album cover
Bullet
13,141
Indian Pop
Bullet was released on October 10, 2014 by T-Series as a part of the album Bullet - Single
album cover
Release DateOctober 10, 2014
LabelT-Series
Melodicness
Acousticness
Valence
Danceability
Energy
BPM164

Music Video

Music Video

Credits

PERFORMING ARTISTS
Jassimran Singh Keer
Jassimran Singh Keer
Performer
COMPOSITION & LYRICS
Desi Crew
Desi Crew
Composer
Harkirat Singh Matharoo
Harkirat Singh Matharoo
Lyrics

Lyrics

ਹੋ ਕਹਿੰਦੀ ਅੱਜਕੱਲ੍ਹ ਮੋਹ ਤੇਰਾ ਹੋਇਆ ਘੱਟ ਵੇ
ਕਾਲਜ ਤਕ ਪਿੱਛੇ ਗੇੜੇ ਮਾਰਦਾ ਨਹੀਂ
ਕਿੱਥੇ ਸਰਦਾਰੀ ਤੇਰੀ ਹੁਣ ਖੋ ਗਈ
ਮੈਨੂੰ ਦੇਖ ਦੇਖ ਮੁੱਛਾਂ ਚੜ੍ਹਦਾ ਨਹੀਂ
ਅੱਜਕੱਲ੍ਹ ਮੋਹ ਤੇਰਾ ਹੋਇਆ ਘੱਟ ਵੇ
ਕਾਲਜ ਤਕ ਪਿੱਛੇ ਗੇੜੇ ਮਾਰਦਾ ਨਹੀਂ
ਕਿੱਥੇ ਸਰਦਾਰੀ ਤੇਰੀ ਹੁਣ ਖੋ ਗਈ
ਮੈਨੂੰ ਦੇਖ ਦੇਖ ਮੁੱਛਾਂ ਚੜ੍ਹਦਾ ਨਹੀਂ
ਕਦੋਂ ਤਕ ਯਾਰੋ ਮੈਂ ਵੀ ਮਾਰਾਂ ਫੁਕਰੀ
ਗੁੱਸੇ ਵਿੱਚ ਆਕੇ ਮੈਥੋਂ ਬੋਲ ਹੋ ਗਿਆ
ਇਕ ਯਾਰੋ ਬੁਲਟ ਵੀ ਹੋਇਆ ਲੱਖ ਦਾ
ਦੂਜਾ ਯਾਰੋ ਮਹਿੰਗਾ ਪੈਟਰੋਲ ਹੋ ਗਿਆ
ਇਕ ਯਾਰੋ ਬੁਲਟ ਵੀ ਹੋਇਆ ਲੱਖ ਦਾ
ਦੂਜਾ ਯਾਰੋ ਮਹਿੰਗਾ ਪੈਟਰੋਲ ਹੋ ਗਿਆ
ਪੰਜ ਸੌ ਦਾ ਨੋਟ ਬਾਪੂ ਦਿੰਦਾ ਔਖਾ ਹੋ ਕੇ
ਮੇਰਾ ਇਹਦੇ ਨਾਲ ਕੁਛ ਬਣਦਾ ਨਹੀਂ
ਮੈਕ ਡੀ ਤੋਂ ਥੱਲੇ ਸਹੇਲੀ ਗੱਲ ਨਾ ਕਰੇ
ਪੌਵੇ ਵਾਲਾ ਖਰਚਾ ਵੀ ਚਲਦਾ ਨਹੀਂ
ਪੰਜ ਸੌ ਦਾ ਨੋਟ ਬਾਪੂ ਦਿੰਦਾ ਔਖਾ ਹੋ ਕੇ
ਮੇਰਾ ਇਹਦੇ ਨਾਲ ਕੁਛ ਬਣਦਾ ਨਹੀਂ
ਮੈਕ ਡੀ ਤੋਂ ਥੱਲੇ ਸਹੇਲੀ ਗੱਲ ਨਾ ਕਰੇ
ਪੌਵੇ ਵਾਲਾ ਖਰਚਾ ਵੀ ਚਲਦਾ ਨਹੀਂ
ਇਸ ਵਾਰ ਹੱਥ ਮੇਰਾ ਵਾਹਲਾ ਟਾਈਟ ਸੀ
ਟਿਊਸ਼ਨ ਦੀ ਫੀਸ ਵਿੱਚੋਂ ਝੋਲ ਹੋ ਗਿਆ
ਇਕ ਯਾਰੋ ਬੁਲਟ ਵੀ ਹੋਇਆ ਲੱਖ ਦਾ
ਦੂਜਾ ਯਾਰੋ ਮਹਿੰਗਾ ਪੈਟਰੋਲ ਹੋ ਗਿਆ
ਇਕ ਯਾਰੋ ਬੁਲਟ ਵੀ ਹੋਇਆ ਲੱਖ ਦਾ
ਦੂਜਾ ਯਾਰੋ ਮਹਿੰਗਾ ਪੈਟਰੋਲ ਹੋ ਗਿਆ
ਆੜ੍ਹਤੀਏ ਕਣਕਾਂ ਦਾ ਮੁੱਲ ਨਹੀਓ ਪਾਉਂਦੇ
ਤਾਂਹੀਓਂ ਔਕਲੈਂਡ ਦੀ ਸਕੀਮ ਘਰਦਾ
ਏਜੰਟਾ ਕੋਲ ਗਏ ਜੱਦ ਅਸੀਂ ਰੈਡੀ ਹੋ ਕੇ
ਵੀਹ ਲੱਖ ਥੱਲੇ ਨਹੀਓ ਗੱਲ ਕਰਦਾ
ਆੜ੍ਹਤੀਏ ਕਣਕਾਂ ਦਾ ਮੁੱਲ ਨਹੀਓ ਪਾਉਂਦੇ
ਤਾਂਹੀਓਂ ਔਕਲੈਂਡ ਦੀ ਸਕੀਮ ਘਰਦਾ
ਏਜੰਟਾ ਕੋਲ ਗਏ ਜੱਦ ਅਸੀਂ ਰੈਡੀ ਹੋ ਕੇ
ਵੀਹ ਲੱਖ ਥੱਲੇ ਨਹੀਓ ਗੱਲ ਕਰਦਾ
ਫੇਰ ਸ਼ਹਿਰ ਦੀ ਪ੍ਰਾਪਰਟੀ ਤੇ ਲੋਨ ਲੇਂਦੇ ਲੇਂਦੇ
ਜੁੱਤੀਆਂ ਦਾ ਘਸ ਸਾਲਾ ਸੋਲ ਹੋ ਗਿਆ
ਇਕ ਯਾਰੋ ਬੁਲਟ ਵੀ ਹੋਇਆ ਲੱਖ ਦਾ
ਦੂਜਾ ਯਾਰੋ ਮਹਿੰਗਾ ਪੈਟਰੋਲ ਹੋ ਗਿਆ
ਇਕ ਯਾਰੋ ਬੁਲਟ ਵੀ ਹੋਇਆ ਲੱਖ ਦਾ
ਦੂਜਾ ਯਾਰੋ ਮਹਿੰਗਾ ਪੈਟਰੋਲ ਹੋ ਗਿਆ
ਜੀਨ ਨਾਲੇ ਹੱਲੇ ਵੀ ਮੈਂ ਜਲਸਾ ਹੀ ਪਾਵਾਂ
ਅਡੀਡਾਸ ਓਹਨੂੰ ਦੱਸੋ ਕਿੱਥੋਂ ਲੈ ਦਵਾਂ
ਜਲੰਧਰ ਨੂੰ ਬੱਸੇ ਜਾਣ ਜੋਗੇ ਪੈਸੇ ਹੈ ਨੀ
ਚੰਡੀਗੜ੍ਹ ਵਾਲੇ ਰੂਟ ਕਿੱਥੋਂ ਪੈ ਜਾਵਾਂ
ਜੀਨ ਨਾਲੇ ਹੱਲੇ ਵੀ ਮੈਂ ਜਲਸਾ ਹੀ ਪਾਵਾਂ
ਅਡੀਡਾਸ ਓਹਨੂੰ ਦੱਸੋ ਕਿੱਥੋਂ ਲੈ ਦਵਾਂ
ਜਲੰਧਰ ਨੂੰ ਬੱਸੇ ਜਾਣ ਜੋਗੇ ਪੈਸੇ ਹੈ ਨੀ
ਚੰਡੀਗੜ੍ਹ ਵਾਲੇ ਰੂਟ ਕਿੱਥੋਂ ਪੈ ਜਾਵਾਂ
ਕਿਰਾਤਾ ਵੇ ਹੈ ਨੀ ਮੁੱਲ ਸੱਚੇ ਦਿਲਾਂ ਦੇ
ਬਰਾਂਡਾ ਦਾ ਹੀ ਬੱਸ ਹੁਣ ਰੋਲ ਹੋ ਗਿਆ
ਇਕ ਯਾਰੋ ਬੁਲਟ ਵੀ ਹੋਇਆ ਲੱਖ ਦਾ
ਦੂਜਾ ਯਾਰੋ ਮਹਿੰਗਾ ਪੈਟਰੋਲ ਹੋ ਗਿਆ
ਇਕ ਯਾਰੋ ਬੁਲਟ ਵੀ ਹੋਇਆ ਲੱਖ ਦਾ
ਦੂਜਾ ਯਾਰੋ ਮਹਿੰਗਾ ਪੈਟਰੋਲ ਹੋ ਗਿਆ
Written by: Desi Crew, Harkirat Singh Matharoo
instagramSharePathic_arrow_out􀆄 copy􀐅􀋲

Loading...