album cover
I Bow
album cover
I Bow was released on April 19, 2011 by T-Series as a part of the album Never Done Before
April 19, 2011
BPM120
Melodicness
Acousticness
Valence
Danceability
Energy

Lyrics

ਯਾਰਾ ਨੇ ਪੇਚੇ ਲਾਉਣੇ ਆ
ਅੱਜ ਖੁੱਲਕੇ ਨੈਣ ਲੜਾਉਂਣੇ ਆ
ਯਾਰਾ ਨੇ ਪੇਚੇ ਲਾਉਣੇ ਆ
ਅੱਜ ਖੁੱਲਕੇ ਨੈਣ ਲੜਾਉਂਣੇ ਆ
ਤੁਣਕੇ ਤੇ ਤੁਣਕਾ
ਤੁਣਕੇ ਤੇ ਤੁਣਕਾ ਲਾਉਣਾ ਏ
ਓ ਮਿਤਰੋ ਹੋ-ਹੋ
ਆਈ-ਬੋ, ਓ ਗਈ ਓ
ਓ ਗਈ ਓ, ਓ ਗਈ ਓ
ਆਈ ਬੋ, ਓ ਗਈ ਓ
ਓ ਗਈ ਓ, ਓ ਗਈ ਓ
ਖਿੱਚਦੇ ਕਾਂਟਾ, ਦੱਬਦੇ ਕਿੱਲੀ
ਉਂਗਲਾਂ ਉੱਤੇ ਨੱਚੇ ਗੁੱਡੀ
ਖਿੱਚਦੇ ਕਾਂਟਾ, ਦੱਬਦੇ ਕਿੱਲੀ
ਉਂਗਲਾਂ ਉੱਤੇ ਨੱਚੇ ਗੁੱਡੀ
ਫਸਣ ਲੱਗੇ ਆ ਕੁੰਡੀਆ ਦੇ ਸਿੰਘ
ਮਾਰ ਸੀਟੀਆਂ ਪਾਦੇ ਲੁੱਡੀ
(ਪਾਦੇ ਲੁੱਡੀ, ਪਾਦੇ ਲੁੱਡੀ)
ਹੱਥੋਂ ਨਈਓ ਜਾਣ ਦੇਣੀਆ ਅੱਜ
ਹੱਥੋਂ ਨਈਓ ਜਾਣ ਦੇਣੀਆ
ਅੱਜ ਮਰਜੀ ਹੋ ਜਾਏ ਜੋ
ਆਈ-ਬੋ, ਹੋ ਗਈ ਓ
ਓ ਗਈ ਓ, ਓ ਗਈ ਓ
ਆਈ ਬੋ, ਹੋ ਗਈ ਓ
ਓ ਗਈ ਓ, ਓ ਗਈ ਓ
ਸ਼ੋਰ ਸ਼ਰਾਬਾ ਕਹਿੰਦਾ ਬਾਬਾ
ਕਾਤੋਂ ਮੁੰਡਿਓ ਪਾਉਂਦੇ ਓ?
ਪਾਣੀ ਭਰਕੇ ਕੋਠੇ ਚੜਕੇ
ਲਗਦਾ ਨਗਦ ਕਰਾਉਂਦੇ ਓ
ਸ਼ੋਰ ਸ਼ਰਾਬਾ ਕਹਿੰਦਾ ਬਾਬਾ
ਕਾਤੋਂ ਮੁੰਡਿਓ ਪਾਉਂਦੇ ਓ?
ਪਾਣੀ ਭਰਕੇ ਕੋਠੇ ਚੜਕੇ
ਲਗਦਾ ਨਗਦ ਕਰਾਉਂਦੇ ਓ
ਲੜਨਾ ਨਈਓ ਨਾਲ ਕਿਸੇ ਅੱਜ
ਲੜਨਾ ਨਈਓ ਨਾਲ ਕਿਸੇ ਅੱਜ
ਸਭਨਾ ਦੇ ਨਾਲ ਮੋਹ
ਆਈ-ਬੋ, ਹੋ ਗਈ ਓ
ਓ ਗਈ ਓ, ਓ ਗਈ ਓ
ਆਈ ਬੋ, ਹੋ ਗਈ ਓ
ਓ ਗਈ ਓ, ਓ ਗਈ ਓ
ਖੜਾ ਮੋੜ ਤੇ ਨੈਣ ਜੋੜਕੇ
ਅੱਗ ਹੁਸਨ ਦੀ ਸੇਕ ਰਿਹਾ
ਖੜਾ ਮੋੜ ਤੇ ਨੈਣ ਜੋੜਕੇ
ਅੱਗ ਹੁਸਨ ਦੀ ਸੇਕ ਰਿਹਾ
ਓ ਮਨਜੀਤ ਪੰਡੋਰੀ ਦਾ ਏ
ਪਤਾਨੀ ਕਿੰਨੂ ਦੇਖ ਰਿਹਾ?
(ਪਤਾਨੀ ਕਿੰਨੂ ਦੇਖ ਰਿਹਾ?)
ਦੁਨੀਆ ਕੋਲੋ ਐਸੇ ਰੰਗ ਨੂੰ
ਦੁਨੀਆ ਕੋਲੋ ਐਸੇ ਰੰਗ ਨੂੰ
ਰੱਖਲਾ ਕਿਤੇ ਲਕੋ
ਆਈ-ਬੋ, ਹੋ ਗਈ ਓ
ਓ ਗਈ ਓ, ਓ ਗਈ ਓ
ਆਈ ਬੋ, ਹੋ ਗਈ ਓ
ਓ ਗਈ ਓ, ਓ ਗਈ ਓ
ਯਾਰਾ ਨੇ ਪੇਚੇ ਲਾਉਣੇ ਆ
ਅੱਜ ਖੁੱਲਕੇ ਨੈਣ ਲੜਾਉਂਣੇ ਆ
ਯਾਰਾ ਨੇ ਪੇਚੇ ਲਾਉਣੇ ਆ
ਅੱਜ ਖੁੱਲਕੇ ਨੈਣ ਲੜਾਉਂਣੇ ਆ
ਤੁਣਕੇ ਤੇ ਤੁਣਕਾ
ਤੁਣਕੇ ਤੇ ਤੁਣਕਾ ਲਾਉਣਾ ਏ
ਓ ਮਿਤਰੋ ਹੋ-ਹੋ
ਆਈ-ਬੋ, ਹੋ ਗਈ ਓ
ਓ ਗਈ ਓ, ਓ ਗਈ ਓ
ਆਈ ਬੋ, ਹੋ ਗਈ ਓ
ਓ ਗਈ ਓ, ਓ ਗਈ ਓ
ਆਈ-ਬੋ, ਹੋ ਗਈ ਓ
ਓ ਗਈ ਓ, ਓ ਗਈ ਓ
ਆਈ ਬੋ, ਹੋ ਗਈ ਓ
ਓ ਗਈ ਓ, ਓ ਗਈ ਓ
Written by: Manjit Pandori, Yo Yo Honey Singh
instagramSharePathic_arrow_out􀆄 copy􀐅􀋲

Loading...