
ਫ਼ੁੱਲਾਂ ਵਾਂਗੂੰ ਚਿਹਰੇ ਕਿੰਨੇ ਸੋਹਣੇ ਲੱਗਦੇ ਨੇ
ਕੱਲੇ-ਕੱਲੇ ਗੱਭਰੂ
ਲੱਗਿਆ ਵਿਸਾਖੀ ਵਾਲ਼ਾ ਮੇਲਾ, ਮਿੱਤਰੋ
ਹੋ, ਜਿੱਥੇ ਚੱਲੇ ਗੱਭਰੂ
ਬੰਨ੍ਹ-ਬੰਨ੍ਹ ਡਾਰਾਂ ਪਾਉਂਦੇ ਜਾਣ ਭੰਗੜਾ
ਹੋ, ਖੁਸ਼ੀਆਂ 'ਚ ਨੱਚਦੇ
ਗਿੱਠ-ਗਿੱਠ ਨੀਵੀਂ ਹੁੰਦੀ ਜਾਂਦੀ ਧਰਤੀ
ਹੋ, ਜਿੱਥੇ ਪੈਰ ਰੱਖਦੇ
ਗਿੱਠ-ਗਿੱਠ ਨੀਵੀਂ ਹੁੰਦੀ ਜਾਂਦੀ ਧਰਤੀ
ਹੋ, ਜਿੱਥੇ ਪੈਰ ਰੱਖਦੇ
ਗਲ਼ਾਂ 'ਚ ਤਵੀਤ, ਕੰਨੀ ਪਾਈਆਂ ਨੱਤੀਆਂ
ਹੋ, ਮੋਢੇ ਡਾਂਗਾਂ ਰੱਖੀਆਂ
ਚੜ੍ਹਿਆ ਜਵਾਨੀ ਦਾ ਸਰੂਰ, ਮਿੱਤਰੋ
ਹੋ, ਲਾਲ ਹੋਈਆਂ ਅੱਖੀਆਂ
ਲੰਘਦੇ ਜਿੱਥੋਂ ਵੀ ਜਾਂਦੇ ਹਿੱਕਾਂ ਤਾਣ ਕੇ
ਹੋ, ਲੋਕੀਂ ਜਾਣ ਹੱਟਦੇ
ਗਿੱਠ-ਗਿੱਠ ਨੀਵੀਂ ਹੁੰਦੀ ਜਾਂਦੀ ਧਰਤੀ
ਹੋ, ਜਿੱਥੇ ਪੈਰ ਰੱਖਦੇ
ਗਿੱਠ-ਗਿੱਠ ਨੀਵੀਂ ਹੁੰਦੀ ਜਾਂਦੀ ਧਰਤੀ
ਹੋ, ਜਿੱਥੇ ਪੈਰ ਰੱਖਦੇ
ਇੱਕ ਪਾਸੇ ਗਿੱਧੇ ਵਿੱਚ ਪੈਣ ਬੋਲੀਆਂ
ਹੋ, ਵੱਜੇ ਢੋਲ ਬਾਬੇ ਦਾ
ਦੂਜੇ ਪਾਸੇ ਲੱਗਿਆ ਕਬੱਡੀ show match
ਮਾਲਵੇ-ਦੁਆਬੇ ਦਾ
ਦੋਹਾਂ ਵਿਚਕਾਰ ਜਿੱਤ ਲਈਂ ਮੁਕਾਬਲਾ
ਹੋ, ਲੋਕੀਂ ਖੜ੍ਹੇ ਤੱਕਦੇ
ਗਿੱਠ-ਗਿੱਠ ਨੀਵੀਂ ਹੁੰਦੀ ਜਾਂਦੀ ਧਰਤੀ
ਹੋ, ਜਿੱਥੇ ਪੈਰ ਰੱਖਦੇ
ਗਿੱਠ-ਗਿੱਠ ਨੀਵੀਂ ਹੁੰਦੀ ਜਾਂਦੀ ਧਰਤੀ
ਹੋ, ਜਿੱਥੇ ਪੈਰ ਰੱਖਦੇ
ਮੰਗੇ ਕੋ' ਪਿਆਰ ਨਾਲ਼ ਜਿੰਦ ਵਾਰਦੇ
ਹੋ, ਝੱਲਦੇ ਕੋ' ਧੌਂਸ ਨਾ
ਸ਼ੇਰਾਂ ਜਿਹੇ, Jassa'ਆ, ਬੁਲੰਦ ਹੌਂਸਲੇ
ਹੋ, ਮਾਵਾਂ ਪਾਲ਼ੇ ਸ਼ੌਂਕ ਨਾ
Fatehpur ਵਾਲ਼ਾ ਲਿਖੀ ਜਾਂਦਾ ਸਿਫ਼ਤਾਂ
ਹੋ, ਕਿੰਨੇ ਸੋਹਣੇ ਜੱਚਦੇ
ਗਿੱਠ-ਗਿੱਠ ਨੀਵੀਂ ਹੁੰਦੀ ਜਾਂਦੀ ਧਰਤੀ
ਹੋ, ਜਿੱਥੇ ਪੈਰ ਰੱਖਦੇ
ਗਿੱਠ-ਗਿੱਠ ਨੀਵੀਂ ਹੁੰਦੀ ਜਾਂਦੀ ਧਰਤੀ
ਹੋ, ਜਿੱਥੇ ਪੈਰ ਰੱਖਦੇ
ਗਿੱਠ-ਗਿੱਠ ਨੀਵੀਂ ਹੁੰਦੀ ਜਾਂਦੀ ਧਰਤੀ
ਹੋ, ਜਿੱਥੇ ਪੈਰ ਰੱਖਦੇ
ਗਿੱਠ-ਗਿੱਠ ਨੀਵੀਂ ਹੁੰਦੀ ਜਾਂਦੀ ਧਰਤੀ
ਹੋ, ਜਿੱਥੇ ਪੈਰ ਰੱਖਦੇ
Written by: Amrit Saab, Jassa Fatehpuri
instagramSharePathic_arrow_out􀆄 copy􀐅􀋲

Loading...